ਆਪਣੇ ਗੜ ਵਿਚ ਗਰਜੇ ਪ੍ਰਕਾਸ਼ ਸਿੰਘ ਬਾਦਲ, 94 ਸਾਲ ਦੀ ਉਮਰ 'ਚ ਵਿਰੋਧੀਆਂ ਨੂੰ ਲਲਕਾਰ
Advertisement

ਆਪਣੇ ਗੜ ਵਿਚ ਗਰਜੇ ਪ੍ਰਕਾਸ਼ ਸਿੰਘ ਬਾਦਲ, 94 ਸਾਲ ਦੀ ਉਮਰ 'ਚ ਵਿਰੋਧੀਆਂ ਨੂੰ ਲਲਕਾਰ

ਆਪਣੇ ਗੜ ਲੰਬੀ ਦੇ ਵਿਚ ਅਕਾਲੀ ਦਲ ਨੇ ਵੱਡਾ ਸ਼ਕਤੀ ਪ੍ਰਦਸ਼ਰਨ ਕੀਤਾ ਜਿਥੇ ਪ੍ਰਕਾਸ਼ ਸਿੰਘ ਬਾਦਲ ਪੂਰੇ ਜੋਸ਼ ਵਿਚ ਗੱਜਦੇ ਨਜ਼ਰ ਆਏ।

ਆਪਣੇ ਗੜ ਵਿਚ ਗਰਜੇ ਪ੍ਰਕਾਸ਼ ਸਿੰਘ ਬਾਦਲ, 94 ਸਾਲ ਦੀ ਉਮਰ 'ਚ ਵਿਰੋਧੀਆਂ ਨੂੰ ਲਲਕਾਰ

ਚੰਡੀਗੜ: ਪੰਜਾਬ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਦੇ ਆਖਰੀ ਦੋ ਦਿਨ ਬਚੇ ਹਨ ਜਿਸ ਲਈ ਸ਼੍ਰੋਮਣੀ ਅਕਾਲੀ ਦਲ ਨੇ ਵੀ ਪੂਰੀ ਵਾਹ ਲਾਈ ਹੋਈ ਹੈ। ਆਪਣੇ ਗੜ ਲੰਬੀ ਦੇ ਵਿਚ ਅਕਾਲੀ ਦਲ ਨੇ ਵੱਡਾ ਸ਼ਕਤੀ ਪ੍ਰਦਸ਼ਰਨ ਕੀਤਾ ਜਿਥੇ ਪ੍ਰਕਾਸ਼ ਸਿੰਘ ਬਾਦਲ ਪੂਰੇ ਜੋਸ਼ ਵਿਚ ਗੱਜਦੇ ਨਜ਼ਰ ਆਏ। 94 ਸਾਲ ਦੀ ਉਮਰ ਵਿਚ ਵਿਚ ਬਾਦਲ ਕੜਕਵੀਂ ਆਵਾਜ਼ ਵਿਚ ਵਿਰੋਧੀਆਂ ਨੂੰ ਚੁਣੌਤੀਆਂ ਦਿੰਦੇ ਰਹੇ।

 

 

ਕੜਕਵੀਂ ਆਵਾਜ਼ 'ਚ ਬੋਲੇ ਪ੍ਰਕਾਸ਼ ਸਿੰਘ ਬਾਦਲ

 

* ਤਿੰਨ ਮਹੀਨੇ ਵਿਚ ਚੰਨੀ ਨੇ ਲਗਵਾਏ ਕਰੋੜਾਂ ਦੇ ਇਸ਼ਤਿਹਾਰ

* ਚੰਨੇ ਨੇ ਬੋਲੇ ਅਮਰਿੰਦਰ ਨਾਲੋਂ ਵੱਧ ਝੂਠ

* ਕੇਜਰੀਵਾਲ ਪੰਜਾਬੀਆਂ ਦਾ ਦੁਸ਼ਮਣ

* ਬੰਦ ਕਰਵਾਉਣਾ ਚਾਹੁੰਦਾ ਪੰਜਾਬ ਦੇ ਥਰਮਲ ਪਲਾਂਟ

* ਪੰਜਾਬ ਦੇ ਪਾਣੀਆਂ 'ਤੇ ਵੀ ਡਾਕਾ ਮਾਰਨਾ ਚਾਹੁੰਦਾ ਕੇਜਰੀਵਾਲ

* ਲੋਕ ਸਹੀ ਤਰੀਕੇ ਨਾਲ ਫ਼ੈਸਲਾ ਲੈ ਕੇ ਚੁਣਨ ਆਪਣੀ ਸਰਕਾਰ

* ਝੂਠੇ ਵਾਅਦਿਆਂ ਵਾਲੀ ਸਰਕਾਰ ਨੇ 5 ਸਾਲ ਕੀਤਾ ਤਬਾਹ

*  ਕੈਪਟਨ ਨੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾਧੀ ਸੀ

*  ਕਾਂਗਰਸ ਨੇ ਨੌਕਰੀਆਂ ਦੇਣ ਦੇ ਝੂਠੇ ਵਾਅਦੇ ਕੀਤੇ ਸਨ

* ਕਾਂਗਰਸ ਦੇ ਵਾਅਦੇ ਵੀ ਕਾਂਗਰਸ ਵਾਂਗੂ ਨਿਕਲੇ ਝੂਠੇ

* ਕਾਂਗਰਸ ਕਰਕੇ ਹੀ ਪੰਜਾਬ ਦਾ ਪਾਣੀ ਅਤੇ ਰਾਜਧਾਨੀ ਦੋਵੇਂ ਖੋਹੇ ਗਏ

* ਕਾਂਗਰਸ ਨੇ ਹਰਮੰਦਿਰ ਸਾਹਿਬ 'ਤੇ ਹਮਲਾ ਕੀਤਾ

* ਆਮ ਆਦਮੀ ਪਾਰਟੀ ਨੇ ਦਲ ਬਦਲਣ ਵਾਲਿਆਂ ਨੂੰ ਪਾਰਟੀ ਵਿਚ ਲਿਆ

* ਦਲ  ਬਦਲਣ ਵਾਲਿਆਂ ਲਈ ਬਣਾਇਆ ਜਾਣਾ ਚਾਹੀਦਾ ਹੈ ਕਾਨੂੰਨ

 

 

WATCH LIVE TV 

 

Trending news