ਕਮਿਸ਼ਨ ਦੇ ਨਿਸ਼ਾਨੇ 'ਤੇ ਆਉਣ ਮਗਰੋਂ ਚੰਨੀ ਦੇ ਪੱਖ 'ਚ ਆਏ ਮੰਤਰੀ ਤੇ ਵਿਧਾਇਕ, ਕੀਤੀ ਮੀਟਿੰਗ,ਜਾਣੋ ਕਿ ਕਿਹਾ
Advertisement

ਕਮਿਸ਼ਨ ਦੇ ਨਿਸ਼ਾਨੇ 'ਤੇ ਆਉਣ ਮਗਰੋਂ ਚੰਨੀ ਦੇ ਪੱਖ 'ਚ ਆਏ ਮੰਤਰੀ ਤੇ ਵਿਧਾਇਕ, ਕੀਤੀ ਮੀਟਿੰਗ,ਜਾਣੋ ਕਿ ਕਿਹਾ

ਮਹਿਲਾ ਕਮਿਸ਼ਨ ਵੱਲੋਂ ਮੁੜ ਖੁੱਲ੍ਹੀਆਂ ਫਾਈਲਾਂ ਤੋਂ ਬਾਅਦ ਕਾਂਗਰਸ  ਦੇ ਵਿੱਚ ਗੁਪਤ ਬੈਠਕਾਂ ਦਾ ਦੌਰ  ਜਾਰੀ ਹੈ. ਅੱਜ ਕੈਬਿਨਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਕਿ ਮੰਤਰੀ ਤੇ ਵਿਧਾਇਕ ਮੁਲਾਕਾਤ ਕਰਨ ਆਏ

 ਕਮਿਸ਼ਨ ਦੇ ਨਿਸ਼ਾਨੇ 'ਤੇ ਆਉਣ ਮਗਰੋਂ  ਚੰਨੀ ਦੇ ਪੱਖ 'ਚ ਆਏ ਮੰਤਰੀ ਤੇ ਵਿਧਾਇਕ, ਕੀਤੀ ਮੀਟਿੰਗ,ਜਾਣੋ ਕਿ ਕਿਹਾ

ਨਵਜੋਤ ਧਾਲੀਵਾਲ/ਚੰਡੀਗੜ੍ਹ : ਮਹਿਲਾ ਕਮਿਸ਼ਨ ਵੱਲੋਂ ਮੁੜ ਖੁੱਲ੍ਹੀਆਂ ਫਾਈਲਾਂ ਤੋਂ ਬਾਅਦ ਕਾਂਗਰਸ  ਦੇ ਵਿੱਚ ਗੁਪਤ ਬੈਠਕਾਂ ਦਾ ਦੌਰ  ਜਾਰੀ ਹੈ. ਅੱਜ ਕੈਬਿਨਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਕਿ ਮੰਤਰੀ ਤੇ ਵਿਧਾਇਕ ਮੁਲਾਕਾਤ ਕਰਨ ਆਏ. ਇਹਨਾਂ ਵਿੱਚ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ, ਪ੍ਰਤਾਪ ਸਿੰਘ ਬਾਜਵਾ, ਵਿਧਾਇਕ ਪ੍ਰਗਟ ਸਿੰਘ ਸ਼ਾਮਿਲ ਰਹੇ.

ਰੰਧਾਵਾ ਨੇ ਦੱਸਿਆ ਕਿ ਚੰਨੀ ਦੇ ਖ਼ਿਲਾਫ਼ ਜੋ ਮਹਿਲਾ ਕਮਿਸ਼ਨ ਦੇ ਵੱਲੋਂ ਦੁਬਾਰਾ ਜਾਂਚ ਸ਼ੁਰੂ ਹੋਈ ਹੈ ਉਸਨੂੰ  ਲੈ ਕੇ ਅੱਜ ਚਰਚਾ ਹੋਈ ਹੈ ਸਾਡੀ ਲੜਾਈ ਬੇਅਦਬੀ ਨੂੰ ਲੈ ਕੇ ਗੁਰੂ ਸਾਹਿਬ ਨੇ ਕਿਹਾ ਹੈ ਕਿ ਸਵਾ ਇਸ ਨਾਲ ਇਕ ਮਿਕ ਸੀ ਜਾਂਚ ਤੋਂ ਨਹੀਂ ਡਰਦਾ ਨਾਹੀਂ ਜੇਲ੍ਹ ਜਾਣ ਤੋਂ ਘਬਰਾਣਾ ਮੈਨੂੰ ਵਿਜੀਲੈਂਸ ਨੇ ਬੁਲਾਇਆ ਤਾਂ ਮੈਂ ਆਪ ਜਾਵਾਂਗਾ ਧਮਕੀਆਂ ਦੇਣਾ ਕਾਂਗਰਸ ਦਾ ਪਰਵਾਜ਼ ਨਹੀਂ ਹੈ ਇਸ ਤੋਂ ਇਲਾਵਾ  ਕਾਂਗਰਸ ਦੇ ਹੋਰ ਬਾਗ਼ੀ ਵਿਧਾਇਕ ਪਰਗਟ ਸਿੰਘ ਨੇ ਵੀ ਆਪਣੇ ਦਿਲ ਦੇ ਵਲਵਲੇ ਸਾਂਝੇ ਕੀਤੇ ਉਨ੍ਹਾਂ ਨੇ ਕਿਹਾ ਕਿ ਮਹਿਲਾ ਕਮਿਸ਼ਨ ਨੇ ਜੋ ਕੁਝ ਕਿਹਾ ਹੈ ਉਹ ਗਲਤ ਹੈ ਕਿਉਂਕਿ ਤਿੰਨ ਸਾਲ ਪੁਰਾਣੀ ਗੱਲ ਕਰ ਰਹੇ ਕਮਿਸ਼ਨ ਕਦੀ ਧਰਨਾ ਦੇਣ ਦੀ ਗੱਲ ਨਹੀਂ ਕਰਦਾ  ਮਿਸ਼ੀਗਨ ਦੀ ਕਮਾਨ ਭੁੱਲ ਜਾਣ ਦੀ ਗੱਲ ਨਹੀਂ ਕਰਦਾ ਕਮਿਸ਼ਨ ਆਪਣੇ ਆਪ ਵਿੱਚ ਹੀ ਇੰਨਾ ਵੱਡਾ ਹੈ ਕਿ ਉਸ ਨੂੰ ਇਨ੍ਹਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਪੈਂਦੀ

