ਕਰੋ ਇਹਨਾਂ ਰਾਸ਼ੀਫ਼ਲ ਤੋਂ ਪ੍ਰਹੇਜ਼, ਜੋ ਬਣਾ ਸਕਦੇ ਹਨ ਆਲਸੀ
Advertisement

ਕਰੋ ਇਹਨਾਂ ਰਾਸ਼ੀਫ਼ਲ ਤੋਂ ਪ੍ਰਹੇਜ਼, ਜੋ ਬਣਾ ਸਕਦੇ ਹਨ ਆਲਸੀ

ਹਰ ਇੱਕ ਆਦਮੀ ਆਪਣੇ ਸਾਥੀ ਨਾਲ ਅਰਾਮਦਾਇਕ ਤੇ ਖ਼ੁਸ਼ਹਾਲੀ ਵਾਲੀ ਜਿੰਦਗੀ ਬਤੀਤ ਕਰਨਾ ਚਾਹੁੰਦਾ ਹੈ ਪਰ ਕਈ ਵਾਰੀ ਬਹੁਤ ਗੱਲਾਂ ਤੁਹਾਨੂੰ ਤੇ ਤੁਹਾਡੇ ਸਾਥੀ ਨੂੰ ਸੁਆਰਥੀ ਬਣਾ ਦਿੰਦੀਆਂ ਹਨ ਜਿਸ ਨਾਲ ਤੁਹਾਨੂੰ ਸੈਕਸ ਲਾਈਫ਼ ਵਿੱਚ ਬਹੁਤ ਮੁਸ਼ਿਕਲਾ ਦਾ ਸਾਹਮਣਾ ਕਰਨਾ ਪੈ ਸਕਦਾ  ਹੈ। ਜਿਸ ਨਾਲ ਤੁਸੀਂ ਬਹੁਤ ਪਰੇਸ਼ਾਨ ਹੋ ਜਾਂਦੇ ਹੋ ਸੋ ਇਸ ਲਈ ਅਸੀਂ ਤੁਹਾਨੂੰ ਕਈ

photo

ਚੰਡੀਗੜ੍ਹ : ਹਰ ਇੱਕ ਆਦਮੀ ਆਪਣੇ ਸਾਥੀ ਨਾਲ ਅਰਾਮਦਾਇਕ ਤੇ ਖ਼ੁਸ਼ਹਾਲੀ ਵਾਲੀ ਜਿੰਦਗੀ ਬਤੀਤ ਕਰਨਾ ਚਾਹੁੰਦਾ ਹੈ ਪਰ ਕਈ ਵਾਰੀ ਬਹੁਤ ਗੱਲਾਂ ਤੁਹਾਨੂੰ ਤੇ ਤੁਹਾਡੇ ਸਾਥੀ ਨੂੰ ਸੁਆਰਥੀ ਬਣਾ ਦਿੰਦੀਆਂ ਹਨ ਜਿਸ ਨਾਲ ਤੁਹਾਨੂੰ ਸੈਕਸ ਲਾਈਫ਼ ਵਿੱਚ ਬਹੁਤ ਮੁਸ਼ਿਕਲਾ ਦਾ ਸਾਹਮਣਾ ਕਰਨਾ ਪੈ ਸਕਦਾ  ਹੈ। ਜਿਸ ਨਾਲ ਤੁਸੀਂ ਬਹੁਤ ਪਰੇਸ਼ਾਨ ਹੋ ਜਾਂਦੇ ਹੋ ਸੋ ਇਸ ਲਈ ਅਸੀਂ ਤੁਹਾਨੂੰ ਕਈ ਰਾਸ਼ੀਫ਼ਲ ਦੱਸਾਗੇ ਜੋ ਤੁਹਾਨੂੰ ਸੁਆਰਥੀ ਬਣਾ ਦਿੰਦੀਆਂ ਹਨ।

