ਹਿਮਾਚਲ ਸਰਕਾਰ ਨੂੰ ਖ਼ਾਲਿਸਤਾਨੀ ਸਮਰਥਕਾਂ ਦੀ ਧਮਕੀ, ਸੁਤੰਤਰਤਾ ਦਿਹਾੜੇ 'ਤੇ ਨਹੀਂ ਲਹਿਰਾਉਣ ਦਵਾਂਗੇ ਰਾਸ਼ਟਰੀ ਝੰਡਾ!

ਸ਼ਿਮਲਾ ਵਿੱਚ ਪੱਤਰਕਾਰਾਂ ਦੇ ਰਾਹੀਂ ਫੋਨ ਕੋਲ ਉੱਤੇ ਰਿਕਾਰਡਿੰਗ ਆਡੀਓ ਸੰਦੇਸ਼ ਵਾਇਰਲ ਕੀਤਾ ਗਿਆ ਹੈ ਇਸ ਵਿਚ ਮੁੱਖ ਮੰਤਰੀ ਦੀ ਧਮਕੀ ਦਿੱਤੀ ਗਈ ਹੈ

ਹਿਮਾਚਲ ਸਰਕਾਰ ਨੂੰ ਖ਼ਾਲਿਸਤਾਨੀ ਸਮਰਥਕਾਂ ਦੀ ਧਮਕੀ, ਸੁਤੰਤਰਤਾ ਦਿਹਾੜੇ 'ਤੇ ਨਹੀਂ ਲਹਿਰਾਉਣ ਦਵਾਂਗੇ ਰਾਸ਼ਟਰੀ ਝੰਡਾ!

ਚੰਡੀਗੜ੍ਹ :  ਵਿਦੇਸ਼ ਚ ਬੈਠੇ ਖਾਲਿਸਤਾਨੀ ਸਮਰਥਕਾਂ ਵੱਲੋਂ ਭਾਰਤ ਵਿੱਚ ਵੱਖਵਾਦੀ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ ਇਸੇ ਕੜੀ ਵਿੱਚ ਪੰਜਾਬ ਦੇ ਵਿੱਚ  ਵੋਟਿੰਗ ਕਰਵਾਉਣ ਦੀ ਗੱਲ ਕਹਿ ਰਹੇ ਹਨ ਹੁਣ ਹਿਮਾਚਲ ਸਰਕਾਰ ਨੂੰ ਵੀ ਧਮਕੀ ਦਿੱਤੀ ਗਈ ਹੈ ਸ਼ਿਮਲਾ ਵਿੱਚ ਪੱਤਰਕਾਰਾਂ ਦੇ ਰਾਹੀਂ ਫੋਨ ਕੋਲ ਉੱਤੇ ਰਿਕਾਰਡਿੰਗ ਆਡੀਓ ਸੰਦੇਸ਼ ਵਾਇਰਲ ਕੀਤਾ ਗਿਆ ਹੈ ਇਸ ਵਿਚ ਮੁੱਖ ਮੰਤਰੀ ਦੀ ਧਮਕੀ ਦਿੱਤੀ ਗਈ ਹੈ ਕਿ ਖਾਲਿਸਤਾਨੀ ਸਮਰਥਕ ਉਨ੍ਹਾਂ ਨੂੰ 15 ਅਗਸਤ ਨੂੰ ਤਿਰੰਗਾ ਨਹੀਂ ਫਹਿਰਾਉਨ ਦੇਣਗੇ.

ਸਰਕਾਰ ਨੇ ਇਸ ਦੀ ਜਾਂਚ ਸਾਈਬਰ ਥਾਣੇ ਨੂੰ ਸੌਂਪ ਦਿੱਤੀ ਹੈ ਸੂਬੇ ਪੁਲਸ ਨੇ ਧਮਕੀ ਭਰੇ ਸਕੂਲ ਅਤੇ ਆਡੀਓ ਦੇ ਸੁਨੇਹੇ ਨੂੰ ਗੰਭੀਰਤਾ ਨਾਲ ਲਿਆ ਹੈ  ਉਥੇ ਹੀ ਪੁਲਸ ਨੇ ਖ਼ਾਲਿਸਤਾਨੀ ਸਮਰਥਕਾਂ ਨਾਲ ਸਖ਼ਤੀ ਤੋਂ ਨਿਪਟਣ ਦੀ ਗੱਲ ਕਹੀ ਸੂਬਾ ਪੁਲੀਸ ਨੇ ਟਵੀਟ ਕੀਤਾ ਹੈ ਕਿ ਅਜਿਹੇ ਮਾਮਲਿਆਂ ਵਿੱਚ ਲਿਪਟਣ ਦੇ ਲਈ ਉਹ ਪੂਰੀ ਤਰ੍ਹਾਂ ਨਾਲ ਤਿਆਰ ਹਨ ਸਾਈਬਰ ਪੁਲੀਸ ਨੇ ਖਾਲਿਸਤਾਨ ਸਮਰਥਕਾਂ ਨਾਲ ਜੁੜੇ ਆਡੀਓ ਨੂੰ ਸੀਲ ਕਰ ਦਿੱਤਾ ਹੈ 

ਉੱਥੇ ਹੀ ਇਸ ਬਾਰੇ ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਦਾ ਕਹਿਣਾ ਹੈ ਕਿ ਉਹ ਸੁਤੰਤਰਤਾ ਦਿਹਾੜੇ ਤੇ ਪੰਦਰਾਂ ਅਗਸਤ ਨੂੰ ਜਿੱਥੇ ਵੀ ਮੌਕਾ ਮਿਲੇਗਾ ਤਿਰੰਗਾ ਜ਼ਰੂਰ ਪੈਰਾਂ ਹੇਠ ਡਰਨ ਦੀ ਕੋਈ ਗੱਲ ਨਹੀਂ ਹੈ  ਕਿਸੇ ਸੰਗਠਨ ਜਾਂ ਵਿਅਕਤੀ ਨੇ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ ਇਸ ਦੀ ਕੋਈ ਜਾਣਕਾਰੀ ਨਹੀਂ ਹੈ ਸੱਚਾਈ ਕੀ ਹੈ ਇਹ ਬਰੀਕੀ ਨਾਲ ਜਾਂਚ ਦਾ ਵਿਸ਼ਾ ਹੈ ਦੇਸ਼ ਵਿਰੋਧੀ ਲੋਕ ਕਦੀ ਵੀ ਆਪਣੇ ਮਕਸਦ ਵਿੱਚ ਕਾਮਯਾਬ ਨਹੀਂ ਹੋ ਪਾਉਣਗੇ