ਮੁੱਖ ਮੰਤਰੀ ਨੇ 18 ਸਾਲ ਤੋਂ ਵੱਧ ਉਮਰ ਵਾਲਿਆਂ ਲਈ ਕੇਂਦਰ ਦੀ ਟੀਕਾਕਰਨ ਨੀਤੀ ਨੂੰ ਸੂਬਿਆਂ ਨਾਲ ਪੱਖਪਾਤੀ ਕਰਾਰ ਦਿੱਤਾ

ਮੁੱਖ ਮੰਤਰੀ ਨੇ 18 ਸਾਲ ਤੋਂ ਵੱਧ ਉਮਰ ਵਾਲਿਆਂ ਲਈ ਕੇਂਦਰ ਦੀ ਟੀਕਾਕਰਨ ਨੀਤੀ ਨੂੰ ਸੂਬਿਆਂ ਨਾਲ ਪੱਖਪਾਤੀ ਕਰਾਰ ਦਿੱਤਾ

ਪੰਜਾਬ ਆਉਣ ਵਾਲੀਆਂ ਆਕਸੀਜਨ ਦੀਆਂ ਦੋ ਸਪਲਾਈਆਂ ਦੇ ਹਾਈਜੈਕ ਹੋਣ ਦੀਆਂ ਰਿਪੋਰਟਾਂ ਦਾ ਹਵਾਲਾ ਦਿੱਤਾ, ਕੇਂਦਰ ਨੂੰ ਵੰਡ ਸਬੰਧੀ ਵਚਨਬੱਧਤਾਵਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਆਖਿਆ

Apr 23, 2021, 07:36 PM IST
ਕੋਰੋਨਾ ਮਾਮਲੇ 'ਚ ਸਰਕਾਰ 'ਤੇ ਲੱਗੇ ਦੋਸ਼ਾਂ 'ਤੇ ਸਿਹਤ ਮੰਤਰੀ ਨੇ ਤੋੜੀ ਚੁੱਪੀ, ਆਪ ਨੂੰ ਦਿੱਤੀ ਅੰਦਰ ਝਾਤੀ ਮਾਰਨ ਦੀ ਸਲਾਹ

ਕੋਰੋਨਾ ਮਾਮਲੇ 'ਚ ਸਰਕਾਰ 'ਤੇ ਲੱਗੇ ਦੋਸ਼ਾਂ 'ਤੇ ਸਿਹਤ ਮੰਤਰੀ ਨੇ ਤੋੜੀ ਚੁੱਪੀ, ਆਪ ਨੂੰ ਦਿੱਤੀ ਅੰਦਰ ਝਾਤੀ ਮਾਰਨ ਦੀ ਸਲਾਹ

ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕੋਵਿਡ-19 ਦੇ ਮਰੀਜਾਂ ਨੂੰ ਬਿਹਤਰ ਇਲਾਜ ਮੁਹੱਈਆ ਕਰਾਉਣ ਲਈ ਜੰਗੀ ਪੱਧਰ ‘ਤੇ ਕੰਮ ਕਰ ਰਹੀ ਹੈ

Apr 23, 2021, 07:17 PM IST
ਆਮ ਆਦਮੀ ਪਾਰਟੀ ਨੂੰ ਮਿਲੀ ਮਜਬੂਤੀ, ਕਾਂਗਰਸੀ ਆਗੂ ਅਤੇ ਫੌਜ ਦੇ ਸਾਬਕਾ ਅਧਿਕਾਰੀ ਪਾਰਟੀ 'ਚ ਹੋਏ ਸ਼ਾਮਲ

ਆਮ ਆਦਮੀ ਪਾਰਟੀ ਨੂੰ ਮਿਲੀ ਮਜਬੂਤੀ, ਕਾਂਗਰਸੀ ਆਗੂ ਅਤੇ ਫੌਜ ਦੇ ਸਾਬਕਾ ਅਧਿਕਾਰੀ ਪਾਰਟੀ 'ਚ ਹੋਏ ਸ਼ਾਮਲ

ਆਪ ਦੀਆਂ ਲੋਕ ਹਿਤੈਸ਼ੀ ਨੀਤੀਆਂ ਅਤੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਲੋਕ ਪਾਰਟੀ ਵਿੱਚ ਹੋ ਰਹੇ ਨੇ ਸ਼ਾਮਲ: ਹਰਪਾਲ ਸਿੰਘ ਚੀਮਾ  

