#FinalOpinionPoll: ਮਾਝਾ ਵਿੱਚ ਫਸਵੀਂ ਟੱਕਰ, ਕਾਂਗਰਸ ਤੇ ਅਕਾਲੀ ਦਲ ਵਿਚਾਲੇ ਟੱਕਰ
Advertisement

#FinalOpinionPoll: ਮਾਝਾ ਵਿੱਚ ਫਸਵੀਂ ਟੱਕਰ, ਕਾਂਗਰਸ ਤੇ ਅਕਾਲੀ ਦਲ ਵਿਚਾਲੇ ਟੱਕਰ

ਜ਼ੀ ਨਿਊਜ਼ ਓਪੀਨੀਅਨ ਪੋਲ: ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਲਈ 20 ਫਰਵਰੀ ਨੂੰ ਵੋਟਾਂ ਪੈਣਗੀਆਂ। ਕਾਂਗਰਸ, ਅਕਾਲੀ ਦਲ, ਆਪ, ਭਾਜਪਾ ਅਤੇ ਪੰਜਾਬ ਲੋਕ ਕਾਂਗਰਸ ਇਨ੍ਹਾਂ ਚੋਣਾਂ ਨੂੰ ਜਿੱਤਣ ਲਈ ਪੂਰਾ ਜ਼ੋਰ ਲਾ ਰਹੇ ਹਨ। ਇਸ ਸਵਾਲ ਦਾ ਜਵਾਬ ਜ਼ੀ ਨਿਊਜ਼ ਦੇ ਫਾਈਨਲ ਪੋਲ ਵਿੱਚ ਸਾਹਮਣੇ ਆਇਆ ਹੈ। ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਾਂ 20 ਫਰਵਰੀ ਅਤੇ ਨਤ

#FinalOpinionPoll: ਮਾਝਾ ਵਿੱਚ ਫਸਵੀਂ ਟੱਕਰ, ਕਾਂਗਰਸ ਤੇ ਅਕਾਲੀ ਦਲ ਵਿਚਾਲੇ ਟੱਕਰ

ਚੰਡੀਗੜ੍ਹ-: ਜ਼ੀ ਨਿਊਜ਼ ਓਪੀਨੀਅਨ ਪੋਲ: ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਲਈ 20 ਫਰਵਰੀ ਨੂੰ ਵੋਟਾਂ ਪੈਣਗੀਆਂ। ਕਾਂਗਰਸ, ਅਕਾਲੀ ਦਲ, ਆਪ, ਭਾਜਪਾ ਅਤੇ ਪੰਜਾਬ ਲੋਕ ਕਾਂਗਰਸ ਇਨ੍ਹਾਂ ਚੋਣਾਂ ਨੂੰ ਜਿੱਤਣ ਲਈ ਪੂਰਾ ਜ਼ੋਰ ਲਾ ਰਹੇ ਹਨ। ਇਸ ਸਵਾਲ ਦਾ ਜਵਾਬ ਜ਼ੀ ਨਿਊਜ਼ ਦੇ ਫਾਈਨਲ ਪੋਲ ਵਿੱਚ ਸਾਹਮਣੇ ਆਇਆ ਹੈ।

ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਾਂ 20 ਫਰਵਰੀ ਅਤੇ ਨਤੀਜੇ 10 ਮਾਰਚ ਨੂੰ ਐਲਾਨੇ ਜਾਣਗੇ। ਅਜਿਹੇ ਵਿੱਚ ਡਿਜ਼ਾਈਨਬਾਕਸਡ ਨੇ ZEE MEDIA ਲਈ ਇੱਕ ਸਰਵੇਖਣ ਕੀਤਾ ਹੈ। ਇਸ ਸਰਵੇਖਣ ਵਿੱਚ 10 ਲੱਖ ਤੋਂ ਵੱਧ ਲੋਕਾਂ ਦੀ ਰਾਏ ਲਈ ਗਈ ਹੈ। ਇਹ ਸਰਵੇਖਣ 20 ਜਨਵਰੀ ਤੋਂ 2 ਫਰਵਰੀ ਦਰਮਿਆਨ ਕੀਤਾ ਗਿਆ ਹੈ। ਸਰਵੇਖਣ ਵਿੱਚ ਗਲਤੀ ਦਾ ਮਾਰਜਿਨ ਪਲੱਸ ਮਾਈਨਸ 4 ਪ੍ਰਤੀਸ਼ਤ ਹੈ।ਹਾਲਾਂਕਿ ਇਹ ਸਿਰਫ਼ ਇੱਕ ਓਪੀਨੀਅਨ ਪੋਲ ਹੈ। ਜਿਸ ਵਿੱਚ ਲੋਕਾਂ ਦੀ ਰਾਏ ਸ਼ਾਮਲ ਕੀਤੀ ਗਈ ਹੈ।

