''ਨਵਜੋਤ ਸਿੱਧੂ ਆਮ ਆਦਮੀ ਪਾਰਟੀ ਦੇ ਸ਼ਬਦਾਂ ਨੂੰ ਹੀ ਬੋਲ ਰਹੇ ਹਨ ਕਿ ਕੈਪਟਨ ਦੀ ਸਰਕਾਰ ਬਾਦਲ ਹੀ ਚਲਾ ਰਹੀ ਹੈ''

''ਨਵਜੋਤ ਸਿੱਧੂ ਆਮ ਆਦਮੀ ਪਾਰਟੀ ਦੇ ਸ਼ਬਦਾਂ ਨੂੰ ਹੀ ਬੋਲ ਰਹੇ ਹਨ ਕਿ ਕੈਪਟਨ ਦੀ ਸਰਕਾਰ ਬਾਦਲ ਹੀ ਚਲਾ ਰਹੀ ਹੈ''

ਆਪ ਦੇ ਵਿਧਾਇਕ ਅਤੇ ਨੌਜਵਾਨ ਵਿੰਗ ਪੰਜਾਬ ਦੇ ਪ੍ਰਧਾਨ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਬਾਦਲਾਂ ਖਲਿਾਫ ਬੇਅਦਬੀ ਸਮੇਤ ਜਮੀਨ, ਰੇਤ, ਸਰਾਬ, ਕੇਬਲ ਆਦਿ ਘੁਟਾਲਿਆਂ ਵਿੱਚ ਕੋਈ ਕਾਰਵਾਈ ਨਹੀਂ ਕਰ ਰਹੀ।

मई 11, 2021, 10:33 AM IST
ਕੈਪਟਨ ਖ਼ਿਲਾਫ ਵਜ਼ੀਰਾਂ ਦੀ ਮੁੜ ਤੋਂ ਹੋਈ ਬੈਠਕ ! ਮੁੱਖ ਮੰਤਰੀ ਦੇ ਕਰੀਬੀ ਕਾਂਗੜ ਅਤੇ ਬਿੱਟੂ ਵੀ ਹੋਏ ਸ਼ਾਮਲ, ਪ੍ਰਤਾਪ ਬਾਜਵਾ ਨੇ ਇਸ ਤਰ੍ਹਾਂ ਕੱਢੀ ਭੜਾਸ

ਕੈਪਟਨ ਖ਼ਿਲਾਫ ਵਜ਼ੀਰਾਂ ਦੀ ਮੁੜ ਤੋਂ ਹੋਈ ਬੈਠਕ ! ਮੁੱਖ ਮੰਤਰੀ ਦੇ ਕਰੀਬੀ ਕਾਂਗੜ ਅਤੇ ਬਿੱਟੂ ਵੀ ਹੋਏ ਸ਼ਾਮਲ, ਪ੍ਰਤਾਪ ਬਾਜਵਾ ਨੇ ਇਸ ਤਰ੍ਹਾਂ ਕੱਢੀ ਭੜਾਸ

ਪੰਜਾਬ ਕਾਂਗਰਸ ਦੇ ਵਿੱਚ ਅੰਦਰੂਨੀ ਕਲੇਸ਼ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ. ਇੱਕ ਪਾਸੇ ਜਿਥੇ ਸਿੱਧੂ ਦੇ ਵੱਲੋਂ ਲਗਾਤਾਰ ਕਾਂਗਰਸ ਦੇ ਕੁਝ ਮੰਤਰੀਆਂ ਦੇ ਨਾਲ ਬੈਠਕਾਂ ਕੀਤੀਆਂ ਗਈਆਂ ਹਨ. ਉੱਥੇ ਹੀ ਦੂਜੇ ਪਾਸੇ ਕਾਂਗਰਸ ਦੇ ਬਾਕੀ ਮੰਤਰੀ  ਅਤੇ ਵਜ਼ੀਰ ਆਪਸ ਦੇ ਵਿੱਚ ਮੀਟਿੰਗਾਂ ਕਰ ਰਹੇ ਹਨ.

