PSEB ਨੇ 12ਵੀਂ ਜਮਾਤ ਦੇ ਪ੍ਰੀਖਿਆ ਨਤੀਜੇ ਐਲਾਨੇ, ਕੁੜੀਆਂ ਨੇ ਫਿਰ ਮਾਰੀ ਬਾਜ਼ੀ, ਇੱਥੇ ਕਰੋ ਚੈਕ

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬਾਰ੍ਹਵੀਂ ਦਾ ਪਰੀਖਿਆ ਰਿਜ਼ਲਟ ਘੋਸ਼ਿਤ ਕਰ ਦਿੱਤਾ ਹੈ ਇਸ ਵਾਰ ਰਿਜ਼ਲਟ 96.48 ਫ਼ੀਸਦ ਰਿਹਾ ਹੈ 

PSEB ਨੇ 12ਵੀਂ ਜਮਾਤ ਦੇ ਪ੍ਰੀਖਿਆ ਨਤੀਜੇ ਐਲਾਨੇ, ਕੁੜੀਆਂ ਨੇ ਫਿਰ ਮਾਰੀ ਬਾਜ਼ੀ, ਇੱਥੇ ਕਰੋ ਚੈਕ

ਚੰਡੀਗੜ੍ਹ:  ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬਾਰ੍ਹਵੀਂ ਦਾ ਪਰੀਖਿਆ ਰਿਜ਼ਲਟ ਘੋਸ਼ਿਤ ਕਰ ਦਿੱਤਾ ਹੈ ਇਸ ਵਾਰ ਰਿਜ਼ਲਟ 96.48 ਫ਼ੀਸਦ ਰਿਹਾ ਹੈ ਪਿਛਲੇ ਸਾਲ ਦੇ ਮੁਕਾਬਲੇ 6.48 ਫ਼ੀਸਦ ਜ਼ਿਆਦਾ ਬੱਚੇ ਪਾਸ ਹੋਏ ਹਨ. ਇਸ ਵਾਰ ਮੈਰਿਟ ਲਿਸਟ ਜਾਰੀ ਨਹੀਂ ਹੋਵੇਗੀ  ਰਿਜ਼ਲਟ ਵਿਚ ਕੁੜੀਆਂ ਨੇ ਫਿਰ ਤੋਂ ਬਾਜ਼ੀ ਮਾਰੀ ਹੈ ਉਨ੍ਹਾਂ ਦਾ ਪਾਸ ਫੀਸਦ 97.34 ਫੀਸਦ ਰਿਹਾ ਮੁੰਡਿਆਂ ਦੀ ਪਾਸ ਫੀਸਦ 95.75 ਰਿਹਾ ਮੈਰੀਟੋਰੀਅਸ ਸਕੂਲ ਦੇ ਬੱਚਿਆਂ ਨੇ 99.74 ਫ਼ੀਸਦ ਅਤੇ ਸਰਕਾਰੀ ਸਕੂਲਾਂ ਵਿਚ 98.5 ਫੀਸਦ ਨੰਬਰ ਹਾਸਲ ਕੀਤੇ  ਕਾਮਰਸ ਸਟਰੀਮ ਵਿੱਚ ਪਾਸ ਫ਼ੀਸਦ 94.87 ਸਾਇੰਸ ਵਿੱਚ ਪਾਸ ਫ਼ੀਸਦ 98.51 ਅਤੇ ਆਰਟਸ ਦੇ ਵਿਦਿਆਰਥੀਆਂ ਦਾ 97.10 ਰਿਜ਼ਲਟ ਫੀਸਦ ਰਿਹਾ  

