कोविड संकट में एम्बुलेंस पर गंभीर मरीजों का दबाव, पुलिस ने लगा दी 5 इनोवा, Emergency में इस नंबर पर करें फोन

कोविड संकट में एम्बुलेंस पर गंभीर मरीजों का दबाव, पुलिस ने लगा दी 5 इनोवा, Emergency में इस नंबर पर करें फोन

 हिसार के डीआईजी बलवान सिंह राणा ने 5 इनोवा गाड़ी कोविड काल में ऐसे मरीजों के लिए लगाई गई हैं जो पैरामेडिक व्यक्त हैं या फिर जिसे ऑक्सीजन की जरूरत हैं।

मई 5, 2021, 09:17 PM IST
 ਕੋਵਿਡ-19 ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ ਪ੍ਰਾਈਵੇਟ ਸਕੂਲ ਵਿਰੁੱਧ ਸਕੂਲ ਸਿੱਖਿਆ ਵਿਭਾਗ ਵੱਲੋਂ ਸਖਤ ਕਰਵਾਈ ਕਰਨ ਦੀ ਚੇਤਾਵਨੀ

ਕੋਵਿਡ-19 ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ ਪ੍ਰਾਈਵੇਟ ਸਕੂਲ ਵਿਰੁੱਧ ਸਕੂਲ ਸਿੱਖਿਆ ਵਿਭਾਗ ਵੱਲੋਂ ਸਖਤ ਕਰਵਾਈ ਕਰਨ ਦੀ ਚੇਤਾਵਨੀ

ਸਕੱਤਰ ਸਕੂਲ ਸਿੱਖਿਆ ਸ੍ਰੀ ਿਸ਼ਨ ਕੁਮਾਰ ਨੇ ਇੱਕ ਪੱਤਰ ਲਿਖ ਕੇ ਜ਼ਿਲਾ ਸਿੱਖਿਆ ਅਧਿਕਾਰੀਆਂ ਨੂੰ ਪ੍ਰਾਈਵੇਟ ਸਕੂਲਾਂ ’ਤੇ ਨਜ਼ਰ ਰੱਖਣ ਲਈ ਨਿਰਦੇਸ਼ ਦਿੱਤੇ ਹਨ

मई 5, 2021, 09:03 PM IST
ਮੁੱਖ ਮੰਤਰੀ ਵੱਲੋਂ ਲੌਕਡਾਊਨ ਤੋਂ ਮੁੜ ਇਨਕਾਰ, ਕਿਹਾ ਮੌਜੂਦਾ ਪਾਬੰਦੀਆਂ ਕਈ ਸੂਬਿਆਂ ਦੇ ਲੌਕਡਾਊਨ ਤੋਂ ਜ਼ਿਆਦਾ ਸਖ਼ਤ

ਮੁੱਖ ਮੰਤਰੀ ਵੱਲੋਂ ਲੌਕਡਾਊਨ ਤੋਂ ਮੁੜ ਇਨਕਾਰ, ਕਿਹਾ ਮੌਜੂਦਾ ਪਾਬੰਦੀਆਂ ਕਈ ਸੂਬਿਆਂ ਦੇ ਲੌਕਡਾਊਨ ਤੋਂ ਜ਼ਿਆਦਾ ਸਖ਼ਤ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਵਾਰ ਫਿਰ ਸੰਪੂਰਨ ਲੌਕਡਾਊਨ ਲਾਉਣ ਤੋਂ ਇਨਕਾਰ ਕਰ ਦਿੱਤਾ 

मई 5, 2021, 08:55 PM IST
बड़ी खबर : कोरोना करके इन जगहों पर टाले गए उप चुनाव

बड़ी खबर : कोरोना करके इन जगहों पर टाले गए उप चुनाव

 देश में कोरोना के हालात को देखते हुए आखिरकार भारतीय चुनाव आयोग ने कई सीटों पर होने वाले उप चुनाव टालने का फैसला लिया है।

मई 5, 2021, 08:42 PM IST
हरियाणा के गांवों में तेजी से फैल रहा कोरोना संक्रमण- कुमारी सैलजा

हरियाणा के गांवों में तेजी से फैल रहा कोरोना संक्रमण- कुमारी सैलजा

कोरोना महामारी हरियाणा के शहरी क्षेत्रों के साथ-साथ ग्रामीण इलाकों में भी प्रवेश कर गई है। ग्रामीण क्षेत्रों में कोरोना संक्रमण तेजी से बढ़ता जा रहा है। गांवों में मृतकों की संख्या भी लगातार बढ़ रही है। 

