ਇੱਕ ਵਾਰ ਫਿਰ ਸਿੱਧੂ ਦੇ ਹੱਕ ਵਿੱਚ ਨਿੱਤਰੇ ਮੁਹੰਮਦ ਮੁਸਤਫਾ, ਕੈਪਟਨ ਨੂੰ ਕਿਹਾ-ਤੁਸੀਂ ਕਾਂਗਰਸ 'ਚ ਸੀ ਹੀ ਕਦੋਂ ?
Advertisement

ਇੱਕ ਵਾਰ ਫਿਰ ਸਿੱਧੂ ਦੇ ਹੱਕ ਵਿੱਚ ਨਿੱਤਰੇ ਮੁਹੰਮਦ ਮੁਸਤਫਾ, ਕੈਪਟਨ ਨੂੰ ਕਿਹਾ-ਤੁਸੀਂ ਕਾਂਗਰਸ 'ਚ ਸੀ ਹੀ ਕਦੋਂ ?

ਪੰਜਾਬ ਦੇ ਸਾਬਕਾ ਡੀਜੀਪੀ ਅਤੇ ਨਵਜੋਤ ਸਿੰਘ ਸਿੱਧੂ (Navjot Singh Sidhu) ਦੇ ਸਿਆਸੀ ਰਣਨੀਤੀਕਾਰ  ਮੁਹੰਮਦ ਮੁਸਤਫਾ (Mohd. Mustafa) ਨੇ ਇਕ ਵਾਰ ਫਿਰ ਤੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੂੰ ਆੜੇ ਹੱਥੀਂ ਲਿਆ 

ਇੱਕ ਵਾਰ ਫਿਰ ਸਿੱਧੂ ਦੇ ਹੱਕ ਵਿੱਚ ਨਿੱਤਰੇ ਮੁਹੰਮਦ ਮੁਸਤਫਾ, ਕੈਪਟਨ ਨੂੰ ਕਿਹਾ-ਤੁਸੀਂ ਕਾਂਗਰਸ 'ਚ ਸੀ ਹੀ ਕਦੋਂ ?

ਨਿਤਿਕਾ ਮਹੇਸ਼ਵਰੀ/ਚੰਡੀਗੜ੍ਹ :  ਪੰਜਾਬ ਦੇ ਸਾਬਕਾ ਡੀਜੀਪੀ ਅਤੇ ਨਵਜੋਤ ਸਿੰਘ ਸਿੱਧੂ (Navjot Singh Sidhu) ਦੇ ਸਿਆਸੀ ਰਣਨੀਤੀਕਾਰ  ਮੁਹੰਮਦ ਮੁਸਤਫਾ (Mohd. Mustafa) ਨੇ ਇਕ ਵਾਰ ਫਿਰ ਤੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੂੰ ਆੜੇ ਹੱਥੀਂ ਲਿਆ ਅਤੇ ਨਵਜੋਤ ਸਿੰਘ ਸਿੱਧੂ ਦੀ ਜੰਮ ਕੇ ਤਾਰੀਫ ਕੀਤੀ  

ਮੁਸਤਫ਼ਾ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਲੰਮਾ ਚੌੜਾ ਮੈਸੇਜ ਲਿਖਿਆ.

fallback

 

ਉਨ੍ਹਾਂ ਨੇ ਲਿਖਿਆ ਕਿ ਕਾਂਗਰਸ ਦੀ  ਲੀਡਰਸ਼ਿਪ ਇਸ ਵੇਲੇ ਬਹੁਤ ਚੰਗੇ ਹੱਥਾਂ ਵਿੱਚ ਅਸੀਂ ਹਾਈਕਮਾਨ ਨੂੰ ਅਪੀਲ ਕਰਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਨੂੰ ਉਸ ਦੇ ਹੋਮ ਟਾਊਨ ਪਟਿਆਲਾ ਤੋਂ ਬਤੌਰ ਉਮੀਦਵਾਰ ਉਤਾਰਿਆ ਜਾਵੇ  ਉਥੇ ਹੀ ਕੈਪਟਨ ਤੇ ਨਿਸ਼ਾਨਾ ਸਾਧਦੇ ਹੋਏ ਮੁਸਤਫਾ ਨੇ ਲਿਖਿਆ ਕਿ ਤੁਸੀਂ ਕਾਂਗਰਸ ਵਿਚ ਹੈ ਹੀ ਕਦੋਂ ਸੀ ਕਿਉਂਕਿ ਬੀਤੇ ਦਿਨ ਕੈਪਟਨ ਦੇ ਵੱਲੋਂ ਕਿਹਾ ਗਿਆ ਸੀ ਕਿ ਮੈਂ ਕਾਂਗਰਸ ਛੱਡ ਰਿਹਾ ਹਾਂ ਇਸ ਮੁੱਦੇ ਉਤੇ ਮੁਹੰਮਦ ਮੁਸਤਫਾ ਨੇ ਕਈ ਸ਼ੇਰ ਵੀ ਲਿਖੇ ਅਤੇ ਜੰਮ ਕੇ ਕੈਪਟਨ ਤੇ ਨਿਸ਼ਾਨਾ ਸਾਧਿਆ

Trending news