मई 10, 2021, 10:27 PM IST
खेदड़ थर्मल पावर प्लांट से ऑक्सीजन उत्पादन के लिए तैयार ! ऑक्सीजन के सैंपल टैस्टिंग लैब भेजे गए, अप्रूवल का इंतज़ार

खेदड़ थर्मल पावर प्लांट से ऑक्सीजन उत्पादन के लिए तैयार ! ऑक्सीजन के सैंपल टैस्टिंग लैब भेजे गए, अप्रूवल का इंतज़ार

ऑक्सीजन उत्पादन को लेकर खेदड़ थर्मल पावर प्लांट से राहत देने वाली खबर है। प्लांट से ऑक्सीजन तैयार कर इसके सैंपल दिल्ली के श्रीराम इंस्टीच्यूट फॉर इंडस्ट्रीयल रिर्सच सैंटर को भेजे गए है

मई 10, 2021, 08:58 PM IST
ਐਕਸ਼ਨ 'ਚ ਕੋਟਕਪੂਰਾ ਮਾਮਲੇ ਦੀ ਜਾਂਚ ਲਈ ਬਣਾਈ ਨਵੀਂ SIT! ਇਸ ਤਰ੍ਹਾਂ ਤੁਸੀਂ ਵੀ ਦੇ ਸਕਦੇ ਹੋ ਸਹਿਯੋਗ

ਐਕਸ਼ਨ 'ਚ ਕੋਟਕਪੂਰਾ ਮਾਮਲੇ ਦੀ ਜਾਂਚ ਲਈ ਬਣਾਈ ਨਵੀਂ SIT! ਇਸ ਤਰ੍ਹਾਂ ਤੁਸੀਂ ਵੀ ਦੇ ਸਕਦੇ ਹੋ ਸਹਿਯੋਗ

  ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ`ਤੇ ਪੰਜਾਬ ਸਰਕਾਰ ਵੱਲੋਂ ਗਠਿਤ ਨਵੀਂ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਵਿਜੀਲੈਂਸ ਭਵਨ, ਐਸ.ਏ.ਐਸ.ਨਗਰ ਵਿਖੇ ਪਲੇਠੀ ਮੀਟਿੰਗ ਕੀਤੀ ਜਿਸ ਵਿਚ ਕੋਟਕਪੂਰਾ ਦੀਆਂ ਘਟਨਾਵਾਂ ਦੀ ਡੂੰਘਾਈ ਨਾਲ ਪੜਤਾਲ ਕਰਨ ਦੇ ਢੰਗਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।

मई 10, 2021, 08:30 PM IST
अब गांवों में बनेंगे कोविड आइसोलेशन सैंटर, हर पंचायत को 30 से 50 हजार की सहायता देगी सरकार

अब गांवों में बनेंगे कोविड आइसोलेशन सैंटर, हर पंचायत को 30 से 50 हजार की सहायता देगी सरकार

राज्य सरकार जल्द प्रदेश की सभी ग्राम पंचायतों के लिए आबादी अनुसार 50 हजार रुपये तक का फंड जारी करेगी।

मई 10, 2021, 08:00 PM IST
ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਬੰਗਾਲ ਤੋਂ ਟਿਕਰੀ ਬਾਰਡਰ ਆਈ ਮਹਿਲਾ ਦੇ ਨਾਲ ਬਲਾਤਕਾਰ ! AAP ਨਾਲ ਹਨ ਮੁਲਜ਼ਮਾਂ ਦੇ ਸਬੰਧ

ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਬੰਗਾਲ ਤੋਂ ਟਿਕਰੀ ਬਾਰਡਰ ਆਈ ਮਹਿਲਾ ਦੇ ਨਾਲ ਬਲਾਤਕਾਰ ! AAP ਨਾਲ ਹਨ ਮੁਲਜ਼ਮਾਂ ਦੇ ਸਬੰਧ