मई 5, 2021, 07:50 PM IST
ਕਾਂਗਰਸੀ MC ਵੱਲੋਂ ਅਨਮੋਲ ਗਗਨ ਮਾਨ ਦੀ ਪੋਸਟ 'ਤੇ ਅਸ਼ਲੀਲ ਤੇ ਭੱਦੀ ਸ਼ਬਦਾਵਲੀ ਵਰਤਣ 'ਤੇ ਭੜਕੇ ਆਪ ਆਗੂ, SSP ਨੂੰ ਦਿੱਤੀ ਸ਼ਿਕਾਇਤ

ਕਾਂਗਰਸੀ MC ਵੱਲੋਂ ਅਨਮੋਲ ਗਗਨ ਮਾਨ ਦੀ ਪੋਸਟ 'ਤੇ ਅਸ਼ਲੀਲ ਤੇ ਭੱਦੀ ਸ਼ਬਦਾਵਲੀ ਵਰਤਣ 'ਤੇ ਭੜਕੇ ਆਪ ਆਗੂ, SSP ਨੂੰ ਦਿੱਤੀ ਸ਼ਿਕਾਇਤ

 ਆਮ ਆਦਮੀ ਪਾਰਟੀ ਦੀ ਆਗੂ ਅਨਮੋਲ ਗਗਨ ਮਾਨ ਦੀ ਫੇਸ ਬੁੱਕ ਉੱਤੇ ਕੀਤਾ ਗਿਆ ਇਕ ਕੁਮੈਂਟ ਕਾਂਗਰਸੀ ਐੱਮ ਸੀ ਨੂੰ ਭਾਰੀ ਪੈ ਗਿਆ.  

मई 5, 2021, 06:16 PM IST
ਪੰਜਾਬ ਸਰਕਾਰ ਸੂਬੇ 'ਚ ਸਿਹਤ ਸੇਵਾਵਾਂ ਦਾ ਪ੍ਰਬੰਧ ਕਰਨ ਅਤੇ ਲੋਕਾਂ ਦੀ ਜਾਨ ਬਚਾਉਣ ਵਿੱਚ ਹੋਈ ਫੇਲ : ਆਪ

ਪੰਜਾਬ ਸਰਕਾਰ ਸੂਬੇ 'ਚ ਸਿਹਤ ਸੇਵਾਵਾਂ ਦਾ ਪ੍ਰਬੰਧ ਕਰਨ ਅਤੇ ਲੋਕਾਂ ਦੀ ਜਾਨ ਬਚਾਉਣ ਵਿੱਚ ਹੋਈ ਫੇਲ : ਆਪ

ਵਿੰਗ ਦੇ ਸੂਬਾਈ ਪ੍ਰਧਾਨ ਡਾ. ਰਵਜੋਤ ਨੇ ਕਿਹਾ ਸਮੁੱਚੇ ਦੇਸ ਸਮੇਤ ਪੰਜਾਬ ਵਿੱਚ ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਬਹੁਤ ਤੇਜੀ ਨਾਲ ਰਿਹਾ ਹੈ, ਜਿਸ ਨਾਲ ਨੌਜਵਾਨ ਵਰਗ ਵੀ ਕਾਫੀ ਪ੍ਰਭਾਵਿਤ ਹੋ ਰਿਹਾ ਹੈ।

मई 5, 2021, 04:03 PM IST
अगर पिता हो सरकार में मंत्री तो आपको भी सबसे पहले लगेगा टीका

अगर पिता हो सरकार में मंत्री तो आपको भी सबसे पहले लगेगा टीका

प्रदेश और देश में कोरोना से हाहाकार है ऐसे में जो सहूलतें और बंदोबस्त ज़रूरतमन्दों के लिए पहले होना चाहिए उसकी जगह सरकार अपने परिवार पर पहले ध्यान दे रही है

मई 5, 2021, 01:59 PM IST
ਕੋਰੋਨਾ ਕਾਲ 'ਚ ਸਰਕਾਰੀ ਮੁਲਾਜ਼ਮਾਂ ਦੀ ਬੱਲੇ ਬੱਲੇ ! ਜਾਣੋ ਕਿਵੇਂ