Apr 22, 2021, 11:51 PM IST
ਪੰਜਾਬ ਵਿੱਚ 1 ਮਈ ਤੋਂ ਹੋਵੇਗਾ  18 ਤੋਂ 45 ਸਾਲ ਦੇ ਉਮਰ ਵਰਗ ਦੇ ਲੋਕਾਂ ਦਾ ਟੀਕਾਕਰਨ, ਸਿਹਤ  ਵਿਭਾਗ ਨੇ ਮੁੱਖਮੰਤਰੀ ਨੂੰ ਦਿੱਤੇ ਇਹ ਹੁਕਮ

ਪੰਜਾਬ ਵਿੱਚ 1 ਮਈ ਤੋਂ ਹੋਵੇਗਾ 18 ਤੋਂ 45 ਸਾਲ ਦੇ ਉਮਰ ਵਰਗ ਦੇ ਲੋਕਾਂ ਦਾ ਟੀਕਾਕਰਨ, ਸਿਹਤ ਵਿਭਾਗ ਨੇ ਮੁੱਖਮੰਤਰੀ ਨੂੰ ਦਿੱਤੇ ਇਹ ਹੁਕਮ

ਕੋਵਿਡ ਤੋਂ ਬਚਾਅ ਦਾ ਟੀਕਾ ਲਗਾਉਣ ਲਈ ਰਣਨੀਤੀ ਬਣਾਉਣ ਵਾਸਤੇ ਮਾਹਿਰਾਂ ਦਾ ਗਰੁੱਪ ਬਣਾਇਆ, ਇਕ ਹਫਤੇ ਅੰਦਰ ਯੋਜਨਾ ਸੌਂਪਣ ਲਈ ਕਿਹਾ

Apr 22, 2021, 10:03 PM IST
  ਬੀਜੇਪੀ ਆਗੂ ਦਾ ਵੱਡਾ ਬਿਆਨ - 2022 ਵਿੱਚ ਅਸੀਂ ਸੱਤਾ 'ਚ ਆਏ ਤਾਂ ਬੇਅਦਬੀ ਮਾਮਲੇ ਦੀ ਜਾਂਚ ਕਰਾਂਗੇ ਪੂਰੀ

ਬੀਜੇਪੀ ਆਗੂ ਦਾ ਵੱਡਾ ਬਿਆਨ - 2022 ਵਿੱਚ ਅਸੀਂ ਸੱਤਾ 'ਚ ਆਏ ਤਾਂ ਬੇਅਦਬੀ ਮਾਮਲੇ ਦੀ ਜਾਂਚ ਕਰਾਂਗੇ ਪੂਰੀ

ਪੰਜਾਬ ਦੇ ਵਿੱਚ ਇੰਨ ਦਿਨੋਂ  ਬੇਅਦਬੀ ਕਾਂਡ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ.  ਇਕ ਪਾਸੇ ਹਾਈ ਕੋਰਟ ਦੇ ਵੱਲੋਂ ਕੋਟਕਪੂਰਾ ਫਾਇਰਿੰਗ ਮਾਮਲੇ ਵਿੱਚ ਬਣੀ SIT ਦੀ ਜਾਂਚ ਨੂੰ ਖਾਰਿਜ ਕਰਕੇ ਕੁੰਵਰ ਵਿਜੈ ਪ੍ਰਤਾਪ ਨੂੰ ਇਸ ਤੋਂ ਵੱਖ ਕਰ ਦਿੱਤਾ।

Apr 22, 2021, 07:45 PM IST
ਪੰਜਾਬ ਵਿੱਚ ਫਿਲਹਾਲ ਨਵੀਆਂ ਪਾਬੰਦੀਆਂ ਨਹੀਂ! ਲਾਕਡਾਊਨ ਬਾਰੇ ਸਰਕਾਰ ਨੇ ਕਹੀ ਇਹ ਗੱਲ

ਪੰਜਾਬ ਵਿੱਚ ਫਿਲਹਾਲ ਨਵੀਆਂ ਪਾਬੰਦੀਆਂ ਨਹੀਂ! ਲਾਕਡਾਊਨ ਬਾਰੇ ਸਰਕਾਰ ਨੇ ਕਹੀ ਇਹ ਗੱਲ

ਪੰਜਾਬ ਦੇ ਵਿੱਚ ਕਰੋਨਾ ਦੀ ਸਥਿਤੀ ਨੂੰ ਵੇਖਦੇ ਹੋਏ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕੋਵਿਡ ਰੀਵਿਊ ਮੀਟਿੰਗ ਕੀਤੀ. 

