ਸਿਰਫ਼ 100 ਰੁਪਏ ਦੇ ਨਿਵੇਸ਼ ਨਾਲ ਤੁਸੀਂ ਕਮਾ ਸਕਦੇ ਹੋ 54 ਲੱਖ ਰੁਪਏ,ਜਾਣੋ PPF ਸਕੀਮ ਦੇ ਫ਼ਾਇਦੇ
Advertisement

ਸਿਰਫ਼ 100 ਰੁਪਏ ਦੇ ਨਿਵੇਸ਼ ਨਾਲ ਤੁਸੀਂ ਕਮਾ ਸਕਦੇ ਹੋ 54 ਲੱਖ ਰੁਪਏ,ਜਾਣੋ PPF ਸਕੀਮ ਦੇ ਫ਼ਾਇਦੇ

PPF ਸਮਾਲ ਸੇਵਿੰਗ ਸਕੀਮ ਹੈ 

PPF ਸਮਾਲ ਸੇਵਿੰਗ ਸਕੀਮ ਹੈ

ਦਿੱਲੀ : ਤੁਸੀਂ ਜਿੰਨਾ ਲੋਕਾਂ ਨੂੰ ਆਪਣੇ ਆਲੇ-ਦੁਆਲੇ ਲਖਪਤੀ ਬਣ ਦੇ ਹੋਏ ਵੇਖ ਦੇ ਹੋ, ਉਨ੍ਹਾਂ ਅਤੇ ਤੁਹਾਡੇ ਵਿੱਚ ਜ਼ਿਆਦਾ ਫ਼ਰਕ ਨਹੀਂ ਹੈ ਜੋ ਲੋਕ ਅਮੀਰ ਜਾਂ ਫਿਰ ਲਖਪਤੀ ਬਣਦੇ ਨੇ, ਉਨ੍ਹਾਂ ਦੀ ਇੱਕ ਖ਼ਾਸ ਗਲ ਇਹ ਹੁੰਦੀ ਹੈ ਕਿ ਉਹ ਆਪਣੀ ਕਮਾਈ ਦਾ ਕੁੱਝ ਹਿੱਸਾ ਨਿਵੇਸ਼ ਕਰਦੇ ਨੇ, ਅਸੀਂ ਤੁਹਾਨੂੰ ਦੱਸਦੇ ਹਾਂ ਇੱਕ ਅਜਿਹੀ ਸਕੀਮ ਜਿਸ ਵਿੱਚ ਸਿਰਫ਼ 100 ਰੁਪਏ ਨਿਵੇਸ਼ ਕਰ ਕੇ ਤੁਸੀਂ ਲਖਪਤੀ ਬਣ ਸਕਦੇ ਹੋ

PPF ਸਕੀਮ ਦੇ ਬਹੁਤ ਫ਼ਾਇਦੇ 

PPF ਯਾਨੀ ਪਬਲਿਕ ਪ੍ਰੋਵਿਡੈਂਟ ਫ਼ੰਡ ਹੈ,ਤੁਹਾਡੀ ਕਿਸਮਤ ਦੀ ਚਾਬੀ, ਇੱਕ ਸਰਕਾਰੀ ਸਕੀਮ ਵਿੱਚ ਲਖਪਤੀ ਹੋਣ 'ਤੇ ਕਈ ਵਾਰ ਯਕੀਨ ਕਰਨਾ ਮੁਸ਼ਕਿਲ ਹੈ, ਪਰ ਜੇਕਰ ਤੁਸੀਂ ਸਹੀ ਤਰੀਕੇ ਨਾਲ ਇਸ ਸਕੀਮ ਵਿੱਚ ਪੈਸਾ ਨਿਵੇਸ਼ ਕਰਨਾ ਸ਼ੁਰੂ ਕਰੋ ਤਾਂ 100 ਰੁਪਏ ਨਿਵੇਸ਼ ਦੇ ਬਦਲੇ ਤੁਹਾਨੂੰ ਤਕਰੀਬਨ 54.47 ਲੱਖ ਰੁਪਏ ਦੀ ਕਮਾਈ ਹੋ ਸਕਦੀ ਹੈ

ਇਸ ਨੂੰ ਆਸਾਨ ਤਰੀਕੇ ਨਾਲ ਸਮਝੋ

ਜੇਕਰ ਕੋਈ 25 ਸਾਲ ਦਾ ਸ਼ਖ਼ਸ ਆਪਣੇ ਮਹੀਨੇ ਦੀ ਤਨਖ਼ਾਹ ਵਿੱਚੋ 3 ਹਜ਼ਾਰ (100 ਰੁਪਏ ਰੋਜ਼ਾਨਾ) ਦੀ ਬੱਚਤ ਕਰ ਕੇ PPF ਐਕਾਉਂਟ ਵਿੱਚ ਜਮਾ ਕਰਵਾਉਂਦਾ ਹੈ ਤਾਂ 35 ਸਾਲ ਬਾਅਦ ਉਸ ਦੇ PPF ਵਿੱਚ ਉਸ ਦਾ ਯੋਗਦਾਨ 7.1 ਫ਼ੀਸਦੀ ਵਿਆਜ ਦੇ ਹਿਸਾਬ 54.47 ਲੱਖ ਹੋ ਜਾਵੇਗਾ, ਯਾਨੀ ਆਪਣੇ ਰਿਟਾਇਰਮੈਂਟ ਤੱਕ ਉਹ ਲਖਪਤੀ ਹੋ ਜਾਵੇਗਾ

 

 

 

 

Trending news