IAS ਵਰੁਣ ਰੁਜਾਮ ਬਣੇ ਉਪਮੁੱਖਮੰਤਰੀ ਦੇ ਸਪੈਸ਼ਲ ਪ੍ਰਿੰਸੀਪਲ ਸਕੱਤਰ

 ਆਈਐਸ ਵਰੁਣ ਰੁਜ਼ਾਮ  ਨੂੰ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਸਪੈਸ਼ਲ ਪ੍ਰਿੰਸੀਪਲ ਸੈਕਰੇਟਰੀ  ਥਾਪਿਆ ਗਿਆ ਹੈ.

IAS ਵਰੁਣ ਰੁਜਾਮ ਬਣੇ ਉਪਮੁੱਖਮੰਤਰੀ ਦੇ ਸਪੈਸ਼ਲ ਪ੍ਰਿੰਸੀਪਲ ਸਕੱਤਰ

ਨੀਤਿਕਾ ਮਹੇਸ਼ਵਰੀ/ਚੰਡੀਗੜ੍ਹ : ਪੰਜਾਬ ਸਰਕਾਰ ਵਿਚ ਪ੍ਰਸ਼ਾਸਨਿਕ ਟੀਮ 'ਚ ਵਾਧਾ ਲਗਾਤਾਰ ਜਾਰੀ ਹੈ. ਹੁਣ ਇਸ ਦੇ ਤਹਿਤ ਆਈਐਸ ਵਰੁਣ ਰੁਜ਼ਾਮ  ਨੂੰ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਸਪੈਸ਼ਲ ਪ੍ਰਿੰਸੀਪਲ ਸੈਕਰੇਟਰੀ  ਥਾਪਿਆ ਗਿਆ ਹੈ.

ਵਰੁਣ 2004  ਬੈਚ ਦੇ IAS ਅਫ਼ਸਰ ਹਨ ਅਤੇ ਮਾਰਕਫੈੱਡ ਦੇ ਵਿਚ ਐੱਮਡੀ ਵਜੋਂ ਸੇਵਾਵਾਂ ਨਿਭਾ ਰਹੇ ਹਨ.

WATCH LIVE TV