ਕੱਚੇ ਅਧਿਆਪਕਾਂ ਨੇ PSEB ਦੀ ਬਿਲਡਿੰਗ 'ਤੇ ਚੜ੍ਹ ਵੰਗਾਰਿਆ ਪੰਜਾਬ ਸਰਕਾਰ ਨੂੰ
Advertisement

ਕੱਚੇ ਅਧਿਆਪਕਾਂ ਨੇ PSEB ਦੀ ਬਿਲਡਿੰਗ 'ਤੇ ਚੜ੍ਹ ਵੰਗਾਰਿਆ ਪੰਜਾਬ ਸਰਕਾਰ ਨੂੰ

ਮੁਹਾਲੀ ਸ਼ਹਿਰ ਵਿੱਚ ਕੱਚੇ ਅਧਿਆਪਕ ਪੰਜਾਬ ਸਰਕਾਰ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ।

ਕੱਚੇ ਅਧਿਆਪਕਾਂ ਨੇ PSEB ਦੀ ਬਿਲਡਿੰਗ 'ਤੇ ਚੜ੍ਹ ਵੰਗਾਰਿਆ ਪੰਜਾਬ ਸਰਕਾਰ ਨੂੰ

ਅਨਮੋਲ ਗਲਾਟੀ/ਮੁਹਾਲੀ: ਸਥਾਨਿਕ ਸ਼ਹਿਰ ਵਿੱਚ ਕੱਚੇ ਅਧਿਆਪਕ ਪੰਜਾਬ ਸਰਕਾਰ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ। ਵੱਡੀ ਗਿਣਤੀ ਵਿੱਚ ਅਧਿਆਪਕ ਪ੍ਰਦਰਸ਼ਨ ਕਰ ਰਹੇ ਹਨ। ਕੁਝ ਅਧਿਆਪਕ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਿਲਡਿੰਗ ਉੱਤੇ ਚੜ ਗਏ ਹਨ। ਬਿਲਡਿੰਗ ਉੱਤੇ ਚੜੇ ਕੱਚੇ ਅਧਿਆਪਕ ਮੰਗਾਂ ਨਾ ਮੰਨੇ ਜਾਣ ਉੱਤੇ ਖੁਦ ਨੂੰ ਅੱਗ ਲਗਾਉਣ ਦੀ ਧਮਕੀ ਦੇ ਰਹੇ ਹਨ। ਕੱਚੇ ਅਧਿਆਪਕ ਖੁਦ ਨੂੰ ਰੈਗੁਲਰ ਕਰਨ ਦੀ ਮੰਗ ਕਰ ਰਹੇ ਹਨ। 

Trending news