ਅਰਬਨ ਖੇਤਰ ਵਿਚ ਵਿਦਿਆਰਥੀਆਂ ਦਾ ਰਿਜ਼ਲਟ 91.84%ਰਿਹਾ 88,150 ਵਿਦਿਆਰਥੀਆਂ ਨੂੰ ਏ ਗਰੇਡ 1 ਲੱਖ 19802 ਵਿਦਿਆਰਥੀਆਂ ਨੂੰ 70 ਤੋਂ 80 ਫੀਸਦ ਨੰਬਰ 3289 ਵਿਦਿਆਰਥੀਆਂ ਨੂੰ50 ਫੀਸਦ ਅਤੇ 88 ਵਿਦਿਆਰਥੀਆਂ ਨੂੰ  40-50 ਫੀਸਦ ਨੰਬਰ ਮਿਲੇ ਸਿਰਫ਼ ਵਿਦਿਆਰਥੀ ਫੇਲ੍ਹ ਹੋਏ ਹਨ ਪੀ ਐੱਸ ਈ ਬੀ ਦੇ ਚੇਅਰਮੈਨ ਯੋਗਰਾਜ ਨੇ ਕਿਹਾ ਕਿ ਪ੍ਰੀ ਬੋਰਡ ਨੰਬਰਾਂ ਦੇ ਮੁਤਾਬਕ ਪ੍ਰੀਖਿਆ ਦਾ ਰਿਜ਼ਲਟ ਘੋਸ਼ਿਤ ਕੀਤਾ ਗਿਆ ਹੈ  ਜੋ ਵਿਦਿਆਰਥੀ ਆਪਣੇ ਇਨ੍ਹਾਂ ਨਤੀਜਿਆਂ ਤੋਂ ਖੁਸ਼ ਨਹੀਂ ਹਨ ਆਫ਼ਲਾਈਨ ਪ੍ਰੀਖਿਆ ਦੇ ਸਕਦੇ ਹਨ  

ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਅਚਾਨਕ ਵਧੇ ਟ੍ਰੈਫਿਕ ਦੇ ਕਰਕੇ ਪੀਐੱਸਸੀਬੀ ਦੀ ਵੈੱਬਸਾਈਟ ਕਰੈਸ਼ ਹੋ ਗਈ ਵਿਦਿਆਰਥੀ ਆਪਣੇ ਨਤੀਜੇ ਬੋਰਡ ਦੀ ਆਫੀਸ਼ੀਅਲ ਵੈੱਬਸਾਈਟ ਉੱਤੇ ਵੇਖ ਸਕਦੇ ਹਨ ਵਿਦਿਆਰਥੀ ਬਾਰ੍ਹਵੀਂ ਦਾ ਰਿਜ਼ਲ ਰਜਿਸਟਰੇਸ਼ਨ ਨੰਬਰ ਅਤੇ ਡੇਟ ਆਫ ਬਰਥ ਐਂਟਰ ਕਰਨ ਤੋਂ ਬਾਅਦ ਹੀ ਰਿਜ਼ਲਟ ਵੇਖ ਪਾਉਣਗੇ  

ਇਸ ਤਰ੍ਹਾਂ ਚੈੱਕ ਕਰਨ ਰਿਜ਼ਲਟ 
ਪਹਿਲਾਂ pseb.ac.in ਵੈੱਬਸਾਈਟ ਉੱਤੇ ਜਾਓ ਹੋਮ ਪੇਜ ਉੱਤੇ ਹੀ ਦਿੱਤੇ ਗਏ ਲੇਟੈਸਟ ਨਿਊਜ਼ ਸੈਕਸ਼ਨ ਵਿਚ ਰਿਜ਼ਲਟ ਲਿੰਕ ਉ ੱਤੇ ਕਲਿੱਕ ਕਰੋ ਨਵੇਂ ਪੇਜ ਉੱਤੇ ਰਜਿਸਟ੍ਰੇਸ਼ਨ ਨੰਬਰ ਜਨਮ ਤਰੀਕ ਭਰ ਕੇ ਸਬਮਿਟ ਕਾਰੂ ਸਕੋਰ  ਸਕੋਰ ਕਾਰਡ ਸਕਰੀਨ ਤੇ ਆ ਜਾਏਗਾ ਡਾਊਨਲੋਡ ਕਰਕੇ ਪ੍ਰਿੰਟ ਲੈ ਲਵੋ  

