PSEB 12th Result 2020: ਲਿਓ ਆ ਗਿਆ PSEB 12ਵੀਂ ਕਲਾਸ ਦਾ ਨਤੀਜਾ,ਇਸ ਤਰ੍ਹਾਂ ਚੈੱਕ ਕਰੋਂ
Advertisement

PSEB 12th Result 2020: ਲਿਓ ਆ ਗਿਆ PSEB 12ਵੀਂ ਕਲਾਸ ਦਾ ਨਤੀਜਾ,ਇਸ ਤਰ੍ਹਾਂ ਚੈੱਕ ਕਰੋਂ

ਪੰਜਾਬ ਸਕੂਲ ਸਿੱਖਿਆ ਬੋਰਡ 12ਵੀਂ ਦੇ ਨਤੀਜਿਆਂ ਦਾ ਐਲਾਨ  

ਪੰਜਾਬ ਸਕੂਲ ਸਿੱਖਿਆ ਬੋਰਡ 12ਵੀਂ ਦੇ ਨਤੀਜਿਆਂ ਦਾ ਐਲਾਨ

ਚੰਡੀਗੜ੍ਹ : PSEB 12th Result 2020 : ਪੰਜਾਬ ਸਕੂਲ ਸਿੱਖਿਆ ਬੋਰਡ 2020 ਦੇ 12ਵੇਂ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ, ਪੰਜਾਬ ਸਕੂਲ ਸਿੱਖਿਆ ਬੋਰਡ ਮੁਤਾਬਿਕ 12ਵੀਂ ਦੇ ਰੈਗੂਲਰ ਅਤੇ ਓਪਨ ਸਕੂਲ ਦੋਵਾਂ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ ਹੈ, ਵਿਦਿਆਰਥੀਆਂ ਬੋਰਡ ਦੀ ਵੈੱਬਸਾਈਟ   www.pseb.ac.in ਅਤੇ www.indiaresults.com 'ਤੇ ਜਾ ਕੇ ਨਤੀਜੇ ਵੇਖ ਸਕਦੇ ਨੇ

ਪੰਜਾਬ ਸਿੱਖਿਆ ਬੋਰਡ  ਵੱਲੋਂ ਸਾਇੰਸ,ਕਾਮਰਸ, ਹਿਊਮੈਨਟੀਜ਼ ਅਤੇ ਵੈਕੇਸ਼ਨਲ ਗਰੁੱਪ ਦੇ ਵਿਦਿਆਰਥੀਆਂ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ ਹੈ, ਇਸ ਤੋਂ ਇਲਾਵਾ ਜਿੰਨਾਂ ਵਿਦਿਆਰਥੀਆਂ ਨੇ ਕੰਪਾਰਟਮੈਂਟ,ਰੀਅਪੀਅਰ, ਵਾਧੂ ਵਿਸ਼ਾ ਅਤੇ ਕਾਰਗੁਜ਼ਾਰੀ ਵਿੱਚ ਸੁਧਾਰ ਲਈ ਇਮਤਿਹਾਨ ਦਿੱਤਾ ਸੀ ਉਹ ਵੀ ਆਪਣੇ ਨਤੀਜੇ ਵੇਖ ਸਕਦੇ ਨੇ 
 

Trending news