ਇਸ ਗੇਂਦਬਾਜ਼ ਨੇ ਤੋੜਿਆ ਵਿਸਫੋਟਕ ਕ੍ਰਿਸ ਗੇਲ ਦਾ ਬੱਲਾ ਹੈਰਾਨ ਰਹਿ ਗਏ ਯੂਨੀਵਰਸ ਬੌਸ ਵੀਡੀਓ ਵਾਇਰਲ
Advertisement

ਇਸ ਗੇਂਦਬਾਜ਼ ਨੇ ਤੋੜਿਆ ਵਿਸਫੋਟਕ ਕ੍ਰਿਸ ਗੇਲ ਦਾ ਬੱਲਾ ਹੈਰਾਨ ਰਹਿ ਗਏ ਯੂਨੀਵਰਸ ਬੌਸ ਵੀਡੀਓ ਵਾਇਰਲ

CPL ਦੇ ਦੂਜੇ ਸੈਮੀਫਾਈਨਲ ਵਿੱਚ ਸੇਂਟ ਕਿਟਸ ਐਂਡ ਨੇਵਿਸ ਪੈਟ੍ਰੀਓਟਸ (St Kitts and Nevis Patriots)  ਨੇ ਗੁਆਨਾ ਅਮੇਜ਼ਨ ਵਾਰੀਅਰਜ਼ (Guyana Amazon Warriors) ਨੂੰ ਸੱਤ ਵਿਕਟ ਤੋਂ ਹਰਾ ਕੇ ਫਾਈਨਲ  'ਚ ਜਗ੍ਹਾ ਬਣਾ ਲਈ ਹੈ

ਇਸ ਗੇਂਦਬਾਜ਼ ਨੇ ਤੋੜਿਆ ਵਿਸਫੋਟਕ ਕ੍ਰਿਸ ਗੇਲ ਦਾ ਬੱਲਾ ਹੈਰਾਨ ਰਹਿ ਗਏ ਯੂਨੀਵਰਸ ਬੌਸ ਵੀਡੀਓ ਵਾਇਰਲ

ਚੰਡੀਗੜ੍ਹ: CPL ਦੇ ਦੂਜੇ ਸੈਮੀਫਾਈਨਲ ਵਿੱਚ ਸੇਂਟ ਕਿਟਸ ਐਂਡ ਨੇਵਿਸ ਪੈਟ੍ਰੀਓਟਸ (St Kitts and Nevis Patriots)  ਨੇ ਗੁਆਨਾ ਅਮੇਜ਼ਨ ਵਾਰੀਅਰਜ਼ (Guyana Amazon Warriors) ਨੂੰ ਸੱਤ ਵਿਕਟ ਤੋਂ ਹਰਾ ਕੇ ਫਾਈਨਲ  'ਚ ਜਗ੍ਹਾ ਬਣਾ ਲਈ ਹੈ ਇਸ ਮੈਚ ਵਿੱਚ ਐਵਿਨ ਲੂਈਸ (Evin Lewis) ਦੀ ਬੱਲੇਬਾਜ਼ੀ ਕਮਾਲ ਦੀ ਰਹੀ  ਲੂਈਸ ਨੇ 39 ਗੇਂਦਾਂ ਤੇ 77 ਰਨ ਦੀ ਨਾਬਾਦ ਪਾਰੀ ਖੇਡੀ ਜਿਸ ਵਿਚ 8 ਛੱਕੇ ਅਤੇ 3 ਚੌਕੇ ਸ਼ਾਮਲ ਰਹੇ ਲੂਈਸ ਦੇ ਇਲਾਵਾ ਕ੍ਰਿਸ ਗੇਲ ( Chris Gayle) ਨੇ ਸਿਰਫ 27 ਗੇਂਦਾਂ ਉੱਤੇ 42 ਰਨ ਦੀ ਧਮਾਕੇਦਾਰ ਪਾਰੀ ਖੇਡੀ  ਇਸ ਵਿੱਚ 3 ਛੱਕੇ ਅਤੇ 5 ਚੌਕੇ ਸ਼ਾਮਲ ਰਹੇ ਇਕ ਪਾਸੇ ਜਿਥੇ ਲੂਈਸ ਦੀ ਬੱਲੇਬਾਜ਼ੀ ਦੀ ਚਰਚਾ ਹੁੰਦੀ ਰਹੀ ਤਾਂ ਉਥੇ ਹੀ ਦੂਜੇ ਪਾਸੇ ਸੇਂਟ ਕਿਟਸ ਐਂਡ ਨੇਵਿਸ ਪੈਟ੍ਰੀਓਟਸ ਦੀ ਪਾਰੀ ਦੇ ਦੌਰਾਨ ਇਕ ਅਜਿਹਾ ਸਮਾਂ ਵੀ ਆਇਆ  ਜਦ ਵਿਸਫੋਟਕ ਗੇਲ ਦਾ ਬੱਲਾ ਟੁੱਟ ਗਿਆ ਸੀਪੀਐਲ ਨੇ ਆਪਣੇ ਆਫਿਸ਼ੀਅਲ ਟਵਿੱਟਰ ਉੱਤੇ ਇਸ ਦਾ ਵੀਡੀਓ ਵੀ ਸ਼ੇਅਰ ਕੀਤਾ ਹੈ  