PSEB ਨੇ ਬਾਰ੍ਹਵੀਂ ਦਾ ਪ੍ਰੀਖਿਆ ਦਾ ਨਤੀਜਾ ਜਾਰੀ ਕਰਨ ਦੇ ਲਈ 30:30:40 ਦਾ ਫਾਰਮੂਲਾ ਅਪਣਾਇਆ ਹੈ 30 ਫੀਸਦ ਵੇਟੇਜ ਦਸਵੀਂ ਤਿੰਨ ਸਭ ਤੋਂ ਜ਼ਿਆਦਾ ਵਿਸ਼ਿਆਂ ਨੂੰ ਦਿੱਤਾ ਜਾਵੇਗਾ 30 ਫ਼ੀਸਦ ਵੇਟੇਜ 11ਵੀਂ ਵਿੱਚ ਪ੍ਰੈਕਟੀਕਲ ਅਤੇ ਫਾੲੀਨਲ ਐਗਜ਼ਾਮ  ਅਤੇ 40 ਫ਼ੀਸਦ ਵੇਟੇਜ ਪ੍ਰੀ ਬੋਰਡ ਇੰਟਰਨਲ ਅਸੈਸਮੈਂਟ ਅਤੇ ਬਾਰ੍ਹਵੀਂ ਦੇ ਪ੍ਰੈਕਟੀਕਲ ਨੂੰ ਦਿੱਤਾ ਜਾਏਗਾ  

ਨਤੀਜੇ ਨੂੰ ਐਲਾਨਣ ਦੇ ਬਾਅਦ ਜੋ ਵਿਦਿਆਰਥੀ ਇਸ ਤੋਂ ਖੁਸ਼ ਨਹੀਂ ਹਨ ਕੋਰੋਨਾ 19 ਦੀ ਸਥਿਤੀ ਕੰਟਰੋਲ ਚ ਜਾਣ ਤੋਂ ਬਾਅਦ ਆਫ਼ਲਾਈਨ ਪ੍ਰੀਖਿਆ ਦੇ ਸਕਦੇ ਹਨ ਹਾਲਾਂਕਿ ਇਸ ਸੰਬੰਧੀ ਹੋਰ ਜਾਣਕਾਰੀ ਬਾਰ੍ਹਵੀਂ ਦੇ ਨਤੀਜੇ ਆਉਣ ਤੋਂ ਬਾਅਦ ਅੈਲਾਨੀ ਜਾਵੇਗੀ  ਦੱਸ ਦੇਈਏ  ਦੱਸ ਦਈਏ ਕਿ ਬਾਰ੍ਹਵੀਂ ਦਾ ਪ੍ਰੀਖਿਆ ਨਤੀਜਾ ਸੀ ਬਿਆਸੀ ਪੈਟਰਨ ਤੇ ਕੱਢਿਆ ਜਾਏਗਾ ਬੋਰਡ ਦੇ ਵੱਲੋਂ ਇਸ ਸਾਲ ਅੱਠਵੀਂ ਅਤੇ ਦਸਵੀਂ ਦੀ ਮੈਰਿਟ ਲਿਸਟ ਜਾਰੀ ਨਹੀਂ ਕੀਤੀ ਗਈ ਬੋਰਡ ਦਾ ਬਾਰ੍ਹਵੀਂ ਦੀ ਮੈਰਿਟ ਲਿਸਟ ਜਾਰੀ ਕਰੇਗਾ ਜਾਂ ਨਹੀਂ ਇਸ ਤੇ ਵੀ ਹਾਲੇ ਕੁਝ ਸਾਫ ਨਹੀਂ ਕਿਹਾ ਹਾਲੇ ਕੁੱਲ ਪਾਸ ਫੀਸਦ ਅਤੇ ਜ਼ਿਲ੍ਹਾਵਾਰ ਅੰਕੜੇ ਬੋਰਡ ਜਾਰੀ ਕਰ ਸਕੇ