Apr 22, 2021, 07:19 PM IST
ਮਾਪਿਆਂ ਲਈ ਰਾਹਤ ਵਾਲੀ ਖਬਰ ! ਸਕੂਲਾਂ ਵਿੱਚ ਦਾਖਲੇ ਲਈ ਹੁਣ ਇਸ ਸਰਟੀਫਿਕੇਟ ਦੀ ਨਹੀਂ ਪਏਗੀ ਜ਼ਰੂਰਤ

ਮਾਪਿਆਂ ਲਈ ਰਾਹਤ ਵਾਲੀ ਖਬਰ ! ਸਕੂਲਾਂ ਵਿੱਚ ਦਾਖਲੇ ਲਈ ਹੁਣ ਇਸ ਸਰਟੀਫਿਕੇਟ ਦੀ ਨਹੀਂ ਪਏਗੀ ਜ਼ਰੂਰਤ

ਪੰਜਾਬ ਸਰਕਾਰ ਨੇ ਸਕੂਲਾਂ ਵਿੱਚ ਦਾਖਲੇ ਦੇ ਸਬੰਧ ਵਿੱਚ ਵਿਦਿਆਰਥੀਆਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਵਾਸਤੇ ਤਬਾਦਲਾ ਸਰਟੀਫਿਕੇਟ ਦੀ ਸ਼ਰਤ ਨੂੰ ਖਤਮ ਕਰ ਦਿੱਤਾ ਹੈ

Apr 22, 2021, 03:45 PM IST
ਸੂਬੇ ਵਿੱਚ ਅੱਜ ਤੋਂ ਰੁਕਿਆ ਟੀਕਾਕਰਨ - ਪੰਜਾਬ ਨੂੰ ਕੇਂਦਰ ਵੱਲੋਂ ਭੇਜੀ ਜਾ ਰਹੀ ਵੈਕਸੀਨ ਡੋਜ਼ ਦਾ ਇੰਤਜ਼ਾਰ

ਸੂਬੇ ਵਿੱਚ ਅੱਜ ਤੋਂ ਰੁਕਿਆ ਟੀਕਾਕਰਨ - ਪੰਜਾਬ ਨੂੰ ਕੇਂਦਰ ਵੱਲੋਂ ਭੇਜੀ ਜਾ ਰਹੀ ਵੈਕਸੀਨ ਡੋਜ਼ ਦਾ ਇੰਤਜ਼ਾਰ

 ਪੰਜਾਬ ਦੇ ਵਿੱਚ ਬੁੱਧਵਾਰ ਤਕ ਪੰਜਾਬ ਦੇ ਵਿੱਚ ਵੈਕਸੀਨ ਦੀ ਸਪਲਾਈ ਕੇਂਦਰ ਸਰਕਾਰ ਵੱਲੋਂ ਨਹੀਂ ਕੀਤੀ ਗਈ ਸੀ ਜਿਸ ਤੋਂ ਬਾਅਦ ਵੀਰਵਾਰ ਨੂੰ ਟੀਕਾਕਰਨ ਅਭਿਆਨ ਸ਼ੁਰੂ ਨਹੀਂ ਕੀਤਾ ਜਾ ਸਕਿਆ  

Apr 22, 2021, 11:11 AM IST
ਬੀਬੀ ਮਾਣੂਕੇ ਦੀ ਮੁੱਖਮੰਤਰੀ 'ਤੇ ਵਰ੍ਹੇ !ਕੋਰੋਨਾ ਦੇ ਮਾਮਲੇ ਅਤੇ ਮੌਤ ਦਰ ਲਗਾਤਾਰ ਵਧਦੇ ਜਾ ਰਹੇ ਹਨ, ਪਰੰਤੂ ਕੈਪਟਨ ਆਪਣੇ ਪ੍ਰਚਾਰ ਵਿਚ ਰੁੱਝੇ ਹੋਏ ਹਨ