ਦਰਅਸਲ ਸੇਂਟਕਿਟਸ ਦੀ ਪਾਰੀ ਦੇ 4 ਓਵਰ ਵਿੱਚ ਗੇਲ ਸਟਰਾਈਕ ਉੱਤੇ ਸਨ ਅਤੇ ਸਾਹਮਣੇ ਗੁਆਨਾ ਅਮੇਜ਼ਨ ਵਾਰੀਅਰਜ਼ ਦੇ ਗੇਂਦਬਾਜ਼ ਓਡੇਨ ਸਮਿੱਥ (Odean Smith) ਸਮਿੱਥ ਨੇ ਗੇਲ ਨੂੰ ਆਫ ਸਟੰਪ ਦੇ ਬਾਹਰ ਜਾਂਦੀ ਹੋਈ ਸ਼ਾਰਟ ਗੇਂਦ ਸੁੱਟੀ ਜਿਸ ਉੱਤੇ ਯੂਨੀਵਰਸ ਬੌਸ  ਤਗੜਾ ਸ਼ਾਟ ਮਾਰਨ ਦੇ ਚੱਕਰ ਵਿੱਚ ਬੱਲੇ ਨੂੰ ਉਨ੍ਹਾਂ ਨੇ ਤੇਜ਼ੀ ਨਾਲ ਘੁੰਮਾਇਆ ਪਰ ਜਿਵੇਂ ਹੀ ਗੇਂਦ ਅਤੇ ਬੱਲੇ ਦਾ ਸੰਪਰਕ ਹੋਇਆ ਗੇਲ ਦਾ ਬੱਲਾ ਹੈਂਡਲ ਦੇ ਕੋਲੋਂ ਟੁੱਟ ਗਿਆ ਬੱਲੇ ਦਾ ਦੂਜਾ ਹਿੱਸਾ ਗੇਲ ਤੋਂ ਦੂਰ ਜਾ ਕੇ ਡਿੱਗਿਆ  ਇਹ ਦੇਖ ਕੇ ਕ੍ਰਿਸ ਗੇਲ ਵੀ ਹੈਰਾਨ ਰਹਿ ਗਏ ਗਿੱਲ ਨੂੰ ਕੁਝ ਸਮੇਂ ਤਕ ਤਾਂ ਯਕੀਨ ਹੀ ਨਹੀਂ ਹੋਇਆ ਕਿਸ ਤਰ੍ਹਾਂ ਸ਼ਾਰਟ ਖੇਡਣ ਦੇ ਨਾਲ ਉਨ੍ਹਾਂ ਦਾ ਬੱਲਾ ਟੁੱਟ ਵੀ ਸਕਦਾ ਹੈ ਦੂਜੇ ਪਾਸੇ ਗੇਂਦਬਾਜ਼ ਨੇ ਇਸ ਉੱਤੇ ਕੋਈ ਰਿਐਕਟ ਨਹੀਂ ਕੀਤਾ ਅਤੇ ਪਲਕ ਝਪਕਦੇ ਹੀ ਆਪਣੀ  ਗੇਂਦਬਾਜ਼ੀ ਰਨਰਅਪ ਉੱਤੇ ਵਾਪਸ ਆ ਗਏ ਭਾਵੇਂ ਗੇਲ ਦਾ ਬੱਲਾ ਸ਼ੁਰੂਆਤ ਚ ਹੀ ਟੁੱਟ ਗਿਆ ਸੀ ਪਰ ਵਿਸਫੋਟਕ ਬੱਲੇਬਾਜ਼ ਨੇ ਆਪਣਾ ਆਪਾ ਨਹੀਂ ਖੋਹਿਆ ਅਤੇ ਚੁਤਾਲੀ ਰਨ ਦੀ ਅਹਿਮ ਪਾਰੀ ਫਾਈਨਲ ਵਿੱਚ ਖੇਡ ਕੇ ਟੀਮ ਨੂੰ ਟੀਚੇ ਤੱਕ ਪਹੁੰਚਾਉਣ ਚ ਅਹਿਮ ਭੂਮਿਕਾ ਨਿਭਾਈ  

ਲੂਈਸ ਅਤੇ ਗੇਲ ਦੀ ਤੂਫਾਨੀ ਪਾਰੀ ਦੇ ਦਮ ਪਾਵਰ ਸੇਂਟ ਕਿਟਸ ਦੀ ਟੀਮ 179 ਦੌੜਾਂ ਦੇ ਟੀਚੇ ਨੂੰ ਆਸਾਨੀ ਦੇ ਨਾਲ ਹਾਸਲ ਕਰਨ ਚ ਸਫਲ ਰਹੀ ਸੇਂਟ ਕੀਟਸ ਦੀ ਟੀਮ ਨੇ 3 ਵਿਕਟ ਗਵਾ ਕੇ ਅਠਾਰ੍ਹਵੇਂ ਓਵਰ ਵਿਚ ਹੀ ਟਾਰਗੈੱਟ ਨੂੰ ਹਾਸਲ ਕਰ ਲਿਆ ਲੂਈਸ ਨੂੰ  ਉਨ੍ਹਾਂ ਦੀ ਤੂਫਾਨੀ ਪਾਰੀ ਦੇ ਲਈ ਮੈਨ ਆਫ ਦਾ ਮੈਚ ਖ਼ਿਤਾਬ ਨਾਲ ਨਿਵਾਜਿਆ ਗਿਆ  

Trending news