ਕਿਸਾਨ ਅੰਦੋਲਨ ਦੇ ਸਮਰਥਨ ਦੇ ਵਿੱਚ ਬੰਗਾਲ ਤੋਂ ਆਏ 26 ਸਾਲਾ ਮਹਿਲਾ ਐਕਟੀਵਿਸਟ ਦੀ 30 ਅਪ੍ਰੈਲ ਨੂੰ ਕੋਰੋਨਾ ਨਾਲ ਮੌਤ ਦੇ ਮਾਮਲੇ ਚ ਨਵਾਂ ਮੋੜ ਆਇਆ ਹੈ. ਮਹਿਲਾ ਦੇ ਪਿਤਾ ਦਾ ਦੋਸ਼ ਹੈ ਕਿ ਟਿਕਰੀ ਬਾਰਡਰ ਉੱਤੇ ਜਨਵਰੀ ਕਿਸਾਨ ਅੰਦੋਲਨ ਵਿੱਚ ਉਸ ਨਾਲ ਬਲਾਤਕਾਰ ਹੋਇਆ ਸੀ 

मई 10, 2021, 05:19 PM IST
ਮੁੱਖ ਮੰਤਰੀ ਵੱਲੋਂ ਸ਼ਹੀਦ ਹਵਲਦਾਰ ਅੰਮਿ੍ਤਪਾਲ ਸਿੰਘ ਦੇ ਵਾਰਸਾਂ ਨੂੰ 50 ਲੱਖ ਰੁਪਏ ਐਕਸ ਗ੍ਰੇਸ਼ੀਆ ਤੇ ਇਕ ਸਰਕਾਰੀ ਨੌਕਰੀ ਦੇਣ ਦਾ ਐਲਾਨ

ਮੁੱਖ ਮੰਤਰੀ ਵੱਲੋਂ ਸ਼ਹੀਦ ਹਵਲਦਾਰ ਅੰਮਿ੍ਤਪਾਲ ਸਿੰਘ ਦੇ ਵਾਰਸਾਂ ਨੂੰ 50 ਲੱਖ ਰੁਪਏ ਐਕਸ ਗ੍ਰੇਸ਼ੀਆ ਤੇ ਇਕ ਸਰਕਾਰੀ ਨੌਕਰੀ ਦੇਣ ਦਾ ਐਲਾਨ

ਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ 31 ਫੀਲਡ ਰੈਜੀਮੈਂਟ ਦੇ ਹਵਲਦਾਰ (ਗਨਰ) ਅੰਮਿ੍ਤਪਾਲ ਸਿੰਘ ਦੇ ਵਾਰਸਾਂ ਨੂੰ 50 ਲੱਖ ਰੁਪਏ ਐਕਸ ਗ੍ਰੇਸ਼ੀਆ ਅਤੇ ਇਕ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ

मई 10, 2021, 04:18 PM IST
 ਬੇਅਦਬੀ ਮਾਮਲੇ 'ਤੇ ਸੰਧਵਾਂ ਦੀ ਦੋ ਟੂਕ ! ਕਿਹਾ - ਬਿਆਨਬਾਜੀ ਛੱਡ ਕੇ ਸਖ਼ਤ ਫ਼ੈਸਲਾ ਲੈਣ ਕਾਂਗਰਸੀ ਆਗੂ

ਬੇਅਦਬੀ ਮਾਮਲੇ 'ਤੇ ਸੰਧਵਾਂ ਦੀ ਦੋ ਟੂਕ ! ਕਿਹਾ - ਬਿਆਨਬਾਜੀ ਛੱਡ ਕੇ ਸਖ਼ਤ ਫ਼ੈਸਲਾ ਲੈਣ ਕਾਂਗਰਸੀ ਆਗੂ

ਆਪ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ  ਸਪੀਕਰ ਕੋਲ ਜਾ ਕੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਦਿੱਤਾ ਸਮਰਥਨ ਵਾਪਸ ਲੈਣ

मई 10, 2021, 11:04 AM IST
ਸਿਹਤ ਮੰਤਰੀ ਨੇ ਰੋਸ ਮੁਜ਼ਾਹਰਾ ਕਰ ਰਹੇ ਐਨ.ਐਚ.ਐਮ. ਕਰਮਚਾਰੀਆਂ ਨੂੰ ਲੋਕਾਂ ਦੇ ਹਿੱਤਾਂ ਲਈ ਸੋਮਵਾਰ ਤੋਂ ਡਿਊਟੀ ’ਤੇ ਵਾਪਸ ਆਉਣ ਦੀ ਕੀਤੀ ਅਪੀਲ