ਪੰਜਾਬ ਦੀ ਵੰਡ

ਪੰਜਾਬ ਨੂੰ ਭੂਗੋਲਿਕ ਤੌਰ ਤੇ 3 ਹਿੱਸਿਆਂ ਵਿੱਚ ਵੰਡਿਆ ਗਿਆ ਹੈ।ਇਹ ਹਿੱਸੇ ਹਨ-

ਮਾਝਾ- 4 ਜ਼ਿਲੇ ਤੇ 25 ਸੀਟਾਂ

ਦੁਆਬਾ- 4 ਜ਼ਿਲੇ 24 ਸੀਟਾਂ

ਮਾਲਵਾ- 15 ਜ਼ਿਲੇ ਤੇ 68 ਸੀਟਾਂ

ਮਾਝਾ

4 ਜ਼ਿਲੇ, 25 ਸੀਟਾਂ

ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ ਜ਼ਿਲ੍ਹੇ ਸ਼ਾਮਲ ਹਨ।

ਇਥੋਂ ਦੀਆਂ ਅਹਿਮ ਸੀਟਾਂ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਈਸਟ, ਅੰਮ੍ਰਿਤਸਰ ਸੈਂਟਰਲ, ਡੇਰਾ ਬਾਬਾ ਨਾਨਕ, ਮਜੀਠਾ ਸ਼ਾਮਲ ਹਨ।

2017 ਵਿੱਚ ਮਾਝੇ ਵਿੱਚ ਕਿਸ ਪਾਰਟੀ ਨੂੰ ਕਿੰਨੀ ਵੋਟ ਮਿਲੀ-

ਕਾਂਗਰਸ - 46 ਫੀਸਦੀ

ਅਕਾਲੀ ਦਲ- 25 ਫੀਸਦੀ

ਆਮ ਆਦਮੀ ਪਾਰਟੀ- 14 ਫੀਸਦੀ

ਭਾਜਪਾ - 10 ਫੀਸਦੀ

ਇਸ ਤੋਂ ਪਹਿਲਾਂ ਜ਼ੀ ਮੀਡੀਆ ਦੇ ਵੱਲੋਂ 20 ਜਨਵਰੀ ਨੂੰ ਕੀਤੇ ਸਰਵੇਖਣ ਵਿੱਚ ਇਹ ਤਸਵੀਰ ਸਾਹਮਣੇ ਆਈ ਸੀ। -

ਕਾਂਗਰਸ - 33 ਫੀਸਦੀ

ਅਕਾਲੀ ਦਲ -31 ਫੀਸਦੀ

ਆਮ ਆਦਮੀ ਪਾਰਟੀ - 26 ਫੀਸਦੀ

ਭਾਜਪਾ - 9ਫੀਸਦੀ

20 ਜਨਵਰੀ ਤੋਂ ਬਾਅਦ ਕੀ ਬਦਲਾਅ ਆਇਆ-

ਕਾਂਗਰਸ ਦੇ ਵੋਟ ਸ਼ੇਅਰ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਪਹਿਲੇ ਓਪੀਨੀਅਨ ਪੋਲ ਦੇ ਬਰਾਬਰ ਵੋਟ ਸ਼ੇਅਰ ਹਾਸਲ ਕਰਨਾ ਭਾਵ 33 ਫੀਸਦੀ।

