ਸੰਕਟ ਵਿੱਚ ਐਕਸ਼ਨ 'ਚ ਮੋਦੀ ਸਰਕਾਰ ! Vaccine-Oxygen ਉੱਤੇ ਕਸਟਮ ਡਿਊਟੀ ਅਤੇ ਹੈਲਥ ਸੈੱਸ ਨੂੰ ਕੀਤਾ ਮੁਆਫ

 ਦੇਸ਼ ਵਿੱਚ ਆਕਸੀਜਨ ਦੀ ਸਪਲਾਈ ਉੱਤੇ ਹੋਈ ਸਮੀਖਿਆ ਬੈਠਕ ਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਹੀ ਤਿੰਨ ਐਲਾਨ ਕੀਤੇ ਹਨ ਉਨ੍ਹਾਂ ਨੇ ਕਿਹਾ ਕਿ ਫ਼ੈਸਲਾ  ਹੁਣੇ ਅਤੇ ਇਸੇ ਵਕਤ ਲਾਗੂ ਹੋ ਜਾਵੇਗਾ  

ਸੰਕਟ ਵਿੱਚ ਐਕਸ਼ਨ 'ਚ ਮੋਦੀ ਸਰਕਾਰ ! Vaccine-Oxygen ਉੱਤੇ ਕਸਟਮ ਡਿਊਟੀ ਅਤੇ ਹੈਲਥ ਸੈੱਸ ਨੂੰ ਕੀਤਾ ਮੁਆਫ
PM ਮੋਦੀ ਨੇ ਬੈਠਕ ਵਿੱਚ ਲਿਆ ਫ਼ੈਸਲਾ, ਮੈਡੀਕਲ ਇਕਵੀਪਮੈਂਟਸ ਨੂੰ ਮੈਡੀਕਲ ਇਕਵੀਪਮੈਂਟਸ ਨੂੰ ਜਲਦ ਕਸਟਮ ਕਲੀਅਰੈਂਸ

ਦਿੱਲੀ : ਕੋਰੋਨਾ ਕਾਲਜ ਵਿੱਚੋਂ ਲੋਕਾਂ ਨੂੰ ਹੋ ਰਹੀ ਪ੍ਰੇਸ਼ਾਨੀ ਤੋਂ ਬਚਣ ਦੇ ਲਈ ਕੇਂਦਰ ਸਰਕਾਰ ਨੇ ਤਿੰਨ ਵੱਡੇ ਫੈਸਲੇ ਲਏ ਹਨ ਇਸ ਦੇ ਤਹਿਤ ਮੈਡੀਕਲ ਆਕਸੀਜਨ ਅਤੇ ਉਸ ਦੇ ਉਪਕਰਣਾਂ ਅਤੇ ਕੋਰੂਨਾ ਵੈਕਸੀਨ ਉੱਤੇ ਤਿੰਨ ਮਹੀਨੇ ਦੇ ਲਈ ਕਸਟਮ ਡਿਊਟੀ ਅਤੇ ਹੈਲਥ ਸੈਸ ਨੂੰ ਮੁਆਫ਼ ਕਰ ਦਿੱਤਾ ਗਿਆ ਹੈ ਕੇਂਦਰ ਦੇ ਇਸ ਫੈਸਲੇ ਨਾਲ ਹੁਣ ਇਸਦੇ  ਰੇਟ ਘੱਟ ਹੋ ਜਾਣਗੇ ਜਿਸ ਨਾਲ ਜਨਤਾ ਨੂੰ ਰਾਹਤ ਮਿਲੇਗੀ  

PM ਮੋਦੀ ਨੇ ਬੈਠਕ ਵਿੱਚ ਲਿਆ ਫ਼ੈਸਲਾ  
ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਤਾ ਹੇਠ ਸ਼ਨੀਵਾਰ ਨੂੰ ਹੋਏ ਆਕਸੀਜਨ ਉਪਲੱਬਧਤਾ ਦੀ ਸਮੀਖਿਆ ਬੈਠਕ ਵਿੱਚ ਫੈਸਲਾ ਲਿਆ ਗਿਆ. ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਜ਼ੋਰ ਦਿੱਤਾ ਕਿ ਮੈਡੀਕਲ ਗਰੇਡ ਆਕਸੀਜਨ ਦੀ ਪੂਰਤੀ ਵਧਾਉਣ ਦੇ ਨਾਲ ਘਰ ਅਤੇ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਦੇਖਭਾਲ ਦੇ ਲਈ ਜ਼ਰੂਰੀ ਸਾਮਾਨ ਵੀ ਉਪਲੱਬਧ ਕਰਾਉਣ ਦੀ ਫੌਰੀ ਤੌਰ ਤੇ ਜ਼ਰੂਰਤ ਹੈ.

ਮੈਡੀਕਲ ਇਕਵੀਪਮੈਂਟਸ ਨੂੰ  ਮੈਡੀਕਲ ਇਕਵੀਪਮੈਂਟਸ ਨੂੰ ਜਲਦ ਕਸਟਮ ਕਲੀਅਰੈਂਸ 
ਇਸਦੇ ਨਾਲ ਹੀ ਪੀਐਮ ਨੇ ਰੈਵੇਨਿਊ ਡਿਪਾਰਟਮੈਂਟ ਨੂੰ ਆਦੇਸ਼ ਦਿੱਤੇ ਹਨ ਕਿ ਉਹ ਇਸ ਤਰ੍ਹਾਂ ਦੇ ਸਾਰੇ ਇਕਵੀਪਮੈਂਟਸ ਨੂੰ ਜਲਦ ਤੋਂ ਜਲਦ ਕਸਟਮ ਕਲੀਅਰੈਂਸ ਦੇ ਦੀ ਬੈਠਕ ਵਿੱਚ ਇਹ ਵੀ ਨਿਰਣਾ ਲਿਆ ਗਿਆ ਹੈ ਕਿ ਸਾਰੇ ਮੰਤਰਾਲੇ ਅਤੇ ਡਿਪਾਰਟਮੈਂਟਸ ਤਾਲਮੇਲ  ਮੰਤਰਾਲੇ ਅਤੇ ਡਿਪਾਰਟਮੈਂਟਸ ਤਾਲਮੇਲ ਦੇ ਇਕ ਨਾਲ ਕੰਮ ਕਰਨਗੇ ਅਤੇ ਆਕਸੀਜਨ ਅਤੇ ਮੈਡੀਕਲ ਸਪਲਾਈ ਦੀ ਉਪਲੱਬਧਤਾ ਵੀ ਨਿਸ਼ਚਿਤ ਕਰਨਗੇ ਉਨ੍ਹਾਂ ਨੇ ਕਿਹਾ ਕਿ ਫ਼ੈਸਲਾ ਹਾਲੇ ਉਹ ਰਿਸ਼ਤੇ ਵੇਲੇ ਲਾਗੂ ਹੋ ਜਾਵੇਗਾ

WATCH LIVE TV