ਬੀਬੀ ਮਾਣੂਕੇ ਦੀ ਮੁੱਖਮੰਤਰੀ 'ਤੇ ਵਰ੍ਹੇ !ਕੋਰੋਨਾ ਦੇ ਮਾਮਲੇ ਅਤੇ ਮੌਤ ਦਰ ਲਗਾਤਾਰ ਵਧਦੇ ਜਾ ਰਹੇ ਹਨ, ਪਰੰਤੂ ਕੈਪਟਨ ਆਪਣੇ ਪ੍ਰਚਾਰ ਵਿਚ ਰੁੱਝੇ ਹੋਏ ਹਨ

 ਕੋਵਿਡ -19 ਨਾਲ ਨਿਪਟਣ ਲਈ ਸਿਹਤ ਸੇਵਾਵਾਂ ਦਾ ਪ੍ਰਬੰਧ ਕਰਨ ਵਿਚ ਕੈਪਟਨ ਸਰਕਾਰ ਪੂਰੀ ਤਰ੍ਹਾਂ ਅਸਫਲ, ਪ੍ਰਚਾਰ ਦੀ ਥਾਂ ਸਹੂਲਤਾਂ ਦੇਣ 'ਤੇ ਦਵੋ ਧਿਆਨ

Apr 21, 2021, 10:03 PM IST
ਆਈਜੀ ਦੇ ਅਸਤੀਫੇ ਮਗਰੋਂ ਵਿਰੋਧੀ ਧਿਰ ਨੇ ਘੇਰੀ ਕੈਪਟਨ ਸਰਕਾਰ ! ਕਿਹਾ - ਬਾਦਲ ਪਰਿਵਾਰ ਨੂੰ ਬਚਾਉਣ ਲਈ ਕਾਂਗਰਸ ਨੇ ਕੇਸ ਨੂੰ ਕੀਤਾ ਕਮਜ਼ੋਰ

ਆਈਜੀ ਦੇ ਅਸਤੀਫੇ ਮਗਰੋਂ ਵਿਰੋਧੀ ਧਿਰ ਨੇ ਘੇਰੀ ਕੈਪਟਨ ਸਰਕਾਰ ! ਕਿਹਾ - ਬਾਦਲ ਪਰਿਵਾਰ ਨੂੰ ਬਚਾਉਣ ਲਈ ਕਾਂਗਰਸ ਨੇ ਕੇਸ ਨੂੰ ਕੀਤਾ ਕਮਜ਼ੋਰ

ਚੀਮਾ ਨੇ ਕਿਹਾ ਕਿ  ਇੱਕ ਇਮਾਨਦਾਰ ਅਤੇ ਕਾਬਲ  ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਅਸਤੀਫ਼ੇ ਤੋਂ ਪਤਾ ਚੱਲਦਾ ਹੈ ਕਿ ਕੈਪਟਨ ਸਰਕਾਰ ਵਿੱਚ ਇਮਾਨਦਾਰ ਅਧਿਕਾਰੀਆਂ ਲਈ ਕੋਈ ਥਾਂ ਨਹੀਂ ਹੈ। 

Apr 21, 2021, 09:50 PM IST
N.D.P.S.  ਐਕਟ ਤਹਿਤ ਨਸ਼ਿਆਂ ਬਾਰੇ ਸੂਚਨਾ ਦੇਣ ਵਾਲਿਆਂ ਨੂੰ ਸਰਕਾਰ ਕੇਗੀ ਮਾਲਾਮਾਲ! ਜਾਣੋ ਕਿਵੇਂ ਦੇ ਸਕਦੇ ਹੋ ਸੂਚਨਾ

N.D.P.S. ਐਕਟ ਤਹਿਤ ਨਸ਼ਿਆਂ ਬਾਰੇ ਸੂਚਨਾ ਦੇਣ ਵਾਲਿਆਂ ਨੂੰ ਸਰਕਾਰ ਕੇਗੀ ਮਾਲਾਮਾਲ! ਜਾਣੋ ਕਿਵੇਂ ਦੇ ਸਕਦੇ ਹੋ ਸੂਚਨਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਦੀ ਨਸ਼ਿਆਂ ਪ੍ਰਤੀ ਨਾ-ਸਹਿਣਯੋਗ ਨੀਤੀ ਦਾ ਜਿਕਰ ਕਰਦਿਆਂ ਇਨਾਮ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ

Apr 21, 2021, 09:14 PM IST
ਮੁੱਖ ਮੰਤਰੀ ਨੇ ਕੇਂਦਰ ਤੋਂ ਪੰਜਾਬ ਲਈ ਮੰਗੀ ਆਕਸੀਜਨ, ਆਕਸੀਜਨ ਪਲਾਂਟ ਬਾਰੇ ਕੀਤੀ ਇਹ ਅਪੀਲ