ਕੋਰੋਨਾ ਕਾਲ 'ਚ ਸਰਕਾਰੀ ਮੁਲਾਜ਼ਮਾਂ ਦੀ ਬੱਲੇ ਬੱਲੇ ! ਜਾਣੋ ਕਿਵੇਂ

ਸਰਕਾਰੀ ਮੁਲਾਜ਼ਮਾਂ ਨੂੰ ਵੱਡੇ ਤੋਹਫੇ ਵਜੋਂ ਪੰਜਾਬ ਸਰਕਾਰ ਦੇ ਛੇਵੇਂ ਤਨਖਾਹ ਕਮਿਸ਼ਨ ਨੇ ਸਾਰੇ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਦੋਗੁਣੇ ਤੋਂ ਵੱਧ ਵਾਧੇ ਦੀ ਸਿਫਾਰਸ਼ ਕੀਤੀ ਹੈ। ਇਸ ਦੇ ਨਾਲ ਹੀ ਘੱਟੋ-ਘੱਟ ਤਨਖਾਹ 6950 ਰੁਪਏ ਤੋਂ ਵਧਾ ਕੇ 18000 ਰੁਪਏ ਪ੍ਰਤੀ ਮਹੀਨਾ ਕਰਨ ਦੀ ਸਿਫਾਰਸ਼ ਕੀਤੀ ਹੈ।

मई 5, 2021, 12:53 PM IST
ਪੰਜਾਬ 'ਚ ਆਕਸੀਜਨ ਦਾ ਸੰਕਟ ! ਮੁੱਖ ਮੰਤਰੀ ਨੇ ਵਾਧੂ ਆਕਸੀਜਨ ਦੀ ਸਪਲਾਈ ਅਤੇ ਟੈਂਕਰਾਂ ਲਈ ਲਿਖਿਆ ਮੋਦੀ ਤੇ ਸ਼ਾਹ ਨੂੰ ਪੱਤਰ

ਪੰਜਾਬ 'ਚ ਆਕਸੀਜਨ ਦਾ ਸੰਕਟ ! ਮੁੱਖ ਮੰਤਰੀ ਨੇ ਵਾਧੂ ਆਕਸੀਜਨ ਦੀ ਸਪਲਾਈ ਅਤੇ ਟੈਂਕਰਾਂ ਲਈ ਲਿਖਿਆ ਮੋਦੀ ਤੇ ਸ਼ਾਹ ਨੂੰ ਪੱਤਰ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਨੂੰ ਨੇੜਲੇ ਸ੍ਰੋਤਾਂ ਤੋਂ 50 ਮੀਟਰਿਕ ਟਨ ਤਰਲ ਮੈਡੀਕਲ ਆਕਸੀਜਨ (ਐਲ.ਐਮ.ਓ.) ਦੀ ਵਾਧੂ ਸਪਲਾਈ ਅਤੇ ਬੋਕਾਰੋ ਤੋਂ ਐਲ.ਐਮ.ਓ.

मई 4, 2021, 08:44 PM IST
ਪੰਜਾਬ 'ਚ ਸਖ਼ਤ ਪਾਬੰਦੀਆਂ ਤੋਂ ਮਿਲੀ ਰਿਆਇਤ, ਸ਼ਰਾਬ ਦੇ ਠੇਕਿਆਂ ਸਣੇ ਇਹ ਦੁਕਾਨਾਂ ਰਹਿ ਸਕਦੀਆਂ ਹਨ ਖੁੱਲ੍ਹੀਆਂ

ਪੰਜਾਬ 'ਚ ਸਖ਼ਤ ਪਾਬੰਦੀਆਂ ਤੋਂ ਮਿਲੀ ਰਿਆਇਤ, ਸ਼ਰਾਬ ਦੇ ਠੇਕਿਆਂ ਸਣੇ ਇਹ ਦੁਕਾਨਾਂ ਰਹਿ ਸਕਦੀਆਂ ਹਨ ਖੁੱਲ੍ਹੀਆਂ

ਪੰਜਾਬ ਸਰਕਾਰ ਦੇ ਵੱਲੋਂ ਕੋਰੋਨਾਵਾਇਰਸ ਦੇ ਮਾਮਲਿਆਂ ਨੂੰ ਵੇਖਦੇ ਹੋਏ ਸਖਤੀ ਵਧਾਈ ਗਈ ਸੀ ਜਿਸ ਦੇ ਵਿਚ ਗ਼ੈਰ ਜ਼ਰੂਰੀ ਦੁਕਾਨਾਂ ਅਤੇ ਸ਼ਰਾਬ ਦੇ ਠੇਕਿਆਂ ਨੂੰ ਬੰਦ ਰੱਖਣ  ਦੀ ਹਿਦਾਇਤ ਦਿੱਤੀ ਗਈ ਸੀ. ਪਰ ਹੁਣ ਪੰਜਾਬ ਸਰਕਾਰ ਦੇ ਵੱਲੋਂ ਇਨ੍ਹਾਂ ਹਿਦਾਇਤਾਂ 'ਚ ਕੁਝ ਬਦਲਾਅ ਕੀਤੇ ਗਏ ਹਨ

