PM ਮੋਦੀ ਨੇ ਲਈ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼, ਲੋਕਾਂ ਨੂੰ ਕਹੀ ਇਹ ਵੱਡੀ ਗੱਲ
Advertisement

PM ਮੋਦੀ ਨੇ ਲਈ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼, ਲੋਕਾਂ ਨੂੰ ਕਹੀ ਇਹ ਵੱਡੀ ਗੱਲ

Aiims  ਵਿੱਚ ਪ੍ਰਧਾਨ ਮੰਤਰੀ ਨੇ ਕੋਰੋਨਾ ਵੈਕਸੀਨ ਦੇ ਦੂਜੇ ਫੇਜ਼ ਵਿੱਚ ਪਹਿਲੀ ਡੋਜ਼ ਲਈ 

Aiims  ਵਿੱਚ ਪ੍ਰਧਾਨ ਮੰਤਰੀ ਨੇ ਕੋਰੋਨਾ ਵੈਕਸੀਨ ਦੇ ਦੂਜੇ ਫੇਜ਼ ਵਿੱਚ ਪਹਿਲੀ ਡੋਜ਼ ਲਈ

ਦਿੱਲੀ : ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੋਰੋਨਾ ਵੈਕਸੀਨ ਦਾ ਦੂਜਾ ਗੇੜ ਸ਼ੁਰੂ ਹੁੰਦੇ ਹੀ ਵੈਕਸੀਨ ਦੀ ਪਹਿਲਾ ਡੋਜ਼ ਲਈ ਹੈ, ਉਨ੍ਹਾਂ ਨੇ AIIMS ਵਿੱਚ ਜਾਕੇ ਇਨਜੈਕਸ਼ਨ ਲਗਵਾਇਆ, ਪੀਐੱਮ ਮੋਦੀ ਨੇ ਆਪ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ

 

 1 ਮਾਰਚ ਤੋਂ ਕੋਰੋਨਾ ਵੈਕਸੀਨ ਦਾ ਦੂਜਾ ਗੇੜ ਸ਼ੁਰੂ ਹੋ ਗਿਆ ਹੈ ਜਿਸ ਦੇ ਤਹਿਤ 60 ਸਾਲ ਤੋਂ ਵਧ ਉਮਰ ਦੇ ਲੋਕਾਂ ਨੂੰ ਵੈਕਸੀਨ ਦੀ ਡੋਜ਼ ਦਿੱਤੀ ਜਾਵੇਗੀ, ਇਸ ਤੋਂ ਇਲਾਵਾ 45 ਤੋਂ 59 ਸਾਲ ਦੀ ਉਮਰ ਦੇ ਲੋਕ ਵੀ ਵੈਕਸੀਨ ਲਗਵਾ ਸਕਦੇ ਨੇ ਜਿੰਨਾਂ ਨੂੰ ਪਹਿਲਾਂ ਤੋਂ ਕੋਈ ਬਿਮਾਰੀ ਨਹੀਂ ਹੈ

ਸਾਰੇ ਲੋਕ ਵੈਕਸੀਨ ਲਗਵਾਉਣ

ਪੀਐੱਮ ਮੋਦੀ ਨੇ ਟਵੀਟ ਕਰਕੇ ਕਿਹਾ AIIMS ਵਿੱਚ ਕੋਵਿਡ-19 ਵਕਸੀਨ ਦੀ ਪਹਿਲੀ ਡੋਜ਼ ਲਈ ਹੈ, ਸਾਡੇ ਡਾਕਟਰਾਂ ਨੂੰ ਕੋਵਿਡ ਖਿਲਾਫ਼ ਲੜਾਈ ਮਜਬੂਤੀ ਨਾਲ ਲੜਨ ਦੇ ਲਈ ਬਹੁਤ ਘੱਟ ਸਮਾਂ ਮਿਲਿਆ, ਮੈਂ ਉਨ੍ਹਾਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਜੋ ਵੈਕਸੀਨ ਲੈਣ ਦੇ ਯੋਗ ਨੇ ਉਹ ਅੱਗੇ ਆਉਣ ਅਤੇ ਭਾਰਤ ਨੂੰ ਕੋਰੋਨਾ ਵਾਇਰਸ ਮੁਕਤ ਬਣਾਉਣ

 

 

 

 

 

Trending news