ਮੁੱਖ ਮੰਤਰੀ ਨੇ ਕੇਂਦਰ ਤੋਂ ਪੰਜਾਬ ਲਈ ਮੰਗੀ ਆਕਸੀਜਨ, ਆਕਸੀਜਨ ਪਲਾਂਟ ਬਾਰੇ ਕੀਤੀ ਇਹ ਅਪੀਲ

ਕੋਵਿਡ-19 ਦੇ ਮਰੀਜਾਂ ਲਈ ਮੈਡੀਕਲ ਆਕਸੀਜਨ ਦੀ ਕਮੀ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੇਂਦਰ ਸਰਕਾਰ ਨੂੰ ਸੂਬੇ ਲਈ ਨਿਰਵਿਘਨ ਆਕਸੀਜਨ ਸਪਲਾਈ ਦੀ ਮੰਗ ਕੀਤੀ ਹੈ

Apr 21, 2021, 07:59 PM IST
ਸ਼੍ਰੋਮਣੀ ਅਕਾਲੀ ਦਲ ਦੀ ਆਗੂ ਹੈਰੋਇਨ ਸਣੇ ਗ੍ਰਿਫ਼ਤਾਰ,SGPC ਪ੍ਰਧਾਨ ਨਾਲ ਵਾਇਰਲ ਹੋ ਰਹੀ ਫੋਟੋ

ਸ਼੍ਰੋਮਣੀ ਅਕਾਲੀ ਦਲ ਦੀ ਆਗੂ ਹੈਰੋਇਨ ਸਣੇ ਗ੍ਰਿਫ਼ਤਾਰ,SGPC ਪ੍ਰਧਾਨ ਨਾਲ ਵਾਇਰਲ ਹੋ ਰਹੀ ਫੋਟੋ

 ਅਕਸਰ ਨਸ਼ਿਆਂ ਦੇ ਮੁੱਦੇ ਤੇ ਕੈਪਟਨ ਸਰਕਾਰ ਨੂੰ ਘੇਰਨ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਇਸਤਰੀ ਵਿੰਗ ਦੀ ਪ੍ਰਧਾਨ ਦੇ ਘਰ ਐਸਟੀਐਫ ਵੱਲੋਂ ਛਾਪੇਮਾਰੀ ਕੀਤੀ ਗਈ ਜਿਸ ਦੌਰਾਨ  ਉਸ ਦੇ ਘਰੋਂ 1 ਕਿੱਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਗਈ ਹੈ

Apr 21, 2021, 07:32 PM IST
ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਨੇ ਏਅਰਪੋਰਟ 'ਤੇ ਕੀਤਾ ਹੰਗਾਮਾ ! ਅਥਾਰਿਟੀ 'ਤੇ ਲਾਏ ਗੰਭੀਰ ਇਲਜ਼ਾਮ

ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਨੇ ਏਅਰਪੋਰਟ 'ਤੇ ਕੀਤਾ ਹੰਗਾਮਾ ! ਅਥਾਰਿਟੀ 'ਤੇ ਲਾਏ ਗੰਭੀਰ ਇਲਜ਼ਾਮ

ਏਅਰਪੋਰਟ ਤੇ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ ਜਿਥੇ ਯਾਤਰੂਆਂ ਵੱਲੋਂ ਏਅਰਲਾਈਨਜ਼ ਦੇ ਇਲਜ਼ਾਮ ਲਗਾਏ ਗਏ ਕਿ ਉਨ੍ਹਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ ਅਤੇ  ਕੈਨੇਡਾ ਜਾਣ ਤੋਂ ਰੋਕਿਆ ਜਾ ਰਿਹਾ ਹੈ ਜਦ ਕਿ ਉਨ੍ਹਾਂ ਕੋਲ ਟਿਕਟਾਂ ਵੀ ਹਨ

Apr 21, 2021, 10:44 AM IST
ਸਰਕਾਰੀ ਨੌਕਰੀ 'ਤੇ ਪਿਆ ਕੋਰੋਨਾ ਦਾ ਸਾਇਆ, ਪਟਵਾਰੀ ਸਣੇ ਇਹਨਾਂ 3 ਅਸਾਮੀਆਂ ਦੀ ਪ੍ਰੀਖਿਆ ਹੋਈ ਮੁਲਤਵੀ