मई 4, 2021, 08:01 PM IST
  ਹੁਣ ਟੀਵੀ ਚੈਨਲ 'ਤੇ ਲੱਗਣਗੀਆਂ ਵਿਦਿਆਰਥੀਆਂ ਲਈ Online ਕਲਾਸਾਂ, ਇਸ ਤਰੀਕ ਤੋਂ ਹੋਣਗੀਆਂ ਸ਼ੁਰੂ

ਹੁਣ ਟੀਵੀ ਚੈਨਲ 'ਤੇ ਲੱਗਣਗੀਆਂ ਵਿਦਿਆਰਥੀਆਂ ਲਈ Online ਕਲਾਸਾਂ, ਇਸ ਤਰੀਕ ਤੋਂ ਹੋਣਗੀਆਂ ਸ਼ੁਰੂ

ਕਰੋਨਾ ਮਹਾਮਾਰੀ ਦੇ ਨਤੀਜੇ ਵਜੋਂ ਸਕੂਲ ਬੰਦ ਹੋਣ ਕਾਰਨ ਵਿਦਿਆਰਥੀਆਂ ਦੀ ਪੜਾਈ ਦੇ ਨੁਕਸਾਨ ਨੂੰ ਰੋਕਣ ਵਾਸਤੇ ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਡੀ.ਡੀ. ਪੰਜਾਬੀ ਰਾਹੀਂ ਆਨਲਾਈਨ ਜਮਾਤਾਂ ਲਗਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ।

मई 4, 2021, 07:27 PM IST
 बड़ी खबर : हरियाणा में बीजेपी प्रदेश कार्यकारिणी की हुई घोषणा, देखिए पूरी लिस्ट

बड़ी खबर : हरियाणा में बीजेपी प्रदेश कार्यकारिणी की हुई घोषणा, देखिए पूरी लिस्ट

हरियाणा में बीजेपी प्रदेश कार्यकारिणी की घोषणा कर दी गयी है. एडवोकेट वेदपाल , विधायक मोहनलाल बडोली और  पवन सैनी हरियाणा प्रदेश महामंत्री बनाए गए हैं. वहीं सुमित्रा चौहान बनी हरियाणा बीजेपी महिला मोर्चा ‌प्रदेश अध्यक्ष बनाया गया है. सात उपाध्यक्ष भी बनाये गए हैं.

मई 4, 2021, 06:09 PM IST
ਦੋ ਮੰਜਿਲਾ ਮਕਾਨ ਦੀ ਛੱਤ ਡਿੱਗਣ ਕਾਰਨ ਮਾਂ ਤੇ ਧੀ ਦੀ ਮੌਤ

ਦੋ ਮੰਜਿਲਾ ਮਕਾਨ ਦੀ ਛੱਤ ਡਿੱਗਣ ਕਾਰਨ ਮਾਂ ਤੇ ਧੀ ਦੀ ਮੌਤ

ਮੋਗਾ ਦੇ ਰਾਮਗੰਜ ਮੁਹੱਲੇ ਵਿੱਚ  ਉਸ ਵਾਲੇ ਸੋਗ ਫੈਲ ਗਿਆ ਜਦ ਇੱਕ ਦੋਮੰਜਿਲਾ  ਮੰਜਲਾ ਮਕਾਨ ਦੀ ਛੱਤ ਡਿੱਗਣ ਕਾਰਨ ਮਲਬੇ ਹੇਠ ਆਉਣ ਨਾਲ ਮਾਂ ਅਤੇ ਉਸਦੀ 18 ਸਾਲਾਂ ਬੇਟੀ ਦੀ ਦਰਦਨਾਕ ਮੌਤ ਹੋ ਗਈ ।

मई 4, 2021, 05:07 PM IST
उत्तरी क्षेत्र कृषि मशीनरी प्रशिक्षण एवं परीक्षण संस्थान हिसार के नए डॉयरेक्टर मुकेश जैन ने संभाला पदभार

उत्तरी क्षेत्र कृषि मशीनरी प्रशिक्षण एवं परीक्षण संस्थान हिसार के नए डॉयरेक्टर मुकेश जैन ने संभाला पदभार

हिसार स्थित उत्तरी क्षेत्र कृषि मशीनरी प्रशिक्षण एवं परीक्षण संस्थान (टीटीसी) में डॉयरेक्टर के तौर पर हिसार के मुकेश जैन ने आज पदभार संभाल लिया है.

