ਰਾਸ਼ਟਰਪਤੀ ਕੋਵਿੰਦ ਦੇ ਭਾਸ਼ਣ ਤੋਂ ਬਾਅਦ ਸ਼ੁਰੂ ਹੋਇਆ ਬਜਟ ਸੈਸ਼ਨ,ਇਹ ਰਹੇਗਾ ਖ਼ਾਸ
Advertisement

ਰਾਸ਼ਟਰਪਤੀ ਕੋਵਿੰਦ ਦੇ ਭਾਸ਼ਣ ਤੋਂ ਬਾਅਦ ਸ਼ੁਰੂ ਹੋਇਆ ਬਜਟ ਸੈਸ਼ਨ,ਇਹ ਰਹੇਗਾ ਖ਼ਾਸ

ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਭਾਸ਼ਣ ਤੋਂ ਬਾਅਦ ਅੱਜ ( ਸ਼ੁਕਵਾਰ) ਤੋਂ ਸੰਸਦ ਦਾ ਬਜਟ ਸੈਸ਼ਨ ਸ਼ੁਰੂ ਹੋ ਗਿਆ ਜਿਸ ਤੋਂ ਬਾਅਦ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਆਰਥਿਕ ਸਰਵੇਖਣ ਪੇਸ਼ ਕਰਨਾ ਹੈ. ਵਿੱਤ 2021-22 ਸਾਲ ਦਾ ਆਮ ਬਜਟ ਸੰਸਦ ਵਿਖੇ 1 ਫਰਵਰੀ ਨੂੰ ਪੇਸ਼ ਕੀਤਾ ਜਾਣਾ ਹੈ

 ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਭਾਸ਼ਣ ਤੋਂ ਬਾਅਦ ਸ਼ੁਕਵਾਰ ਤੋਂ ਸੰਸਦ ਦਾ ਬਜਟ ਸੈਸ਼ਨ ਸ਼ੁਰੂ ਹੋ ਗਿਆ

ਨਵੀਂ ਦਿੱਲੀ : ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਭਾਸ਼ਣ ਤੋਂ ਬਾਅਦ ਅੱਜ ( ਸ਼ੁਕਵਾਰ) ਤੋਂ ਸੰਸਦ ਦਾ ਬਜਟ ਸੈਸ਼ਨ ਸ਼ੁਰੂ ਹੋ ਗਿਆ ਜਿਸ ਤੋਂ ਬਾਅਦ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਆਰਥਿਕ ਸਰਵੇਖਣ ਪੇਸ਼ ਕਰਨਾ ਹੈ. ਵਿੱਤ 2021-22 ਸਾਲ ਦਾ ਆਮ ਬਜਟ ਸੰਸਦ ਵਿਖੇ 1 ਫਰਵਰੀ ਨੂੰ ਪੇਸ਼ ਕੀਤਾ ਜਾਣਾ ਹੈ.