ਧਨੁ : ਧਨੁ ਰਾਸ਼ੀ ਵਾਲੇ ਲੋਕ ਸੈਕਸ ਕਰਨ ਤੋਂ ਬਾਅਦ ਬਹੁਤ ਮੂਡੀ ਹੁੰਦੇ ਹਨ। ਉਹਨਾਂ ਵਿੱਚ ਬਹੁਤ ਘੱਟ ਬਦਲਾਅ ਦੇਖਣ ਨੂੰ ਮਿਲਦੇ ਹਨ ਤੇ ਉਹ ਆਪਣੇ ਸਾਥੀ ਨਾਲ ਸੰਬੰਧ ਬਣਾਉਣ ਵਿੱਚ ਝੁਕਾਅ ਰੱਖਦੇ ਹਨ।

ਮਕਰ: ਮਕਰ ਰਾਸ਼ੀ ਵਾਲੇ ਲੋਕ ਆਪਣੇ ਸਾਥੀ ਤੇ ਹਾਵੀ ਹੋ ਸਕਦੇ ਹਨ ਕਿਉਕਿ ਉਹ ਆਪਣੀ ਸੈਕਸ ਲਾਈਫ਼ ਵਿੱਚ ਆਪਣੇ ਸਾਥੀ ਨੂੰ ਪੂਰਾ ਪਸੰਦ ਕਰਨਗੇ ਜੇਕਰ ਉਹ ਸਮਰਪਣ ਕਰਨਗੇ।

WATCH TV LIVE

 

ਮੇਖ:  ਮੇਖ ਰਾਸ਼ੀ ਵਾਲੇ ਲੋਕ ਆਪਣੇ ਆਪ ਨਾਲ ਪਿਆਰ ਕਰਨਾ ਜ਼ਿਆਦਾ ਪਸੰਦ ਕਰਦੇ ਹਨ ਤੇ ਉਹ ਆਪਣੇ ਆਪ ਵਿੱਚ ਹੀ ਮਸਤ ਰਹਿੰਦੇ ਹਨ। ਜੇਕਰ ਗੱਲ ਕਰੀਏ ਮੇਖ ਰਾਸ਼ੀ ਵਾਲੇ ਬੰਦੇ ਦੀ ਸੈਕਸ ਲਾਈਫ਼ ਦੀ ਥਾਂ ਉਹ ਆਪਣੇ ਆਪ ਵਿੱਚ ਮਗਨ ਰਹਿੰਦੇ ਹਨ ਨਾ ਕਿ ਆਪਣੇ ਸਾਥੀ ਨਾਲ।

ਕੰਨਿਆ: ਇਹ ਰਾਸ਼ੀ ਵਾਲੇ ਜਾਣਦੇ ਹਨ ਕਿ ਕਿਸੇ ਮਨੁੱਖ ਤੇ ਕਿਵੇ ਰਾਜ ਕਰਨਾ ਹੈ ਕਿਸ ਤਰ੍ਹਾ ਆਪਣੇ ਸਾਥੀ ਨਾਲ ਅਨੰਦ ਲੈਣੇ ਹਨ ਤੇ ਉਹਨਾਂ ਨਾਲ ਕਾਰੋਬਾਰ ਬਣਾਉਣੇ ਹਨ।

ਇਹਨਾਂ ਗੱਲਾ ਨਾਲ ਤੁਸੀਂ ਆਪਣੀ ਨਿੱਜੀ ਤੇ ਸੈਕਸ ਲਾਈਫ਼ ਨੂੰ ਖ਼ੁਸ਼ਹਾਲ ਕਰ ਸਕਦੇ ਹਨ।

Disclaimer: ਇੱਥੇ ਦਿੱਤੀ ਗਈ ਜਾਣਕਾਰੀ ਆਮ ਮਾਨਤਾਵਾਂ ਅਤੇ ਜਾਣਕਾਰੀਆਂ ‘ਤੇ ਆਧਾਰਿਤ ਹੈ ZEE NEWS ਇਹ ਪੁਸ਼ਟੀ ਨਹੀਂ ਕਰਦਾ ਹੈ।

Trending news