ਪ੍ਰਤਾਪ ਬਾਜਵਾ ਹੁਰਾਂ ਨੇ ਕਿਹਾ ਕਿ ਵਿਧਾਇਕ ਵੱਲੋਂ ਲਾਏ ਗਏ ਇਲਜ਼ਾਮਾਂ ਦਾ  ਮੁੱਖ ਮੰਤਰੀ ਵੱਲੋਂ ਜਵਾਬ ਦੇਣਾ ਚਾਹੀਦਾ  
ਕੈਬਨਿਟ ਮੰਤਰੀ ਚਰਨਜੀਤ ਚੰਨੀ ਦੇ ਘਰੇ ਚੱਲ ਰਹੀ ਬੈਠਕ ਤੋਂ ਬਾਹਰ ਆਏ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕੇ ਪਰਗਟ ਸਿੰਘ ਹੁਰਾਂ ਵੱਲੋਂ ਲਾਏ ਗਏ ਇਲਜ਼ਾਮਾਂ ਤੇ ਜਾਂ ਤਾਂ ਮੁੱਖ ਮੰਤਰੀ ਜਵਾਬ ਦੇਣ ਜਾਂ ਫਿਰ ਇਸ ਤੇ ਕੋਈ ਕਾਰਵਾਈ ਹੋਵੇ 
ਪ੍ਰਤਾਪ ਬਾਜਵਾ ਨੇ ਮੁੱਖ ਮੰਤਰੀ ਤੇ ਵੱਡਾ ਨਿਸ਼ਾਨਾ ਸਾਧਦਿਆਂ ਕਿਹਾ ਦਰਵਾਜ਼ਾ ਖੜਕਾਉਣਾ ਸੀ ਬਾਦਲਾਂ ਦਾ ਕੈਪਟਨ ਨੇ ਆਪਣੇ ਵਿਧਾਇਕਾਂ ਦਾ ਖੜਕਾ ਲਿਆ  
ਜਾਣਕਾਰੀ ਦਿੰਦਿਆਂ ਪ੍ਰਤਾਪ ਬਾਜਵਾ ਨੇ ਦੱਸਿਆ ਕਿ ਇਸ ਬੈਠਕ ਚ ਪੰਜ ਮੰਤਰੀ ਤੇ ਸੱਤ ਵਿਧਾਇਕ ਸ਼ਾਮਲ ਹਨ  
ਚਰਨਜੀਤ ਚੰਨੀ ਉਤੇ ਮਹਿਲਾ ਕਮਿਸ਼ਨ ਵੱਲੋਂ ਮੁੜ ਤੋਂ ਫਾਈਲ ਖੋਲ੍ਹਣ ਦੇ ਮਾਮਲੇ ਤੇ ਪਰਤਾਪ ਬਾਜਵਾ ਨੇ ਕਿਹਾ ਉਹ ਖੁਦ ਇਸ ਦਾ ਜਵਾਬ ਦੇਣ ਲਈ ਸਮਰੱਥ ਹਨ  
ਬਾਜਵਾ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ ਇਸ ਸਾਰੇ ਮਾਮਲੇ ਨੂੰ ਹਰੀਸ਼ ਰਾਵਤ ਹੁਰਾਂ ਦੇ ਨੋਟਿਸ ਚ ਲਿਆਂਦਾ ਉਨ੍ਹਾਂ ਨੇ ਕਹਿ ਕੇ ਮੈਂ ਫ਼ਿਕਰਮੰਦ ਤੇ ਆਉਂਦੇ ਦਿਨਾਂ ਵਿੱਚ ਕੁਝ ਬੈਠਕਾਂ ਵੀ ਹੋਣਗੀਆਂ  

watch live tv

Trending news