ਮਰਦਾਨਾ ਕਮਜ਼ੋਰੀ ਤੋਂ ਪ੍ਰੇਸ਼ਾਨ ਮਰਦ ਕਰਨ ਇੰਨ੍ਹਾਂ ਨੁਸਖਿਆਂ 'ਤੇ ਅਮਲ, ਜ਼ਿੰਦਗੀ ਹੋ ਜਾਵੇਗੀ ਗੁਲਜ਼ਾਰ
X

ਮਰਦਾਨਾ ਕਮਜ਼ੋਰੀ ਤੋਂ ਪ੍ਰੇਸ਼ਾਨ ਮਰਦ ਕਰਨ ਇੰਨ੍ਹਾਂ ਨੁਸਖਿਆਂ 'ਤੇ ਅਮਲ, ਜ਼ਿੰਦਗੀ ਹੋ ਜਾਵੇਗੀ ਗੁਲਜ਼ਾਰ

ਇਸ ਦੀ ਵਜ੍ਹਾ ਪਤੀ-ਪਤਨੀ ਦੇ ਵਿੱਚ ਖੁੱਲ ਗੱਲ-ਬਾਤ ਨਾ ਕਰਨਾ, ਆਪਣੇ ਸਾਥੀ ਨਾਲ ਸੰਤੁਸ਼ਟ ਨਾ ਹੋਣਾ, ਅੱਜ-ਕੱਲ ਦੀ ਭੱਜ ਦੌੜ ਵਿੱਚ ਆਪਣੇ ਸਾਥੀ ਨੂੰ ਸਮਾਂ ਨਾ ਦੇ ਪਾਉਣਾ ਕੰਮ ਦਾ ਤਣਾਅ,  ਨਸ਼ੇ ਕਰਨਾ, ਖਾਣ-ਪੀਣ ਵੱਲ ਧਿਆਨ ਨਾ ਦੇਣਾ ਆਦਿ।

ਮਰਦਾਨਾ ਕਮਜ਼ੋਰੀ ਤੋਂ ਪ੍ਰੇਸ਼ਾਨ ਮਰਦ ਕਰਨ ਇੰਨ੍ਹਾਂ ਨੁਸਖਿਆਂ 'ਤੇ ਅਮਲ, ਜ਼ਿੰਦਗੀ ਹੋ ਜਾਵੇਗੀ ਗੁਲਜ਼ਾਰ

ਚੰਡੀਗੜ:  ਅੱਜ-ਕੱਲ ਦੇ ਸਮੇਂ ਵਿੱਚ ਸਰੀਰਿਕ ਗਤੀਵਿਧੀਆ ਬਹੁਤ ਘੱਟ ਰਹੀਆਂ ਹਨ, ਜਿਸ ਨਾਲ ਨਾ ਸਿਰਫ਼ ਸਰੀਰਕ ਕਮਜ਼ੋਰੀ ਆਉਦੀਂ ਹੈ, ਬਲਕਿ ਮਰਦਾਨਾ ਕਮਜ਼ੋਰੀ ਵੀ ਦੇਖਣ ਨੂੰ ਮਿਲਦੀ ਹੈ। ਇਸ ਕਮਜ਼ੋਰੀ ਨਾਲ ਮਰਦਾਂ ਦੀ ਨਿੱਜੀ ਜ਼ਿੰਦਗੀ ਵਿੱਚ ਬਹੁਤ ਤਕਲੀਫ਼ਾ ਆਉਦੀਆਂ ਹਨ ਜਿਵੇਂ ਕਿ ਸੈਕਸ ਸੰਬੰਧੀ ਦਿੱਕਤਾਂ, ਮਰਦਾਨਾ ਕਮਜ਼ੋਰੀ, ਜੋਸ਼ ਦੀ ਘਾਟ ਆਦਿ। ਇਸ ਦੀ ਵਜ੍ਹਾ ਪਤੀ-ਪਤਨੀ ਦੇ ਵਿੱਚ ਖੁੱਲ ਗੱਲ-ਬਾਤ ਨਾ ਕਰਨਾ, ਆਪਣੇ ਸਾਥੀ ਨਾਲ ਸੰਤੁਸ਼ਟ ਨਾ ਹੋਣਾ, ਅੱਜ-ਕੱਲ ਦੀ ਭੱਜ ਦੌੜ ਵਿੱਚ ਆਪਣੇ ਸਾਥੀ ਨੂੰ ਸਮਾਂ ਨਾ ਦੇ ਪਾਉਣਾ ਕੰਮ ਦਾ ਤਣਾਅ,  ਨਸ਼ੇ ਕਰਨਾ, ਖਾਣ-ਪੀਣ ਵੱਲ ਧਿਆਨ ਨਾ ਦੇਣਾ ਆਦਿ।