ਬਜਟ ਫੈਸ਼ਨ ਦਾ ਲਾਈਵ ਅਪਡੇਟ

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਦੇਸ਼ ਦੇ ਅਜਿਹੇ ਕੰਮ ਕਰ ਵਿਖਾਏ ਹਨ ਜਿਨ੍ਹਾਂ ਨੂੰ ਬਹੁਤ ਔਖਾ ਮੰਨਿਆ ਜਾਂਦਾ ਸੀ. ਆਰਟੀਕਲ 370 ਨੂੰ ਹਟਾਉਣ ਤੋਂ ਬਾਅਦ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਨਵੇਂ ਅਧਿਕਾਰ ਮਿਲੇ ਹਨ. ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਰਾਮ ਮੰਦਿਰ ਦਾ ਨਿਰਮਾਣ ਸ਼ੁਰੂ ਹੋਇਆ. ਜਿਸ ਨੇ ਡੀਬੀਟੀ ਨੂੰ ਨਜ਼ਰਅੰਦਾਜ਼ ਕੀਤਾ. ਉਸ ਦੀ ਮੱਦਦ ਨਾਲ ਪਿਛਲੇ ਸਾਲ 6 ਸਾਲ ਦੇ ਵਿੱਚ 13 ਲੱਖ ਕਰੋੜ ਰੁਪਏ ਤੋਂ ਵੱਧ ਪੈਸੇ  ਟਰਾਂਸਫਰ ਕੀਤੇ ਗਏ. ਸਾਡੇ ਦੇਸ਼ ਵਿਚ 2 ਮੋਬਾਇਲ ਫੈਕਟਰੀਆਂ ਸਨ ਅਤੇ ਭਾਰਤ ਅੱਜ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਮੋਬਾਇਲ ਨਿਰਮਾਤਾ ਬਣਿਆ ਹੈ. ਮੋਦੀ ਸਰਕਾਰ ਨੇ ਵਿਖਾਇਆ ਹੈ ਕਿ ਅਗਰ ਨੀਅਤ ਸਾਫ਼ ਹੋਵੇ ਤਾਂ ਇਰਾਦੇ ਬੁਲੰਦ ਹੋ ਸਕਦੇ ਹਨ ਇਹ ਬਦਲਾਅ ਲਿਆਇਆ ਜਾ ਸਕਦਾ ਇਨ੍ਹਾਂ ਸਾਲਾਂ ਵਿੱਚ ਮੇਰੀ ਸਰਕਾਰ  ਨੇ ਜਿੰਨੇ ਵੀ ਲੋਕਾਂ  ਜਿਨ੍ਹਾਂ ਲੋਕਾਂ ਦਾ ਭਲਾ ਕੀਤਾ ਹੈ ਉਹ ਦੁਬਾਰਾ ਕਦੇ ਨਹੀਂ ਹੋ ਸਕਦਾ। ਪਰ ਗ਼ਰੀਬ ਦਾ ਘਰ ਰੋਸ਼ਨ ਹੋਵੇ ਇਸਦੇ ਲਈ ਢਾਈ ਸੌ ਕਰੋੜ ਤੋਂ ਵੱਧ ਦੀ ਬਿਜਲੀ ਕਨੈਕਸ਼ਨ ਫ੍ਰੀ ਦਿੱਤੇ ਗਏ ਹਨ. ਦੁਰਘਟਨਾ ਦੀ ਸਥਿਤੀ ਵਿੱਚ ਗ਼ਰੀਬ ਪਰਿਵਾਰ ਨੂੰ ਕਿਤੇ ਨਾ ਭਟਕਣਾ ਪਵੇ ਇਸ ਲਈ ਸਿਰਫ ਇੱਕ ਰੁਪਏ ਮਹੀਨੇ ਦੇ ਪ੍ਰੀਮੀਅਮ ਤੇ  ਇੱਕੀ ਕਰੋੜ ਤੋਂ ਵੱਧ ਗ਼ਰੀਬਾਂ ਨੂੰ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਦੇ ਨਾਲ ਜੋਡ਼ਿਆ ਗਿਆ ਹੈ ਗ਼ਰੀਬ ਅਤੇ ਮੱਧਮ ਵਰਗ ਦਾ ਬਿਜਲੀ ਬਿੱਲ ਘੱਟ ਹੋਵੇ ਇਸ ਲਈ 35 ਕਰੋੜ ਤੋਂ ਜ਼ਿਆਦਾ ਸਸਤੇ ਐਲਈਡੀ ਬੱਲਬ ਦਿੱਤੇ ਗਏ ਹਨ.

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਸਾਡੇ ਸੁਆਧੀਨਤਾ ਸੰਗਰਾਮ ਦੇ ਦੌਰਾਨ ਦੇਸ਼ ਭਗਤੀ ਦੇ ਗੀਤਾਂ ਨੂੰ ਰਚਣ ਵਾਲੇ ਮਲਿਆਲਮ ਤੇ ਸ੍ਰੇਸ਼ਠ ਕਵੀ ਬਲ ਥੋਲ ਨੇ ਕਿਹਾ ਹੈ  'ਕੀ ਤੁਸੀਂ ਵੀ ਭਾਰਤ ਦਾ ਨਾਮ ਸੁਣੋ ਤੁਹਾਡਾ ਦਿਲ ਗਰਭ ਨਾਲ ਭਰ ਜਾਣਾ ਚਾਹੀਦਾ ਹੈ' ਉਨ੍ਹਾਂ ਕਿਹਾ ਕਿ ਰੱਖਿਆ ਖੇਤਰ ਦੇ ਵਿੱਚ ਆਤਮ ਨਿਰਭਰਤਾ ਉੱਤੇ ਵੀ ਸਰਕਾਰ ਦਾ ਜ਼ੋਰ ਹੈ. ਕੁਝ ਦਿਨ ਪਹਿਲਾਂ ਹੀ ਸਰਕਾਰ ਨੇ ਐਚਏਐਲ ਨੂੰ ਤਿਰਾਸੀ ਸਵਦੇਸ਼ੀ ਲੜਾਕੂ ਵਿਮਾਨ ਤੇਜਸ ਦੇ ਨਿਰਮਾਣ ਦਾ ਆਰਡਰ ਦਿੱਤਾ ਹੈ. 

