ਕਰਮਚਾਰੀ ਹੋਣਗੇ ਮਾਲਾਮਾਲ, ਤਨਖਾਹ ਤੋਂ ਇਲਾਵਾ ਮਿਲੇਗਾ 10 ਹਜ਼ਾਰ ਦਾ ਲਾਭ !
Advertisement

ਕਰਮਚਾਰੀ ਹੋਣਗੇ ਮਾਲਾਮਾਲ, ਤਨਖਾਹ ਤੋਂ ਇਲਾਵਾ ਮਿਲੇਗਾ 10 ਹਜ਼ਾਰ ਦਾ ਲਾਭ !

ਕੋਰੋਨਾ ਕਾਰਨ ਲੱਖਾਂ ਹੀ ਲੋਕ ਰੁਜ਼ਗਾਰ ਤੋਂ ਬੇਰੁਜ਼ਗਾਰ ਹੋ ਗਏ, ਪਰ ਮਾੜੇ ਦਿਨ ਬੀਤਣ ਜਾ ਰਹੇ ਹਨ।ਹੁਣ ਕਰਮਚਾਰੀ ਮਾਲਾਮਾਲ ਹੋਣਗੇ ਅਤੇ ਵੱਡੇ ਤੋਹਫ਼ੇ ਵੀ ਮਿਲਣ ਜਾ ਰਹੇ ਹਨ।ਹੁਣ ਤਨਖਾਹ ਭੱਤੇ ਰਿਵਾਈਜ਼ ਕੀਤੇ ਜਾਣਗੇ।ਨੈਸ਼ਨਲ ਜੁਆਇੰਟ ਕਮੇਟੀ ਫਾਰ ਸਟੀਲ ਦੀ ਕੋਰ ਕਮੇਟੀ ਵੱਲੋਂ ਬੈਠਕ ਤੋਂ ਬਾਅਦ ਮਜ਼ਦੂਰਾਂ ਅਤੇ ਕਰਮਚਾਰੀਆਂ ਦੌਰਾਨ ਸਮਝੌਤਾ ਹੋ ਗਿਆ ਹੈ।   W

ਕਰਮਚਾਰੀ ਹੋਣਗੇ ਮਾਲਾਮਾਲ, ਤਨਖਾਹ ਤੋਂ ਇਲਾਵਾ ਮਿਲੇਗਾ 10 ਹਜ਼ਾਰ ਦਾ ਲਾਭ !

ਚੰਡੀਗੜ: ਕੋਰੋਨਾ ਕਾਰਨ ਲੱਖਾਂ ਹੀ ਲੋਕ ਰੁਜ਼ਗਾਰ ਤੋਂ ਬੇਰੁਜ਼ਗਾਰ ਹੋ ਗਏ, ਪਰ ਮਾੜੇ ਦਿਨ ਬੀਤਣ ਜਾ ਰਹੇ ਹਨ।ਹੁਣ ਕਰਮਚਾਰੀ ਮਾਲਾਮਾਲ ਹੋਣਗੇ ਅਤੇ ਵੱਡੇ ਤੋਹਫ਼ੇ ਵੀ ਮਿਲਣ ਜਾ ਰਹੇ ਹਨ।ਹੁਣ ਤਨਖਾਹ ਭੱਤੇ ਰਿਵਾਈਜ਼ ਕੀਤੇ ਜਾਣਗੇ।ਨੈਸ਼ਨਲ ਜੁਆਇੰਟ ਕਮੇਟੀ ਫਾਰ ਸਟੀਲ ਦੀ ਕੋਰ ਕਮੇਟੀ ਵੱਲੋਂ ਬੈਠਕ ਤੋਂ ਬਾਅਦ ਮਜ਼ਦੂਰਾਂ ਅਤੇ ਕਰਮਚਾਰੀਆਂ ਦੌਰਾਨ ਸਮਝੌਤਾ ਹੋ ਗਿਆ ਹੈ।

 

WATCH LIVE TV

ਸੇਲ ਦੇ ਸਾਰੇ ਮੁਲਾਜ਼ਮਾਂ ਨੂੰ 26.05 ਫੀਸਦੀ ਤਨਖਾਹ ਭੱਤਾ ਦੇਣ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ।ਜਿਸਦੇ ਨਾਲ ਵੱਖ-ਵੱਖ ਕੰਪਨੀਆਂ ਅਤੇ ਪਲਾਂਟਾ ਵਿਚ ਕੰਮ ਕਰਨ ਵਾਲੇ 70,000 ਤੋਂ ਜ਼ਿਆਦਾ  ਕਰਮਚਾਰੀਆਂ ਨੂੰ 6 ਤੋਂ 10 ਹਜ਼ਾਰ ਪ੍ਰਤੀ ਮਹੀਨੇ ਦਾ ਲਾਭ ਮਿਲੇਗਾ।ਸੇਲ ਦੇ ਸੀਨੀਅਰ ਪ੍ਰਬੰਧਨ ਅਧਿਕਾਰੀਆਂ ਨਾਲ ਵੱਖ-ਵੱਖ ਮਜ਼ਦੂਰ ਯੂਨੀਅਨਾਂ,ਏਟਕ,ਇੰਟਕ, ਐਚ.ਐਮ.ਐਸ,ਸੀ.ਟੂ ਅਤੇ ਬੀ ਐਮ ਯੂਨੀਅਨਾਂ ਵੱਲੋਂ ਸਹਿਮਤੀ ਜਤਾਈ ਗਈ ਜਦਕਿ ਦੋ ਯੂਨੀਅਨਾਂ ਨੇ ਸਹਿਮਤੀ ਪ੍ਰਗਟਾਈ ਹੈ।

ਕੁੱਲ ਮਿਲਾ ਕੇ ਹੁਣ ਇਹਨਾਂ ਨਵੀਆਂ ਸਹਿਮਤੀਆਂ ਦੇ ਨਾਲ ਹਰ ਮਹੀਨੇ ਹਜ਼ਾਰਾਂ ਦਾ ਲਾਭ ਹੋਣ ਵਾਲਾ ਹੈ।

Trending news