ਇਸ ਵੱਡੀ ਵਜ੍ਹਾਂ ਨਾਲ ਪੰਜਾਬ ਦੇ ਇਸ 95 ਸਾਲ ਦੇ ਬਜ਼ੁਰਗ ਨੂੰ ਅਦਾਲਤ ਨੇ ਜੇਲ੍ਹ ਭੇਜਿਆ, ਜ਼ਮਾਨਤ ਖ਼ਾਰਜ ਕਰ ਕੀਤੀ ਸਖ਼ਤ ਟਿੱਪਣੀ
X

ਇਸ ਵੱਡੀ ਵਜ੍ਹਾਂ ਨਾਲ ਪੰਜਾਬ ਦੇ ਇਸ 95 ਸਾਲ ਦੇ ਬਜ਼ੁਰਗ ਨੂੰ ਅਦਾਲਤ ਨੇ ਜੇਲ੍ਹ ਭੇਜਿਆ, ਜ਼ਮਾਨਤ ਖ਼ਾਰਜ ਕਰ ਕੀਤੀ ਸਖ਼ਤ ਟਿੱਪਣੀ

ਗੁਰਦਾਸਪੁਰ ਦੇ 95 ਸਾਲ ਦੇ ਮੁਲਜ਼ਮ ਦੀ ਅਗਾਊ ਜ਼ਮਾਨਤ ਦੀ ਅਰਜ਼ੀ ਖ਼ਾਰਜ ਕਰਦੇ ਹੋਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅਹਿਮ ਤੇ ਸਖ਼ਤ ਟਿੱਪਣੀ ਕੀਤੀ ਹੈ

ਇਸ ਵੱਡੀ ਵਜ੍ਹਾਂ ਨਾਲ ਪੰਜਾਬ ਦੇ ਇਸ 95 ਸਾਲ ਦੇ ਬਜ਼ੁਰਗ ਨੂੰ ਅਦਾਲਤ ਨੇ ਜੇਲ੍ਹ ਭੇਜਿਆ, ਜ਼ਮਾਨਤ ਖ਼ਾਰਜ ਕਰ ਕੀਤੀ ਸਖ਼ਤ ਟਿੱਪਣੀ

ਨਿਤਿਕਾ  ਮਹੇਸ਼ਵਰੀ /ਚੰਡੀਗੜ੍ਹ:  ਗੁਰਦਾਸਪੁਰ ਦੇ 95 ਸਾਲ ਦੇ ਮੁਲਜ਼ਮ ਦੀ ਅਗਾਊ ਜ਼ਮਾਨਤ ਦੀ ਅਰਜ਼ੀ ਖ਼ਾਰਜ ਕਰਦੇ ਹੋਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅਹਿਮ ਤੇ ਸਖ਼ਤ ਟਿੱਪਣੀ ਕੀਤੀ ਹੈ, ਹਾਈ ਕੋਰਟ ਨੇ ਕਿਹਾ ਕਿ ਮਨੁੱਖ ਲਾਲਚ ਵਿੱਚ  ਉਮਰ ਲਿੰਗ ਕੁੱਝ ਨਹੀਂ ਵੇਖਦਾ, ਅਦਾਲਤ ਨੇ ਕਿਹਾ ਗੁਰਦਾਸਪੁਰ ਜ਼ਿਲ੍ਹੇ ਦੇ ਵਸਨੀਕ ਪਿਆਰਾ ਸਿੰਘ ਦੀ ਗਿਰਫ਼ਤਾਰੀ ਦੇ ਖ਼ਿਲਾਫ਼ ਅਰਜ਼ੀ ਦਿੱਤੀ ਗਈ ਸੀ ਜਸਟਿਸ ਐੱਚ ਐੱਸ ਮਦਾਨ ਦੀ ਬੈਂਚ ਨੇ ਉਨ੍ਹਾਂ ਦੀ ਇਹ ਅਰਜ਼ੀ ਨਾ ਮਨਜ਼ੂਰ ਕਰ ਦਿੱਤੀ ਜਸਟਿਸ ਨੇ ਕਿਹਾ ਕਿ ਇੰਨੀ ਵੱਡੀ ਉਮਰ ਦਾ ਵਿਅਕਤੀ ਵੀ ਲਾਲਚ ਵਿੱਚ ਆ ਸਕਦਾ ਹੈ ਅਤੇ ਪੈਸੇ ਦੀ ਧੋਖਾਧੜੀ ਕਰ ਸਕਦਾ ਹੈ  ਅਜਿਹਾ ਵਿਅਕਤੀ ਹੋਰ ਕੋਈ ਅਪਰਾਧ ਨਹੀਂ ਕਰੇਗਾ ਇਸ ਦੀ ਕੋਈ ਗਾਰੰਟੀ ਨਹੀਂ ਹੈ  