ਸ਼੍ਰੋਮਣੀ ਅਕਾਲੀ ਦਲ ਦਾ ਵੋਟ ਸ਼ੇਅਰ 4 ਫੀਸਦੀ ਘਟਿਆ ਹੈ ਯਾਨੀ ਹੁਣ ਵੋਟ ਸ਼ੇਅਰ 27 ਫੀਸਦੀ ਰਹਿਣ ਦੀ ਸੰਭਾਵਨਾ ਹੈ।

ਆਮ ਆਦਮੀ ਪਾਰਟੀ ਦੇ ਵੋਟ ਸ਼ੇਅਰ ਵਿੱਚ ਵੀ ਕੋਈ ਬਦਲਾਅ ਨਹੀਂ ਹੋਇਆ ਹੈ। ਇਸ ਨੂੰ ਪਹਿਲੇ ਓਪੀਨੀਅਨ ਪੋਲ ਵਾਂਗ 26 ਫੀਸਦੀ ਵੋਟ ਸ਼ੇਅਰ ਮਿਲ ਰਹੇ ਹਨ।

ਭਾਜਪਾ ਦਾ ਵੋਟ ਸ਼ੇਅਰ 3 ਫੀਸਦੀ ਵਧ ਰਿਹਾ ਹੈ।

2017 ਵਿੱਚ ਕਿਸਨੂੰ ਕੀ ਮਿਲਿਆ

ਕਾਂਗਰਸ -22

ਅਕਾਲੀ ਦਲ -2

ਭਾਜਪਾ -1

WATCH LIVE TV

20 ਜਨਵਰੀ ਤੋਂ 2 ਫਰਵਰੀ ਦਰਮਿਆਨ ਜ਼ੀ ਨਿਊਜ਼ ਡਿਜ਼ਾਇਨ ਬਾਕਸਡ ਦੇ ਦੂਜੇ ਓਪੀਨੀਅਨ ਪੋਲ ਵਿੱਚ ਮਾਝੇ ਵਿੱਚ ਇਹ ਸਥਿਤੀ ਦੇਖਣ ਨੂੰ ਮਿਲੀ।

ਕਾਂਗਰਸ -9-11

ਅਕਾਲੀ ਦਲ -8-10

ਆਮ ਆਦਮੀ ਪਾਰਟੀ -4-5

ਭਾਜਪਾ ਗਠਜੋੜ -0

20 ਜਨਵਰੀ ਤੋਂ 2 ਫਰਵਰੀ ਦਰਮਿਆਨ ਜ਼ੀ ਨਿਊਜ਼ ਡਿਜ਼ਾਇਨ ਬਾਕਸਡ ਦੇ ਦੂਜੇ ਓਪੀਨੀਅਨ ਪੋਲ ਵਿੱਚ ਮਾਝੇ ਵਿੱਚ ਇਹ ਸਥਿਤੀ ਦੇਖਣ ਨੂੰ ਮਿਲੀ।

ਪਿਛਲੇ ਇੱਕ ਮਹੀਨੇ ਵਿੱਚ ਆਇਆ ਬਦਲਾਅ -

ਕਾਂਗਰਸ ਨੂੰ 1 ਸੀਟ ਦਾ ਫਾਇਦਾ ਹੋਇਆ।

ਅਕਾਲੀ ਦਲ ਨੂੰ 1 ਸੀਟ ਦਾ ਨੁਕਸਾਨ ਹੁੰਦਾ ਦਿਖ ਰਿਹਾ ਹੈ।

ਵੱਡਾ ਉਲਟਫੇਰ

ਜੰਡਿਆਲਾ ਗੁਰੂ ਸੀਟ ਤੋਂ ਕਾਂਗਰਸ ਦੀ ਜਿੱਤ ਸੰਭਵ

ਅੰਮ੍ਰਿਤਸਰ ਦੱਖਣੀ ਤੋਂ ਕਾਂਗਰਸ ਦੇ ਇੰਦਰਬੀਰ ਸਿੰਘ ਬੁਲਾਰੀਆ ਦੀ ਜਿੱਤ ਸੰਭਵ

Trending news