. ਰਾਸ਼ਟਰਪਤੀ ਨੇ ਕਿਹਾ ਕਿ ਜੂਨ ਦੇ ਵਿਚ ਸਾਡੇ 20 ਜਵਾਨਾਂ ਨੂੰ ਦੇਸ਼ ਦੀ ਰੱਖਿਆ ਦੇ ਲਈ ਗੱਲਬਾਤ ਘਾਟੀ ਦੇ ਵਿੱਚ ਆਪਣਾ ਬਲਿਦਾਨ ਦਿੱਤਾ. ਹਰੇਕ ਦੇਸ਼ਵਾਸੀ ਉਨ੍ਹਾਂ ਦਾ ਕਰਜ਼ਦਾਰ ਹੈ ਮੇਰੀ ਸਰਕਾਰ ਦੇਸ਼ ਦੇ ਹਿੱਤਾਂ ਦੀ ਰੱਖਿਆ ਦੇ ਲਈ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ ਤੇ  ਜਾਗਰੂਕ ਵੀ ਹੈ ਉਨ੍ਹਾਂ ਕਿਹਾ ਕਿ ਬਰੂ ਸ਼ਰਨਾਰਥੀਆਂ ਦੇ ਪੁਨਰਵਾਸ ਨੂੰ ਸ਼ਾਂਤੀ ਅਤੇ ਸੁਹਿਰਦਤਾ ਨਾਲ ਪੂਰਾ ਕੀਤਾ ਜਾਣਾ ਚਾਹੀਦਾ ਹੈ. ਇਸੇ ਤਰ੍ਹਾਂ ਇਤਿਹਾਸਕ ਬੋਡੋ ਸ਼ਾਂਤੀ ਸਮਝੌਤਾ ਹੋਇਆ ਹੈ.  ਇਸ ਪ੍ਰਕਾਰ ਇਤਿਹਾਸਕ ਬੋਡੋ ਸ਼ਾਂਤੀ ਸਮਝੌਤਾ ਹੈ ਜਿਸ ਨੂੰ ਸਾਲ ਦਾ ਪੂਰਕ ਲਾਗੂ ਕੀਤਾ ਗਿਆ ਹੈ. ਸਮਝੌਤਾ ਹੋਣ ਤੋਂ ਬਾਅਦ ਬੋਡੋ ਟੈਰੀਟੋਰੀਅਲ ਕੌਂਸਲ ਦੇ ਵਿੱਚ ਵੀ ਚੋਣ ਸਫਲਤਾ ਦੇ ਨਾਲ ਪੂਰੇ ਹੋਏ. 

ਹਿੰਸਾ ਦਾ ਵੀ ਕੀਤਾ ਜ਼ਿਕਰ

ਰਾਸ਼ਟਰਪਤੀ ਦੇ ਵੱਲੋਂ ਟਵੀਟ ਕਰਕੇ ਗਣਤੰਤਰ ਦਿਹਾੜੇ ਮੌਕੇ ਜੋ ਦਿੱਲੀ ਦੇ ਵਿੱਚ ਹਿੰਸਾ ਹੋਈ ਤੇ ਜਿਸ ਤਰ੍ਹਾਂ ਲਾਲ ਕਿਲੇ ਉੱਤੇ ਝੰਡਾ ਫਹਿਰਾਇਆ ਗਿਆ ਉਸ ਨੂੰ ਲੈ ਕੇ ਵੀ ਇਕ ਟਵੀਟ ਕੀਤਾ ਗਿਆ. ਪਿੰਡ ਵਿਚ ਉਨ੍ਹਾਂ ਨੇ ਲਿਖਿਆ ਪਿਛਲੇ ਦਿਨੀਂ ਜੋ ਤਿਰੰਗੇ ਅਤੇ ਗਣਤੰਤਰ ਦਿਹਾੜੇ ਮੌਕੇ ਇਸ ਦਿਨ ਦਾ ਅਪਮਾਨ ਹੋਇਆ ਹੈ ਇਹ ਬਹੁਤ ਮੰਦਭਾਗਾ ਹੈ. ਜੋ ਸੰਵਿਧਾਨ ਸਾਨੂੰ ਬੋਲਣ ਦੀ ਆਜ਼ਾਦੀ ਦਾ ਆਜ਼ਾਦੀ ਦਾ ਅਧਿਕਾਰ ਦਿੰਦਾ ਹੈ. ਜੋ ਸੰਵਿਧਾਨ ਸਾਨੂੰ ਸਿਖਾਉਂਦਾ ਹੈ ਕਿ ਕਾਨੂੰਨ ਅਤੇ ਨਿਯਮ ਦਾ ਵੀ ਓਨੀ ਹੀ ਗੰਭੀਰਤਾ ਦੇ ਨਾਲ ਪਾਲਣ ਹੋਣਾ ਚਾਹੀਦਾ ਹੈ. >

Trending news