CLP ਦੀ ਮੀਟਿੰਗ ਤੋਂ ਪਹਿਲਾਂ ਗਵਰਨਰ ਨੂੰ ਮਿਲਣਗੇ ਮੁੱਖਮੰਤਰੀ! ਸੌਂਪ ਸਕਦੇ ਹਨ ਅਸਤੀਫ਼ਾ -ਸੂਤਰ
X

CLP ਦੀ ਮੀਟਿੰਗ ਤੋਂ ਪਹਿਲਾਂ ਗਵਰਨਰ ਨੂੰ ਮਿਲਣਗੇ ਮੁੱਖਮੰਤਰੀ! ਸੌਂਪ ਸਕਦੇ ਹਨ ਅਸਤੀਫ਼ਾ -ਸੂਤਰ

 ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੀਸਵਾਂ ਫਾਰਮ ਹਾਊਸ ਤੋਂ ਨਿਕਲ ਚੁੱਕੇ ਹਨ ਅਤੇ ਉਹ ਪੰਜਾਬ ਦੇ ਗਵਰਨਰ ਨਾਲ ਮੁਲਾਕਾਤ ਕਰਨਗੇ.

CLP ਦੀ ਮੀਟਿੰਗ ਤੋਂ ਪਹਿਲਾਂ ਗਵਰਨਰ ਨੂੰ ਮਿਲਣਗੇ ਮੁੱਖਮੰਤਰੀ! ਸੌਂਪ ਸਕਦੇ ਹਨ ਅਸਤੀਫ਼ਾ -ਸੂਤਰ

ਨੀਤੀਕਾ ਮਹੇਸ਼ਵਰੀ/ਚੰਡੀਗੜ੍ਹ : ਪੰਜਾਬ ਕਾਂਗਰਸ ਵਿਚ ਇਸ ਵੇਲੇ ਤਰਥੱਲੀ ਮਚੀ ਹੋਈ ਹੈ ਇਸ ਵਿਚਕਾਰ ਸਾਹਮਣੇ ਆ ਰਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੀਸਵਾਂ ਫਾਰਮ ਹਾਊਸ ਤੋਂ ਨਿਕਲ ਚੁੱਕੇ ਹਨ ਅਤੇ ਉਹ ਪੰਜਾਬ ਦੇ ਗਵਰਨਰ ਨਾਲ ਮੁਲਾਕਾਤ ਕਰਨਗੇ.

ਮੁੱਖ ਮੰਤਰੀ ਵੱਲੋਂ ਇਹ ਮੁਲਾਕਾਤ ਕਿਉਂ ਕੀਤੀ ਜਾ ਰਹੀ ਹੈ ਇਹ ਗੱਲ ਨਿਕਲ ਕੇ ਹਾਲੇ ਸਾਹਮਣੇ ਨਹੀਂ ਆਈ ਹੈ   ਪਰ ਫਿਰ ਵੀ ਸੂਤਰਾਂ ਦਾ ਕਹਿਣਾ ਹੈ ਕਿ ਗਵਰਨਰ ਨੂੰ ਮਿਲ ਕੇ ਮੁੱਖ ਮੰਤਰੀ ਆਪਣਾ ਅਸਤੀਫਾ ਉਨ੍ਹਾਂ ਨੂੰ ਸੌਂਪ ਸਕਦੇ ਹਨ  ਇਸ ਮਗਰੋਂ ਉਹ ਵਿਧਾਇਕ ਦਲ ਦੀ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ  ਦੱਸ ਦੇਈਏ ਕਿ ਪੰਜਾਬ ਕਾਂਗਰਸ ਵਿਚਕਾਰ ਚੱਲ ਰਹੇ ਘਮਸਾਨ ਨੂੰ ਲੈ ਕੇ ਕੋਈ ਵੀ ਕੁਝ ਬੋਲਣ ਨੂੰ ਤਿਆਰ ਨਹੀਂ ਹੈ ਗਰਾਊਂਡ ਜ਼ੀਰੋ ਤੋਂ ਅਤੇ ਸੂਤਰਾਂ ਤੋਂ ਮਿਲੀ ਜਾਨਕਾਰੀ ਦੇ ਮੁਤਾਬਕ ਹੀ ਅੱਗੇ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ

WATCH LIVE TV

Trending news