ਸਿਹਤ ਮੰਤਰੀ ਨੇ ਰੋਸ ਮੁਜ਼ਾਹਰਾ ਕਰ ਰਹੇ ਐਨ.ਐਚ.ਐਮ. ਕਰਮਚਾਰੀਆਂ ਨੂੰ ਲੋਕਾਂ ਦੇ ਹਿੱਤਾਂ ਲਈ ਸੋਮਵਾਰ ਤੋਂ ਡਿਊਟੀ ’ਤੇ ਵਾਪਸ ਆਉਣ ਦੀ ਕੀਤੀ ਅਪੀਲ

  ਪੰਜਾਬ ਵਿੱਚ ਤੇਜ਼ੀ ਨਾਲ ਵਧਦੇ ਕੋਵਿਡ ਦੇ ਮਾਮਲੇ ਅਤੇ ਮੌਤਾਂ ਕਾਰਨ ਸਿਹਤ ਕਰਮੀਆਂ ਦਾ ਡਿਊਟੀ ’ਤੇ ਵਾਪਸ ਆਉਣਾ ਹੈ ਸਮੇਂ ਦੀ ਮੰਗ: ਸਿਹਤ ਮੰਤਰੀ

मई 9, 2021, 09:50 PM IST
18 ਤੋਂ 44 ਸਾਲ ਦੀ ਉਮਰ ਵਰਗ ਦੇ ਉਸਾਰੀ ਕਾਮਿਆਂ ਨੂੰ ਸੋਮਵਾਰ ਤੋਂ ਲਗਾਇਆ ਜਾਵੇਗਾ ਦਾ ਕੋਵਿਡ ਦਾ ਟੀਕਾ

18 ਤੋਂ 44 ਸਾਲ ਦੀ ਉਮਰ ਵਰਗ ਦੇ ਉਸਾਰੀ ਕਾਮਿਆਂ ਨੂੰ ਸੋਮਵਾਰ ਤੋਂ ਲਗਾਇਆ ਜਾਵੇਗਾ ਦਾ ਕੋਵਿਡ ਦਾ ਟੀਕਾ

 ਪੰਜਾਬ ਸਰਕਾਰ ਸੂਬੇ ਭਰ ਵਿਚ ਕੱਲ ਤੋਂ 18 ਤੋਂ 44 ਸਾਲ ਉਮਰ ਦੀ ਵਰਗ ਦੇ ਉਸਾਰੀ ਕਾਮਿਆਂ ਨੂੰ ਕੋਵਿਡ-19 ਟੀਕੇ ਲਗਾਉਣ ਲਈ ਪੂਰੀ ਤਰਾਂ ਤਿਆਰ ਹੈ।

मई 9, 2021, 08:37 PM IST
ਬੇਅਦਬੀ ਤੇ ਗੋਲੀਕਾਂਡ ਮਾਮਲੇ 'ਤੇ ਇੱਕ ਹੋਰ ਜਾਂਚ ਕਮੇਟੀ ਬਣਾ ਕੇ ਮਾਮਲੇ ਨੂੰ ਲਮਕਾਉਣ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼ : ਮਾਨ

ਬੇਅਦਬੀ ਤੇ ਗੋਲੀਕਾਂਡ ਮਾਮਲੇ 'ਤੇ ਇੱਕ ਹੋਰ ਜਾਂਚ ਕਮੇਟੀ ਬਣਾ ਕੇ ਮਾਮਲੇ ਨੂੰ ਲਮਕਾਉਣ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼ : ਮਾਨ

ਭਗਵੰਤ ਮਾਨ ਨੇ ਕਿਹਾ ਕਿ ਸਾਲ 2015 'ਚ ਅਕਾਲੀ ਦਲ ਬਾਦਲ ਦੇ ਰਾਜ ਦੌਰਾਨ ਬਰਗਾੜੀ ਵਿਖੇ ਇੱਕ ਸਾਜਿਸ਼ ਦੇ ਤਹਿਤ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ ਸੀ। 