मई 4, 2021, 03:56 PM IST
ਪੰਜਾਬ ਸਰਕਾਰ ਅਜਿਹੇ ਪ੍ਰਬੰਧ ਕਰੇ ਕਿ ਤਾਲਾਬੰਦੀ ਦੌਰਾਨ ਕੋਈ ਮਰੀਜ਼ ਬਿਨਾ ਦਵਾਈ ਤੇ ਕੋਈ ਗਰੀਬ ਭੁੱਖੇ ਢਿੱਡ ਨਾ ਰਹੇ: ਭਗਵੰਤ ਮਾਨ

ਪੰਜਾਬ ਸਰਕਾਰ ਅਜਿਹੇ ਪ੍ਰਬੰਧ ਕਰੇ ਕਿ ਤਾਲਾਬੰਦੀ ਦੌਰਾਨ ਕੋਈ ਮਰੀਜ਼ ਬਿਨਾ ਦਵਾਈ ਤੇ ਕੋਈ ਗਰੀਬ ਭੁੱਖੇ ਢਿੱਡ ਨਾ ਰਹੇ: ਭਗਵੰਤ ਮਾਨ

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਸੰਭਾਵੀ ਤਾਲਾਬੰਦੀ ਤੋਂ ਪਹਿਲਾਂ ਸੂਬੇ ਦੇ ਲੋਕਾਂ ਦੀਆਂ ਘਰੇਲੂ ਲੋੜਾਂ ਪੂਰੀਆਂ ਕਰਨ ਦਾ ਪ੍ਰਬੰਧ ਕੀਤਾ ਜਾਵੇ ਅਤੇ ਲੋੜਵੰਦ ਤੇ ਗਰੀਬ ਪਰਿਵਾਰਾਂ ਨੂੰ ਆਰਥਿਕ ਮਦਦ ਦਿੱਤੀ ਜਾਵੇ।

मई 4, 2021, 03:27 PM IST
ਪੰਜਾਬ ਸਰਕਾਰ ਅਜਿਹੇ ਪ੍ਰਬੰਧ ਕਰੇ ਕਿ ਤਾਲਾਬੰਦੀ ਦੌਰਾਨ ਕੋਈ ਮਰੀਜ਼ ਬਿਨਾ ਦਵਾਈ ਤੇ ਕੋਈ ਗਰੀਬ ਭੁੱਖੇ ਢਿੱਡ ਨਾ ਰਹੇ: ਭਗਵੰਤ ਮਾਨ

ਪੰਜਾਬ ਸਰਕਾਰ ਅਜਿਹੇ ਪ੍ਰਬੰਧ ਕਰੇ ਕਿ ਤਾਲਾਬੰਦੀ ਦੌਰਾਨ ਕੋਈ ਮਰੀਜ਼ ਬਿਨਾ ਦਵਾਈ ਤੇ ਕੋਈ ਗਰੀਬ ਭੁੱਖੇ ਢਿੱਡ ਨਾ ਰਹੇ: ਭਗਵੰਤ ਮਾਨ

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਸੰਭਾਵੀ ਤਾਲਾਬੰਦੀ ਤੋਂ ਪਹਿਲਾਂ ਸੂਬੇ ਦੇ ਲੋਕਾਂ ਦੀਆਂ ਘਰੇਲੂ ਲੋੜਾਂ ਪੂਰੀਆਂ ਕਰਨ ਦਾ ਪ੍ਰਬੰਧ ਕੀਤਾ ਜਾਵੇ ਅਤੇ ਲੋੜਵੰਦ ਤੇ ਗਰੀਬ ਪਰਿਵਾਰਾਂ ਨੂੰ ਆਰਥਿਕ ਮਦਦ ਦਿੱਤੀ ਜਾਵੇ

मई 4, 2021, 02:29 PM IST
ਡਿਪਟੀ ਕਮਿਸ਼ਨਰਾਂ ਨੂੰ ਮੁੱਖ ਸਕੱਤਰ ਨੇ ਦਿੱਤੇ ਸਾਰੇ ਵੈਂਟੀਲੇਟਰਜ਼ ਅਤੇ ਆਕਸੀਜਨ ਕੰਸਨਟ੍ਰੇਟਰਜ਼ ਕਾਰਜਸ਼ੀਲ ਬਣਾਉਣ ਦੇ ਨਿਰਦੇਸ਼

