ਹਿਮਾਚਲ ਕੈਬਨਿਟ ਦੀ ਮੀਟਿੰਗ ਵਿੱਚ ਅਹਿਮ ਫ਼ੈਸਲੇ
Trending Photos
ਮੋਹਿਤ ਪ੍ਰੇਮ ਸ਼ਰਮਾ/ਸ਼ਿਮਲਾ : ਹਿਮਾਚਲ ਵਿੱਚ ਮੁੱਖ ਮੰਤਰੀ ਜੈ ਰਾਮ ਠਾਕੁਰ ਦੀ ਅਗਵਾਈ ਵਿੱਚ ਕੈਬਨਿਟ ਦੀ ਅਹਿਮ ਮੀਟਿੰਗ ਹੋਈ ਮੀਟਿੰਗ ਦੌਰਾਨ ਕਈ ਅਹਿਮ ਫ਼ੈਸਲੇ ਹੋਏ, ਅਨਲੌਕ 1.0 ਨੂੰ ਲੈਕੇ ਸੂਬੇ ਵਿੱਚ ਸ਼ੁਰੂ ਹੋਈਆਂ ਬੱਸ ਸੇਵਾ ਨੂੰ ਲੈਕੇ ਕੈਬਨਿਟ ਵਿੱਚ ਵੱਡਾ ਫ਼ੈਸਲਾ ਲਿਆ ਗਿਆ ਇਸ ਦੇ ਨਾਲ ਬੱਸ ਦੇ ਕਿਰਾਏ ਨਾ ਵਧਾਉਣ ਦਾ ਵੀ ਫ਼ੈਸਲਾ ਲਿਆ ਗਿਆ ਹੈ, ਕੈਬਨਿਟ ਨੇ PTA ਦੇ ਅਧਿਆਪਕਾਂ ਨੂੰ ਸੁਪਰੀਮ ਕੋਰਟ ਦੀ ਗਾਈਡ ਲਾਈਨ ਦੇ ਹਿਸਾਬ ਨਾਲ ਵੱਡਾ ਤੋਹਫ਼ਾ ਦੇਣ ਦਾ ਫ਼ੈਸਲਾ ਲਿਆ ਹੈ, ਇਸ ਦੇ ਨਾਲ ਬਾਹਰੋਂ ਗੱਡੀਆਂ ਖ਼ਰੀਦਣ ਵਾਲਿਆਂ 'ਤੇ ਹਿਮਾਚਲ ਕੈਬਨਿਟ ਵਿੱਚ ਵੱਡਾ ਫ਼ੈਸਲਾ ਲਿਆ ਹੈ
ਹਰਿਆਣਾ ਕੈਬਨਿਟ ਦੇ ਫ਼ੈਸਲੇ
- ਮੁੱਖ ਮੰਤਰੀ ਜੈਰਾਮ ਠਾਕੁਰ ਦੀ ਅਗਵਾਈ ਵਿੱਚ ਕੈਬਨਿਟ ਦੀ ਮੀਟਿੰਗ ਹੋਈ
- 100 ਫ਼ੀਸਦੀ ਸਿਟਿੰਗ ਦੇ ਨਾਲ ਬੱਸ ਸੇਵਾਵਾਂ ਸ਼ੁਰੂ ਕਰਨ ਦਾ ਫ਼ੈਸਲਾ
- ਸੂਬੇ ਵਿੱਚ ਬੱਸਾਂ ਦੇ ਕਿਰਾਏ ਨਾ ਵਧਾਉਣ ਦਾ ਫ਼ੈਸਲਾ
- PTA,ਪੈਰਾ ਅਤੇ ਪੈਟ ਅਧਿਆਪਕਾਂ ਦੀ ਹੋਵੇਗੀ ਨਿਯੁਕਤੀ
- ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੇ ਹੋਵੇਗੀ ਨਿਯੁਕਤੀ
- 10 ਹਜ਼ਾਰ ਤੋਂ ਵਧ ਅਧਿਆਪਕਾਂ ਨੂੰ ਹੋਵੇਗਾ ਫ਼ਾਇਦਾ
- ਹਿਮਾਚਲ ਤੋਂ ਬਾਹਰ ਗੱਡੀਆਂ ਖ਼ਰੀਦਣ ਵਾਲੇ ਨੂੰ 2 ਫ਼ੀਸਦੀ ਵਾਧੂ ਟੈਕਸ ਦੇਣਾ ਹੋਵੇਗਾ
- ਸੇਬ ਦਾ ਸਮਰਥਨ ਮੁੱਲ 50 ਪੈਸੇ ਵਧਾਉਣ ਦਾ ਫ਼ੈਸਲਾ
- ਅੰਬ ਦਾ ਡੇਢ ਰੁਪਏ ਸਮਰਥਨ ਮੁੱਲ ਵਧਿਆ