ਸਰਕਾਰੀ ਨੌਕਰੀ 'ਤੇ ਪਿਆ ਕੋਰੋਨਾ ਦਾ ਸਾਇਆ, ਪਟਵਾਰੀ ਸਣੇ ਇਹਨਾਂ 3 ਅਸਾਮੀਆਂ ਦੀ ਪ੍ਰੀਖਿਆ ਹੋਈ ਮੁਲਤਵੀ

ਕਰੋਨਾ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਹੈ 

Apr 20, 2021, 10:43 PM IST
ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਮਿਲੀ ਮਜ਼ਬੂਤੀ, ਕਪੂਰਥਲਾ ਦੇ ਭਾਜਪਾ ਅਤੇ ਅਕਾਲੀ ਆਗੂ ਹੋਏ ਪਾਰਟੀ ਵਿੱਚ ਸ਼ਾਮਲ

ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਮਿਲੀ ਮਜ਼ਬੂਤੀ, ਕਪੂਰਥਲਾ ਦੇ ਭਾਜਪਾ ਅਤੇ ਅਕਾਲੀ ਆਗੂ ਹੋਏ ਪਾਰਟੀ ਵਿੱਚ ਸ਼ਾਮਲ

ਆਪ ਦੀਆਂ ਲੋਕ ਹਿਤੈਸ਼ੀ ਨੀਤੀਆਂ ਅਤੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਲੋਕ ਪਾਰਟੀ ਵਿੱਚ ਹੋ ਰਹੇ ਨੇ ਸ਼ਾਮਲ ਹਰ ਵਰਗ ਦੇ ਲੋਕ ਅੱਜ ਪੰਜਾਬ ਨੂੰ ਬਚਾਉਣ ਲਈ ਇੱਕਠੇ ਹੋ ਕੇ ਆਪ ਵਿੱਚ ਹੋ ਰਹੇ ਨੇ ਸ਼ਾਮਲ

Apr 20, 2021, 10:26 PM IST
ਆਮ ਆਦਮੀ ਨੂੰ  ਮਹਾਂਮਾਰੀ 'ਚ ਮਿਲੇ ਰਾਹਤ, ਆਪ ਨੇ ਮੁੱਖਮੰਤਰੀ ਕੋਲ ਰੱਖੀ ਇਹ ਮੰਗ

ਆਮ ਆਦਮੀ ਨੂੰ ਮਹਾਂਮਾਰੀ 'ਚ ਮਿਲੇ ਰਾਹਤ, ਆਪ ਨੇ ਮੁੱਖਮੰਤਰੀ ਕੋਲ ਰੱਖੀ ਇਹ ਮੰਗ

ਆਪ ਆਗੂਆਂ ਨੇ ਕਿਹਾ - ਪੰਜਾਬ ਸਰਕਾਰ ਸੂਬੇ ਦੇ ਹਜ਼ਾਰਾਂ ਲੋਕਾਂ ਨੂੰ ਮੌਤ ਦੇ ਮੂੰਹ ਜਾਣ ਤੋਂ ਬਚਾਉਣ 'ਚ ਨਾਕਾਮ ਸਿੱਧ ਹੋਈ

Apr 20, 2021, 10:16 PM IST
ਦੇਸ਼ ਦੀ ਜਨਤਾ ਦੇ ਨਾਲ ਰੂਬਰੂ ਹੋਏ ਪ੍ਰਧਾਨਮੰਤਰੀ ਨੇ ਲੋਕਡਾਊਨ ਬਾਰੇ ਦਿੱਤੀ ਜਾਣਕਾਰੀ, ਲੋਕਾਂ ਨੂੰ ਕੀਤੀ ਇਹ ਅਪੀਲ

ਦੇਸ਼ ਦੀ ਜਨਤਾ ਦੇ ਨਾਲ ਰੂਬਰੂ ਹੋਏ ਪ੍ਰਧਾਨਮੰਤਰੀ ਨੇ ਲੋਕਡਾਊਨ ਬਾਰੇ ਦਿੱਤੀ ਜਾਣਕਾਰੀ, ਲੋਕਾਂ ਨੂੰ ਕੀਤੀ ਇਹ ਅਪੀਲ