ਡਿਪਟੀ ਕਮਿਸ਼ਨਰਾਂ ਨੂੰ ਮੁੱਖ ਸਕੱਤਰ ਨੇ ਦਿੱਤੇ ਸਾਰੇ ਵੈਂਟੀਲੇਟਰਜ਼ ਅਤੇ ਆਕਸੀਜਨ ਕੰਸਨਟ੍ਰੇਟਰਜ਼ ਕਾਰਜਸ਼ੀਲ ਬਣਾਉਣ ਦੇ ਨਿਰਦੇਸ਼

ਸੂਬੇ ਵਿੱਚ ਕੋਵਿਡ ਦੇ ਗੰਭੀਰ ਮਰੀਜ਼ਾਂ ਨੂੰ ਸਿਹਤ ਸਹੂਲਤਾਂ ਦੇਣ ਵੱਲ ਇੱਕ ਹੋਰ ਕਦਮ ਵਧਾਉਂਦਿਆਂ ਅਤੇ ਕੋਵਿਡ-19 ਦੀ ਦੂਜੀ ਲਹਿਰ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਿਆਂ ਨੂੰ 809 ਹੋਰ ਵੈਂਟੀਲੇਟਰ ਮੁਹੱਈਆ ਕਰਵਾਏ ਗਏ ਹਨ। ਇਹ ਪ੍ਰਗਟਾਵਾ ਪੰਜਾਬ ਦੇ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਐਤਵਾਰ ਨੂੰ ਕੋਵਿਡ ਅਤੇ

मई 4, 2021, 01:10 PM IST
 ਕੁਲਤਾਰ ਸਿੰਘ ਸੰਧਵਾਂ ਨੇ ਕੇਂਦਰ ਸਰਕਾਰ ਤੋਂ ਦਿੱਲੀ- ਕੱਟੜਾ ਮਾਰਗ ਲਈ ਕਿਸਾਨਾਂ ਨੂੰ ਜ਼ਮੀਨ ਦੀ ਕੀਮਤ ਬਾਜ਼ਾਰ ਦੀਆਂ ਦਰਾਂ 'ਤੇ ਦੇਣ ਦੀ ਕੀਤੀ ਮੰਗ

ਕੁਲਤਾਰ ਸਿੰਘ ਸੰਧਵਾਂ ਨੇ ਕੇਂਦਰ ਸਰਕਾਰ ਤੋਂ ਦਿੱਲੀ- ਕੱਟੜਾ ਮਾਰਗ ਲਈ ਕਿਸਾਨਾਂ ਨੂੰ ਜ਼ਮੀਨ ਦੀ ਕੀਮਤ ਬਾਜ਼ਾਰ ਦੀਆਂ ਦਰਾਂ 'ਤੇ ਦੇਣ ਦੀ ਕੀਤੀ ਮੰਗ

ਸੰਧਵਾਂ ਨੇ ਕਿਹਾ ਕਿ ਕੇਂਦਰ ਸਰਕਾਰ ਦਿੱਲੀ - ਕੱਟੜਾ ਐਕਸਪ੍ਰੈੱਸ ਵੇ ਲਈ ਜੋ ਜ਼ਮੀਨ ਖ਼ਰੀਦ ਰਹੀ ਹੈ, ਉਸ ਦਾ ਕਿਸਾਨਾਂ ਨੂੰ ਸਹੀ ਮੁੱਲ ਨਹੀਂ ਦੇ ਰਹੀ। 

मई 4, 2021, 12:08 PM IST
केंद्र सरकार ने दुष्यंत चौटाला की मांग मानते हुए ऑक्सीजन कंसंट्रेटर के आयात व खरीद को किया जीएसटी मुक्त

केंद्र सरकार ने दुष्यंत चौटाला की मांग मानते हुए ऑक्सीजन कंसंट्रेटर के आयात व खरीद को किया जीएसटी मुक्त

हरियाणा के उपमुख्यमंत्री दुष्यंत चौटाला ने केंद्र द्वारा ऑक्सीजन कंसंट्रेटर के आयात व खरीद को जीएसटी मुक्त करने पर केंद्र सरकार का आभार व्यक्त किया

मई 4, 2021, 11:49 AM IST