मई 9, 2021, 07:32 PM IST
 ਪੰਜਾਬ 'ਚ ਆਕਸੀਜਨ 'ਤੇ ਵੈਕਸੀਨ ਦਾ ਸੰਕਟ ਜਾਰੀ ! ਮੁੱਖਮੰਤਰੀ ਨੇ ਪ੍ਰਧਾਨ ਮੰਤਰੀ ਤੋਂ ਕੀਤੀ ਇਹ ਮੰਗ

ਪੰਜਾਬ 'ਚ ਆਕਸੀਜਨ 'ਤੇ ਵੈਕਸੀਨ ਦਾ ਸੰਕਟ ਜਾਰੀ ! ਮੁੱਖਮੰਤਰੀ ਨੇ ਪ੍ਰਧਾਨ ਮੰਤਰੀ ਤੋਂ ਕੀਤੀ ਇਹ ਮੰਗ

 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਬੇ ਵਿਚ ਕੋਵਿਡ ਦੀ ਸਥਿਤੀ ਜਾਣਨ ਅਤੇ ਇਸ ਸੰਕਟ ਨਾਲ ਨਜਿੱਠਣ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਮੁੱਖ ਮੰਤਰੀ ਨਾਲ ਗੱਲਬਾਤ ਕੀਤੀ ਜਿਸ ਦੌਰਾਨ ਮੁੱਖ ਮੰਤਰੀ ਨੇ ਉਨ੍ਹਾਂ ਅੱਗੇ ਇਹ ਮਸਲੇ ਉਠਾਏ।

मई 9, 2021, 06:54 PM IST
ਬਾਗ਼ੀ ਸਿੱਧੂ ਦਾ ਫਿਰ ਤੋਂ ਕੈਪਟਨ 'ਤੇ ਨਿਸ਼ਾਨਾ ਕਿਹਾ ਸਾਡੇ ਵਿਧਾਇਕਾਂ ਦੇ ਨਹੀਂ ਮੰਨਦੇ ਅਫ਼ਸਰ ਤੇ ਪੁਲਿਸ "ਇਨ੍ਹਾਂ" ਦਾ ਚਲਦਾ ਹੈ ਰਾਜ਼

ਬਾਗ਼ੀ ਸਿੱਧੂ ਦਾ ਫਿਰ ਤੋਂ ਕੈਪਟਨ 'ਤੇ ਨਿਸ਼ਾਨਾ ਕਿਹਾ ਸਾਡੇ ਵਿਧਾਇਕਾਂ ਦੇ ਨਹੀਂ ਮੰਨਦੇ ਅਫ਼ਸਰ ਤੇ ਪੁਲਿਸ "ਇਨ੍ਹਾਂ" ਦਾ ਚਲਦਾ ਹੈ ਰਾਜ਼

 ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਸਰਕਾਰ ਦੇ ਵਿਚਕਾਰ ਠਣੀ ਪਈ ਹੈ. ਲਗਾਤਾਰ ਸਿੱਧੂ ਆਕਰਾਮਕ ਤੇਵਰ ਦਿਖਾਉਂਦੇ ਨਜ਼ਰ ਆ ਰਹੇ ਹਨ ਅਤੇ ਟਵਿੱਟਰ ਤੇ ਸਰਗਰਮ ਹਨ.

मई 9, 2021, 05:58 PM IST
ਖੁਰਾਕ ਤੇ ਡਰੱਗ ਪ੍ਰਬੰਧਨ ਨੂੰ ਕਾਲਾਬਜ਼ਾਰੀ ਕਰਨ ਵਾਲਿਆਂ ਵਿਰੁੱਧ ਸਿਹਤ ਮੰਤਰੀ ਨੇ ਦਿੱਤੇ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼

ਖੁਰਾਕ ਤੇ ਡਰੱਗ ਪ੍ਰਬੰਧਨ ਨੂੰ ਕਾਲਾਬਜ਼ਾਰੀ ਕਰਨ ਵਾਲਿਆਂ ਵਿਰੁੱਧ ਸਿਹਤ ਮੰਤਰੀ ਨੇ ਦਿੱਤੇ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼

