ਕੈਪਟਨ ਖੇਮੇ ਦੇ ਆਗੂ ਮਨੀਸ਼ ਤਿਵਾੜੀ ਨੇ ਟਵੀਟ ਕਰ ਆਖੀ ਇਹ ਵੱਡੀ ਗੱਲ
Advertisement

ਕੈਪਟਨ ਖੇਮੇ ਦੇ ਆਗੂ ਮਨੀਸ਼ ਤਿਵਾੜੀ ਨੇ ਟਵੀਟ ਕਰ ਆਖੀ ਇਹ ਵੱਡੀ ਗੱਲ

ਇੱਕ ਪਾਸੇ ਜਿੱਥੇ ਪੰਜਾਬ ਦੇ ਵਿੱਚ ਸਿਆਸੀ ਘਮਸਾਣ ਮਚਿਆ ਹੋਇਆ ਹੈ ਉੱਥੇ ਹੀ ਸਭ ਦੀਆਂ ਨਿਗਾਹਾਂ ਇਸ ਗੱਲ 'ਤੇ ਟਿਕੀਆਂ ਹੋਈਆਂ ਹਨ ਕਿ ਅਗਲਾ ਸੀਐਮ ਕੌਣ ਬਣੇਗਾ। 

ਕੈਪਟਨ ਖੇਮੇ ਦੇ ਆਗੂ ਮਨੀਸ਼ ਤਿਵਾੜੀ ਨੇ ਟਵੀਟ ਕਰ ਆਖੀ ਇਹ ਵੱਡੀ ਗੱਲ

ਨਿਤਿਕਾ ਮਹੇਸ਼ਵਰੀ/ਚੰਡੀਗੜ੍ਹ : ਇੱਕ ਪਾਸੇ ਜਿੱਥੇ ਪੰਜਾਬ ਦੇ ਵਿੱਚ ਸਿਆਸੀ ਘਮਸਾਣ ਮਚਿਆ ਹੋਇਆ ਹੈ ਉੱਥੇ ਹੀ ਸਭ ਦੀਆਂ ਨਿਗਾਹਾਂ ਇਸ ਗੱਲ 'ਤੇ ਟਿਕੀਆਂ ਹੋਈਆਂ ਹਨ ਕਿ ਅਗਲਾ ਸੀਐਮ ਕੌਣ ਬਣੇਗਾ। ਦੂਜੇ ਪਾਸੇ ਕੈਪਟਨ ਧੜਾ ਹਾਲੇ ਵੀ ਸਰਗਰਮ ਹੈ ਤੇ ਕਿਸੇ ਨਾ ਕਿਸੇ ਤਰੀਕੇ ਆਪਣੀ ਨਾਰਾਜ਼ਗੀ ਜ਼ਾਹਰ ਕਰ ਰਿਹਾ ਹੈ.  ਇਸੇ ਦੇ ਚੱਲਦਿਆਂ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਮਨੀਸ਼ ਤਿਵਾਰੀ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਹੈ. 

ਟਵੀਟ ਦੇ ਵਿਚ ਮਨੀਸ਼ ਤਿਵਾਰੀ ਨੇ ਦੋ ਫੋਟੋਆਂ ਸਾਂਝੀਆਂ ਕੀਤੀਆਂ ਹਨ  ਅਤੇ ਲਿਖਿਆ ਹੈ ਅਜਿਹੀ ਸੀ ਕਾਂਗਰਸ। ਮਨੀਸ਼ ਤਿਵਾੜੀ  ਦੇ ਟਵੀਟ ਤੇ ਵੀ ਕਈ ਮਾਅਨੇ ਕੱਢੇ ਜਾ ਰਹੇ ਹਨ ਪਰ ਹੁਣ ਇਹ ਵੇਖਣਾ ਹੋਵੇਗਾ ਕਿ  ਕੌਣ ਪੰਜਾਬ ਦੀ ਸੱਤਾ ਤੇ ਕਾਬਜ਼ ਹੁੰਦਾ ਹੈ

WATCH LIVE TV

Trending news