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਤੂਫ਼ਾਨ ਲੈ ਕੇ ਆਈ ਹੈ ਦੇਸ਼ ਵੱਡੀ ਲੜਾਈ ਲੜ ਰਿਹਾ ਹੈ ਮੈਨੂੰ ਤੁਹਾਡੇ ਦਰਦ ਦਾ ਅਹਿਸਾਸ ਹੈ 

Apr 20, 2021, 10:00 PM IST
ਕੋਰੋਨਾ ਤੋਂ ਬਚਣ ਲਈ ਪੰਜਾਬ ਦੀ ਰਾਹ 'ਤੇ ਤੁਰਿਆ ਚੰਡੀਗਡ਼੍ਹ, ਲੋਕਡਾਊਨ ਦਾ ਐਲਾਨ ਕਰ ਕਰਫ਼ਿਊ ਸਮੇਂ 'ਚ ਵੀ ਕੀਤਾ ਗਿਆ ਬਦਲਾਅ

ਕੋਰੋਨਾ ਤੋਂ ਬਚਣ ਲਈ ਪੰਜਾਬ ਦੀ ਰਾਹ 'ਤੇ ਤੁਰਿਆ ਚੰਡੀਗਡ਼੍ਹ, ਲੋਕਡਾਊਨ ਦਾ ਐਲਾਨ ਕਰ ਕਰਫ਼ਿਊ ਸਮੇਂ 'ਚ ਵੀ ਕੀਤਾ ਗਿਆ ਬਦਲਾਅ

ਪੰਜਾਬ ਦੀ ਤਰਜ਼ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ ਪੀ ਬਦਨੌਰ ਵੱਲੋਂ ਵੀ ਤਾਲਾਬੰਦੀ ਦਾ ਐਲਾਨ ਕੀਤਾ ਗਿਆ ਹੈ  

Apr 20, 2021, 09:41 PM IST
ਭਾਰਤ ਭੂਸ਼ਨ ਆਸ਼ੂ ਦੀ ਰਿਹਾਇਸ਼ ਘੇਰਨ ਗਏ ਆਪ ਆਗੂ Covid ਨਿਯਮ ਭੁੱਲੇ, ਖੁਰਾਕ ਮੰਤਰੀ ਵੱਲੋਂ ਫੋਨ 'ਤੇ ਮਿਲੇ ਭਰੋਸੇ ਉੱਤੇ ਵੀ ਨਹੀਂ ਯਕੀਨ, ਕਿਹਾ ਆਪ ਕਰਾਂਗੇ ਮੰਡੀਆਂ ਦਾ ਦੌਰਾ

ਭਾਰਤ ਭੂਸ਼ਨ ਆਸ਼ੂ ਦੀ ਰਿਹਾਇਸ਼ ਘੇਰਨ ਗਏ ਆਪ ਆਗੂ Covid ਨਿਯਮ ਭੁੱਲੇ, ਖੁਰਾਕ ਮੰਤਰੀ ਵੱਲੋਂ ਫੋਨ 'ਤੇ ਮਿਲੇ ਭਰੋਸੇ ਉੱਤੇ ਵੀ ਨਹੀਂ ਯਕੀਨ, ਕਿਹਾ ਆਪ ਕਰਾਂਗੇ ਮੰਡੀਆਂ ਦਾ ਦੌਰਾ

ਸੂਬੇ ਵਿੱਚ ਕਣਕ ਦੀ ਫਸਲ ਦੀ ਖਰੀਦ ਚੱਲ ਰਹੀ ਹੈ ਲਗਾਤਾਰ ਖ਼ਬਰਾਂ ਆ ਰਹੀਆਂ ਸਨ ਕਿ ਮੰਡੀਆਂ ਵਿੱਚ ਫ਼ਸਲ ਖ਼ਰੀਦ ਦੇ ਇੰਤਜ਼ਾਮਾਤ  ਅਤੇ ਬਾਰਦਾਨੇ ਦੀ ਵੀ ਕਮੀ ਦੱਸੀ ਜਾ ਰਹੀ ਸੀ ਜਦ ਕਿ ਸਰਕਾਰ ਵੱਲੋਂ ਵਿਰੋਧੀ ਧਿਰ ਵੱਲੋਂ ਲਗਾਏ ਗਏ ਦੋਸ਼ ਲਗਾਤਾਰ ਨਕਾਰੇ ਜਾ ਰਹੇ ਸਨ 

Apr 20, 2021, 08:52 PM IST