ਪੰਜਾਬ ਪੁਲਿਸ ਜੁਆਇਨ ਕਰਨ ਦਾ ਮੁੱਖ ਮੰਤਰੀ ਨੇ ਦਿੱਤਾ ਹੋਕਾ 560 ਅਹੁਦਿਆਂ 'ਤੇ ਕੱਢੀ ਭਰਤੀ
Advertisement

ਪੰਜਾਬ ਪੁਲਿਸ ਜੁਆਇਨ ਕਰਨ ਦਾ ਮੁੱਖ ਮੰਤਰੀ ਨੇ ਦਿੱਤਾ ਹੋਕਾ 560 ਅਹੁਦਿਆਂ 'ਤੇ ਕੱਢੀ ਭਰਤੀ

 ਪੰਜਾਬ ਸਰਕਾਰ ਇਕ ਵਾਰ ਫਿਰ ਤੋਂ ਪੰਜਾਬ ਪੁਲਸ 'ਚ  ਨੌਕਰੀਆਂ ਕੱਢਣ ਜਾ ਰਹੀ ਹੈ ਇਸ ਬਾਰੇ ਜਾਣਕਾਰੀ ਖੁਦ ਮੁੱਖ ਮੰਤਰੀ ਨੇ ਸਾਂਝੀ ਕੀਤੀ ਹੈ. 

ਪੰਜਾਬ ਪੁਲਿਸ ਜੁਆਇਨ ਕਰਨ ਦਾ ਮੁੱਖ ਮੰਤਰੀ ਨੇ ਦਿੱਤਾ ਹੋਕਾ 560 ਅਹੁਦਿਆਂ 'ਤੇ ਕੱਢੀ ਭਰਤੀ

ਚੰਡੀਗੜ੍ਹ : ਪੰਜਾਬ ਸਰਕਾਰ ਇਕ ਵਾਰ ਫਿਰ ਤੋਂ ਪੰਜਾਬ ਪੁਲਸ 'ਚ  ਨੌਕਰੀਆਂ ਕੱਢਣ ਜਾ ਰਹੀ ਹੈ ਇਸ ਬਾਰੇ ਜਾਣਕਾਰੀ ਖੁਦ ਮੁੱਖ ਮੰਤਰੀ ਨੇ ਸਾਂਝੀ ਕੀਤੀ ਹੈ. 

ਮੁੱਖ ਮੰਤਰੀ ਨੇ ਟਵੀਟ ਰਾਹੀਂ ਦੱਸਿਆ ਕਿ ਕਾਂਸਟੇਬਲਾਂ ਦੀ ਭਰਤੀ ਤੋਂ ਇਲਾਵਾ ਪੰਜਾਬ ਪੁਲਿਸ ਚਾਰ ਕੇਡਰਾਂ ਜਿਨ੍ਹਾਂ ਵਿੱਚ ਇਨਵੈਸਟੀਗੇਸ਼ਨ, ਜ਼ਿਲਾ ਤੇ ਇੰਟੈਲੀਜੈਂਸ ਵਿਚ 560 ਸਬ ਇੰਸਪੈਕਟਰਾਂ ਦੀ ਭਰਤੀ ਕੀਤੀ ਜਾਣੀ ਹੈ ਭਰਤੀ ਫਾਰਮ ਪੰਜ ਜੁਲਾਈ ਨੂੰ ਨਿਕਲਣਗੇ  ਤੇ ਸੰਬੰਧੀ ਦੋ ਐਮਸੀਕਿਊ ਆਧਾਰਿਤ ਸੀ ਬੀ ਪੇਪਰ ਅਗਸਤ ਮਹੀਨੇ ਵਿੱਚ ਦਿੱਤੇ ਜਾਣਗੇ.

ਦੱਸ ਦੇਈਏ ਕਿ ਇਸ  ਤੋਂ ਪਹਿਲਾਂ ਵੀ ਮੁੱਖ ਮੰਤਰੀ ਦੇ ਵੱਲੋਂ ਜਦੋਂ ਪੁਲਿਸ ਦੀ ਭਰਤੀ ਨਿਕਲੀ ਸੀ ਉਹਦੀ ਵੀ ਜਾਣਕਾਰੀ ਟਵੀਟ ਰਾਹੀਂ ਸਾਂਝੀ ਕੀਤੀ ਗਈ ਸੀ

Trending news