WATCH LIVE TV 

 

ਇਹ ਮਰਦਾਨਾ ਕਮਜ਼ੋਰੀ ਨਾਲ ਪਤੀ-ਪਤਨੀ ਵਿੱਚ ਪਿਆਰ ਘੱਟ ਜਾਂਦਾ ਹੈ ਤੇ ਉਹ ਆਪਣੇ ਸਾਥੀ ਅੱਗੇ ਸ਼ਰਮਿੰਦਾ ਹੋਣ ਕਾਰਨ ਕਈ ਵਾਰ ਗੱਲ ਤਲਾਕ ਤੱਕ ਵੀ ਪਹੁੰਚ ਜਾਂਦੀ ਹੈ। ਕਈ ਨੌਜਵਾਨ ਆਪਣੇ ਬਚਪਨ ਵਿੱਚ ਕੀਤੀਆਂ ਹੋਈਆਂ ਗਲਤੀਆਂ ਕਾਰਨ ਹੀ ਆਪਣੀ ਸੈਕਸ ਲਾਈਫ਼ ਵਿੱਚ ਆਨੰਦ ਨਹੀਂ ਲੈ ਪਾਉਦੇਂ ਤੇ ਵੱਖਰੇ-ਵੱਖਰੇ ਦੇਸੀ, ਅੰਗਰੇਜ਼ੀ ਡਾਕਟਰਾਂ ਕੋਲੋਂ ਮਹਿੰਗੀਆਂ ਦਵਾਈਆਂ ਲੈ ਕੇ ਵੀ ਆਪਣੀ ਮਰਦਾਨਾ ਜ਼ਿੰਦਗੀ ਨੂੰ ਖ਼ੁਸ਼ਹਾਲ ਨਹੀਂ ਰੱਖ ਪਾਉਂਦੇ। ਹੁਣ ਤੁਹਾਨੂੰ ਦੱਸਦੇ ਹਾਂ ਕਿ ਮਰਦ ਆਪਣੀ ਸੈਕਸ ਲਾਈਫ਼ ਨੂੰ ਕਿਸ ਤਰ੍ਹਾਂ ਖੁਸ਼ਹਾਲ ਰੱਖ ਸਕਦੇ ਹਨ, ਜਿਸ ਦੇ ਨਾਲ ਉਹਨਾਂ ਨੂੰ  ਆਪਣੀ ਨਿੱਜੀ ਤੇ ਸੈਕਸ ਲਾਈਫ਼ ਵਿੱਚ ਕੋਈ ਪਰੇਸ਼ਾਨੀ ਨਹੀਂ ਆਵੇਗੀ।

ਸਭ ਤੋਂ ਪਹਿਲਾਂ ਮਰਦਾਂ ਨੂੰ ਆਪਣੀ ਵਿਅਸਤ ਜ਼ਿੰਦਗੀ ਵਿੱਚੋਂ ਸਮਾਂ ਕੱਢ ਕਿ ਹਰ ਸਵੇਰੇ-ਸ਼ਾਮ ਕਸਰਤ, ਸੈਰ, ਯੋਗਾ ਕਰਨੀ ਚਾਹੀਦੀ ਹੈ, ਖਾਣ-ਪੀਣ ਦੀ ਗੱਲ ਕਰੀਏ ਤਾਂ ਤੰਦੁਰਸਤ ਤੇ ਸ਼ਾਕਾਹਾਰੀ ਖਾਣਾ ਜਿਵੇਂ ਕਿ ਦੁੱਧ, ਦਹੀ, ਪਨੀਰ, ਡਰਾਈ ਫਰੂਟਸ ਤੇਂ ਫ਼ਲਾਂ ਦਾ ਜੂਸ ਪੀਣਾ ਚਾਹੀਦਾ ਹੈ ਤੇ ਇਸ ਤੋਂ ਸ਼ਰਾਬ, ਫਾਸਟ ਫੂਡ, ਮਾਸਾਹਾਰੀ ਚੀਜ਼ਾਂ , ਦੇਸੀ ਦਵਾਈਆਂ ਤੋਂ ਪਰਹੇਜ਼ ਕਰਨਾ ਹੋਵੇਗਾ।

Trending news