ਕੋਵਿਡ ਸਬੰਧੀ ਦਵਾਈਆਂ ਦੀ ਕਾਲਾਬਜ਼ਾਰੀ ਨੂੰ ਰੋਕਣ ਲਈ ਰੈਮਡੇਸੀਵਰ ਇੰਜੈਕਸ਼ਨ ਮਾਨੀਟਿ੍ਰੰਗ ਸੈਂਟਰ ਸਥਾਪਤ ਕੀਤਾ: ਬਲਬੀਰ ਸਿੱਧੂ     

मई 9, 2021, 03:24 PM IST
ਕੋਰੋਨਾ ਮਹਾਮਾਰੀ ਖਲਿਾਫ ਲੜਾਈ 'ਚ ਸੂਬਿਆਂ ਨਾਲ ਕੀਤਾ ਜਾਂਦਾ ਪੱਖਪਾਤ ਬੰਦ ਕਰੇ ਕੇਂਦਰ ਸਰਕਾਰ: ਭਗਵੰਤ ਮਾਨ

ਕੋਰੋਨਾ ਮਹਾਮਾਰੀ ਖਲਿਾਫ ਲੜਾਈ 'ਚ ਸੂਬਿਆਂ ਨਾਲ ਕੀਤਾ ਜਾਂਦਾ ਪੱਖਪਾਤ ਬੰਦ ਕਰੇ ਕੇਂਦਰ ਸਰਕਾਰ: ਭਗਵੰਤ ਮਾਨ

ਆਪ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਮਹਾਮਾਰੀ ਖਲਿਾਫ ਲੜਾਈ 'ਚ ਪੰਜਾਬ ਨਾਲ ਕੀਤਾ ਜਾਂਦਾ ਪੱਖਪਾਤ ਬੰਦ ਕੀਤਾ ਜਾਵੇ 

मई 8, 2021, 09:42 PM IST
 कोरोना मरीजों के उपचार और व्यवस्था में लगे संस्थानों को 24 घंटे निर्बाध मिलेगी बिजली आपूर्ति,  DHBVN ने कंट्रोल रूम किए गए स्थापित

कोरोना मरीजों के उपचार और व्यवस्था में लगे संस्थानों को 24 घंटे निर्बाध मिलेगी बिजली आपूर्ति, DHBVN ने कंट्रोल रूम किए गए स्थापित

 दक्षिण हरियाणा बिजली वितरण निगम ने कोरोना मरीजों के उपचार और व्यवस्था में लगे चिकित्सा संस्थानों, कॉलेज, अस्पताल, क्वारंटाइन सैंटर, डिस्पैंसरी और ऑक्सीजन निर्माता यूनिट की मशीनरी को 24 घंटे निर्बाध बिजली आपूर्ति देने के लिए हिसार और दिल्ली जोन में जिला स्तर पर कंट्रोल रूम स्थापित किए हैं।

मई 8, 2021, 09:30 PM IST
ਕਿਸਾਨਾਂ 'ਤੇ ਸਖਤੀ ਵਰਤਣ ਦੇ ਹੁਕਮਾਂ ਮਗਰੋਂ ਨਰਮ ਪਏ ਮੁੱਖਮੰਤਰੀ ਦੇ ਤੇਵਰ! ਕਿਹਾ - ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਮੈਂ ਤੇ ਮੇਰੀ ਸਰਕਾਰ ਕਿਸਾਨਾਂ ਦੇ ਨਾਲ ਪਰ ਇਸ ਵੇਲੇ ਮਨੁੱਖੀ ਜਾਨਾਂ ਬਚਾਉਣਾ ਤਰਜੀਹ

ਕਿਸਾਨਾਂ 'ਤੇ ਸਖਤੀ ਵਰਤਣ ਦੇ ਹੁਕਮਾਂ ਮਗਰੋਂ ਨਰਮ ਪਏ ਮੁੱਖਮੰਤਰੀ ਦੇ ਤੇਵਰ! ਕਿਹਾ - ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਮੈਂ ਤੇ ਮੇਰੀ ਸਰਕਾਰ ਕਿਸਾਨਾਂ ਦੇ ਨਾਲ ਪਰ ਇਸ ਵੇਲੇ ਮਨੁੱਖੀ ਜਾਨਾਂ ਬਚਾਉਣਾ ਤਰਜੀਹ