ਇਹ ਸੀ ਮਾਮਲਾ

 ਪਿਆਰਾ ਸਿੰਘ ਨੂੰ ਸਥਾਨਕ ਪੁਲਿਸ ਨੇ 4 ਮਾਰਚ 2020 ਨੂੰ IPC ਦੀ ਧਾਰਾ 420 ਅਤੇ 406 ਦੇ ਤਹਿਤ ਧੋਖਾਧੜੀ ਸਬੰਧੀ ਧਾਰਾਵਾਂ ਦੇ ਵਿੱਚ ਗਿਰਫ਼ਤਾਰ ਕੀਤਾ ਸੀ, ਉਨ੍ਹਾਂ ਦੇ ਖ਼ਿਲਾਫ਼ FIR ਕੁਲਦੀਪ ਸਿੰਘ ਦੇ ਵੱਲੋਂ ਦਰਜ ਕਰਵਾਈ ਗਈ ਸੀ ਕੁਲਦੀਪ ਨੇ ਪਿਆਰਾ ਅਤੇ 2 ਹੋਰ   'ਤੇ ਅਮਰੀਕਾ ਭੇਜਣ ਦੇ ਲਈ ਦਸਤਾਵੇਜ਼  ਬਣਾਉਣ  ਲਈ 6.5 ਲੱਖ ਧੋਖੇ ਨਾਲ ਲੈਣ ਦਾ ਇਲਜ਼ਾਮ ਹੈ 

ਕੋਰਟ ਨੇ ਖਾਰਿਜ ਕੀਤੀ ਬਚਾਅ ਪੱਖ ਦੀਆਂ ਦਲੀਲਾਂ  

ਬਚਾਅ ਪੱਖ ਨੇ ਦਾਅਵਾ ਕੀਤਾ ਕਿ ਮੁਲਜ਼ਮ ਪਿਆਰਾ 95 ਸਾਲ ਦੇ ਨੇ ਅਤੇ ਆਪਣੇ ਜੀਵਨ ਦੇ ਅਖੀਰੀ ਪੜਾਅ 'ਤੇ ਹਨ ਉਨ੍ਹਾਂ ਤੋਂ ਅਜਿਹੇ ਅਪਰਾਧਿਕ ਮਾਮਲਿਆਂ ਦੇ ਵਿੱਚ ਜੁੜੇ ਹੋਣ ਦੀ ਉਮੀਦ ਨਹੀਂ ਕੀਤੀ  ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਖ਼ਿਲਾਫ਼ ਝੂਠੀ FIR ਦਰਜ ਕੀਤੀ ਗਈ ਹਾਈ ਕੋਰਟ ਨੇ ਪਾਇਆ ਕਿ ਮੁਲਜ਼ਮ ਨੇ ਯੋਜਨਾ ਬਣਾਈ ਸੀ ਅਤੇ ਸ਼ਿਕਾਇਤਕਰਤਾ  ਤੋਂ ਠੱਗੇ ਗਏ 6.5 ਲੱਖ ਰੁਪਏ  ਲਏ ਗਏ ਸੀ ਉਨ੍ਹਾਂ ਦਾ ਕੀ ਹੋਇਆ ਇਸ ਜਾਂਚ ਦੇ ਲਈ ਹਿਰਾਸਤ ਵਿੱਚ ਪੁੱਛਗਿੱਛ ਜ਼ਰੂਰੀ ਹੈ ਅਤੇ ਇਸ ਕਰਕੇ ਹਿਰਾਸਤ ਵਿਚ ਲੈਣਾ ਜ਼ਰੂਰੀ ਹੈਣ ਦੇ ਨਾਮ ਤੇ 6.5 ਲੱਖ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼ ਲਾਇਆ ਸੀ.

ਉਮਰ ਦੀ ਦਲੀਲ ਖ਼ਾਰਜ ਕੀਤੀ

ਬਚਾਅ ਪੱਖ ਨੇ ਦਾਅਵਾ ਕੀਤਾ ਕਿ ਮੁਲਜ਼ਮ ਪਿਆਰਾ 95 ਸਾਲ ਦੇ ਹਨ ਅਤੇ ਆਪਣੇ ਜੀਵਨ ਦੇ ਅਖੀਰੀ ਪੜਾਅ 'ਤੇ ਹਨ ਉਨ੍ਹਾਂ ਤੋਂ ਅਜਿਹੇ ਅਪਰਾਧਿਕ ਮਾਮਲਿਆਂ ਦੇ ਵਿੱਚ ਜੁੜੇ ਹੋਣ ਦੀ ਉਮੀਦ ਨਹੀਂ ਕੀਤੀ  ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਖ਼ਿਲਾਫ਼ ਝੂਠੀ FIR ਦਰਜ ਕੀਤੀ ਗਈ ਹਾਈ ਕੋਰਟ ਨੇ ਪਾਇਆ ਕਿ ਮੁਲਜ਼ਮ ਨੇ ਯੋਜਨਾ ਬਣਾਈ ਸੀ ਅਤੇ ਸ਼ਿਕਾਇਤਕਰਤਾ  ਤੋਂ ਠੱਗੇ ਗਏ 6.5 ਲੱਖ ਰੁਪਏ  ਲਏ ਗਏ ਸੀ ਉਨ੍ਹਾਂ ਦਾ ਕੀ ਹੋਇਆ ਇਸ ਜਾਂਚ ਦੇ ਲਈ ਹਿਰਾਸਤ ਵਿਚ ਪੁੱਛਗਿੱਛ ਜ਼ਰੂਰੀ ਹੈ ਅਤੇ ਇਸ ਕਰਕੇ ਹਿਰਾਸਤ ਵਿਚ ਲੈਣਾ ਜ਼ਰੂਰੀ ਹੈ

Trending news