ਸੁਖਪਾਲ ਖਹਿਰਾ ਦੇ ਘਰ ਇਸ ਮਾਮਲੇ 'ਚ ਵੱਡੀ ED Raid,ਦਿੱਲੀ ਤੋਂ ਆਈ ਸਪੈਸ਼ਲ ਟੀਮ
Advertisement

ਸੁਖਪਾਲ ਖਹਿਰਾ ਦੇ ਘਰ ਇਸ ਮਾਮਲੇ 'ਚ ਵੱਡੀ ED Raid,ਦਿੱਲੀ ਤੋਂ ਆਈ ਸਪੈਸ਼ਲ ਟੀਮ

ਦਿੱਲੀ  ਤੋਂ ਆਈ ED ਦੀ ਟੀਮ ਦੇ ਨਾਲ ਚੰਡੀਗੜ੍ਹ ਦੀ ਟੀਮ ਰਹੀ ਮੌਜੂਦ 

ਦਿੱਲੀ  ਤੋਂ ਆਈ ED ਦੀ ਟੀਮ ਦੇ ਨਾਲ ਚੰਡੀਗੜ੍ਹ ਦੀ ਟੀਮ ਰਹੀ ਮੌਜੂਦ

ਅਨਮੋਲ ਗੁਲਾਟੀ/ਚੰਡੀਗੜ੍ਹ :  ਸਾਬਕਾ ਵਿਰੋਧੀ ਧਿਰ ਅਤੇ ਮੌਜੂਦਾ ਵਿਧਾਇਕ ਸੁਖਪਾਲ ਖਹਿਰਾ ਦੇ ਘਰ ED ਦੀ ਰੇਡ ਹੋਈ ਹੈ, ਦਿੱਲੀ ਤੋਂ ਆਈ ਇੱਕ ਟੀਮ ਨੇ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਰੇਡ ਮਾਰੀ ਹੈ,ਖਹਿਰਾ ਦੀ ਚੰਡੀਗੜ੍ਹ ਦੇ ਸੈਕਟਰ 5 ਵਿੱਚ ਮੌਜੂਦ ਕੋਠੀ 'ਤੇ ਛਾਪੇਮਾਰੀ ਕੀਤੀ ਗਈ, ਦਿੱਲੀ ਤੋਂ ਆਈ ਈਡੀ ਦੀ  ਟੀਮ ਦੇ ਨਾਲ ਚੰਡੀਗੜ੍ਹ ਦੇ ਅਧਿਕਾਰੀ ਵੀ ਮੌਜੂਦ ਸਨ,ਜਿਸ ਵੇਲੇ ਈਡੀ ਦੇ ਅਧਿਕਾਰੀ ਰੇਡ ਮਾਰਨ ਪਹੁੰਚੇ ਸਨ ਉਸ ਵੇਲੇ ਖਹਿਰਾ ਘਰ ਵਿੱਚ ਮੌਜੂਦ ਸਨ,ਉਨ੍ਹਾਂ ਨੇ ਆਪ  ਵੀਡੀਓ ਮੈਸੇਜ ਭੇਜ ਕੇ  ਇਸ ਦੀ ਪੁਸ਼ਟੀ ਕੀਤੀ ਹੈ

 

ਤੁਹਾਨੂੰ ਦੱਸ ਦੇਈਏ ਕੁੱਝ ਦਿਨ ਪਹਿਲਾਂ ਹੀ ਸੁਖਪਾਲ ਖਹਿਰਾ ਨੇ ਕਈ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ ਗਈ ਸੀ ਜਿਸ ਨੂੰ ਲੈਕੇ ਕਾਫ਼ੀ ਵਿਵਾਦ ਵੀ ਹੋਇਆ ਸੀ, ਫਿਲਹਾਲ ਇਹ ਰੇਡ ਕਿਸ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਮਾਰੀ ਗਈ ਹੈ ਇਸ ਸਾਫ਼ ਨਹੀਂ ਹੋਇਆ ਹੈ 

 

Trending news