ਕਿਸਾਨ ਅੰਦੋਲਨ ਨੂੰ ਸਾਬੋਤਾਜ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਪਰ ਕੋਵਿਡ ਦੀਆਂ ਬੰਦਿਸ਼ਾਂ ਦੀ ਉਲੰਘਣਾ ਕਰਨ ਦੀ ਇਜਾਜ਼ਤ ਨਹੀਂ ਦੇ ਸਕਦੇ: ਮੁੱਖ ਮੰਤਰੀ

मई 8, 2021, 07:25 PM IST
जरूरतमंदों तक हरसंभव सहायता पहुंचाने का प्रयास करे कांग्रेसी वालंटियर- कुमारी सैलजा

जरूरतमंदों तक हरसंभव सहायता पहुंचाने का प्रयास करे कांग्रेसी वालंटियर- कुमारी सैलजा

​हरियाणा प्रदेश कांग्रेस कमेटी की अध्यक्ष कुमारी सैलजा ने सभी कांग्रेसी वालंटियर्स से आह्वान किया है कि वे कोरोना महामारी के दौरान हर जरूरतमंद तक जरूरी सहायता पहुंचाना सुनिश्चित करे।

मई 8, 2021, 06:56 PM IST
ਰਾਤੋਂ ਰਾਤ ਬਦਲੀ ਜੁਰਾਬਾਂ ਵੇਚਣ ਵਾਲੇ ਬੱਚੇ ਦੀ ਕਿਸਮਤ, ਕੈਪਟਨ ਨੇ ਕੀਤਾ ਮਦਦ ਦਾ ਐਲਾਨ

ਰਾਤੋਂ ਰਾਤ ਬਦਲੀ ਜੁਰਾਬਾਂ ਵੇਚਣ ਵਾਲੇ ਬੱਚੇ ਦੀ ਕਿਸਮਤ, ਕੈਪਟਨ ਨੇ ਕੀਤਾ ਮਦਦ ਦਾ ਐਲਾਨ

ਜੁਰਾਬਾਂ ਵੇਚਣ ਵਾਲੇ ਲੜਕੇ ਦੀ ਹਾਲਤ ਦੇਖਦਿਆਂ ਮੁੱਖ ਮੰਤਰੀ ਨੇ ਸਰਕਾਰ ਵੱਲੋਂ ਪੜ੍ਹਾਈ ਦਾ ਖਰਚਾ ਚੁੱਕਣ ਅਤੇ ਪਰਿਵਾਰ ਲਈ 2 ਲੱਖ ਰੁਪਏ ਦੀ ਮਦਦ ਦਾ ਐਲਾਨ ਕੀਤਾ

मई 8, 2021, 02:08 PM IST
ਤਾਲਾਬੰਦੀ ਕਾਰਨ ਸਬਜੀਆਂ ਦਾ ਕਾਰੋਬਾਰ ਹੋਇਆ ਪ੍ਰਭਾਵਿਤ, ਪੰਜਾਬ ਸਰਕਾਰ ਜਰੂਰੀ ਕਦਮ ਚੁੱਕੇ: ਕੁਲਤਾਰ ਸਿੰਘ ਸੰਧਵਾਂ

ਤਾਲਾਬੰਦੀ ਕਾਰਨ ਸਬਜੀਆਂ ਦਾ ਕਾਰੋਬਾਰ ਹੋਇਆ ਪ੍ਰਭਾਵਿਤ, ਪੰਜਾਬ ਸਰਕਾਰ ਜਰੂਰੀ ਕਦਮ ਚੁੱਕੇ: ਕੁਲਤਾਰ ਸਿੰਘ ਸੰਧਵਾਂ

 ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਦੇ ਚੱਲਦਿਆਂ ਪੰਜਾਬ ਵਿੱਚ ਸਬਜੀਆਂ ਦਾ ਕਾਰੋਬਾਰ ਵੀ ਬਰਬਾਦੀ ਦੀ ਕਗਾਰ 'ਤੇ ਪਹੁੰਚ ਗਿਆ ਹੈ

मई 7, 2021, 10:13 PM IST