ਕੋਰੋਨਾ ਦੀ ਤੀਜੀ ਲਹਿਰ ਦਾ ਖ਼ਦਸ਼ਾ, ਰਾਤੋ-ਰਾਤ ਵੱਧ ਗਏ ਕੇਸ !
Advertisement

ਕੋਰੋਨਾ ਦੀ ਤੀਜੀ ਲਹਿਰ ਦਾ ਖ਼ਦਸ਼ਾ, ਰਾਤੋ-ਰਾਤ ਵੱਧ ਗਏ ਕੇਸ !

ਪੰਜਾਬ ਵਿੱਚ 167 ਨਵੇਂ ਕਰੋਨਾਵਾਇਰਸ ਕੇਸਾਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ 67 ਕੇਸਾਂ ਵਿਚ ਵਾਧਾ ਹੋਇਆ ਹੈ।

ਕੋਰੋਨਾ ਦੀ ਤੀਜੀ ਲਹਿਰ ਦਾ ਖ਼ਦਸ਼ਾ, ਰਾਤੋ-ਰਾਤ ਵੱਧ ਗਏ ਕੇਸ !

ਚੰਡੀਗੜ: ਦੇਸ਼ ਅੰਦਰ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਅਤੇ ਪੰਜਾਬ ਵਿਚ ਕੋਰੋਨਾ ਕੇਸਾਂ ਦਾ ਵਿਸਫੋਟ ਹੋਇਆ ਹੈ। ਪੰਜਾਬ ਵਿੱਚ 167 ਨਵੇਂ ਕਰੋਨਾਵਾਇਰਸ ਕੇਸਾਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ 67 ਕੇਸਾਂ ਵਿਚ ਵਾਧਾ ਹੋਇਆ ਹੈ।

WATCH LIVE TV

 

 

ਪੰਜਾਬ ਵਿਚ ਕੋਰੋਨਾ ਕੇਸਾਂ ਦੀ ਗਿਣਤੀ 6,04,594 ਹੋ ਗਈ ਹੈ, ਰਾਜ ਵਿੱਚ 100 ਨਵੇਂ ਕੇਸ ਸਾਹਮਣੇ ਆਏ। ਪਿਛਲੇ 24 ਘੰਟਿਆਂ ਵਿੱਚ ਰਾਜ ਵਿੱਚ ਕੋਵਿਡ ਨਾਲ ਕਿਸੇ ਵੀ ਵਿਅਕਤੀ ਦੀ ਮੌਤ ਹੋਣ ਦੀ ਪੁਸ਼ਟੀ ਨਹੀਂ ਹੋਈ ਜਿਸ ਨਾਲ ਮੌਤਾਂ ਦਾ ਕੁੱਲ ਅੰਕੜਾ ਹੁਣ ਤੱਕ 16,644 ਹੈ। ਤਾਜ਼ਾ ਮਾਮਲਿਆਂ ਵਿੱਚ, ਪਠਾਨਕੋਟ ਵਿੱਚ 46, ਪਟਿਆਲਾ ਵਿੱਚ 39 ਅਤੇ ਮੋਹਾਲੀ ਵਿੱਚ 18 ਨਵੇਂ ਮਾਮਲੇ ਸਾਹਮਣੇ ਆਏ ਹਨ।

Trending news