ਟਿਕਟ ਨਾ ਮਿਲਣ ਕਰਕੇ ਰੋਣ ਲੱਗਿਆ MLA ਦਾ ਪਤੀ
Advertisement

ਟਿਕਟ ਨਾ ਮਿਲਣ ਕਰਕੇ ਰੋਣ ਲੱਗਿਆ MLA ਦਾ ਪਤੀ

ਪੰਜਾਬ ਕਾਂਗਰਸ ਵਿੱਚ ਲਗਾਤਾਰ ਕਲੇਸ਼ ਜਾਰੀ ਹੈ, ਕਿਉਂਕਿ ਕੁਝ ਵਿਧਾਇਕਾਂ ਦੀ ਕਾਂਗਰਸ ਵੱਲੋਂ ਟਿਕਟ ਕੱਟੀ ਜਾ ਰਹੀ ਹੈ।

ਟਿਕਟ ਨਾ ਮਿਲਣ ਕਰਕੇ ਰੋਣ ਲੱਗਿਆ MLA ਦਾ ਪਤੀ

ਚੰਡੀਗੜ੍ਹ: ਪੰਜਾਬ ਕਾਂਗਰਸ ਵਿੱਚ ਲਗਾਤਾਰ ਕਲੇਸ਼ ਜਾਰੀ ਹੈ, ਕਿਉਂਕਿ ਕੁਝ ਵਿਧਾਇਕਾਂ ਦੀ ਕਾਂਗਰਸ ਵੱਲੋਂ ਟਿਕਟ ਕੱਟੀ ਜਾ ਰਹੀ ਹੈ, ਇਸੇ ਤਰ੍ਹਾਂ ਹੀ ਹਲਕਾ ਫਿਰੋਜਪੁਰ ਦਿਹਾਤੀ ਤੋਂ ਵਿਧਾਇਕ ਸਤਕਾਰ ਕੌਰ ਦੀ ਵੀ ਟਿਕਟ ਕੱਟੀ ਗਈ ਅਤੇ ਇੱਥੋਂ ਹੁਣ ਆਸ਼ੂ ਬਾਂਗਰ ਨੂੰ ਕਾਂਗਰਸ ਪਾਰਟੀ ਵੱਲੋਂ ਟਿਕਟ ਦਿੱਤੀ ਗਈ ਹੈ, ਜਿਸ ਦੇ ਰੋਸ ਵਿੱਚ ਸਤਕਾਰ ਕੌਰ ਦੇ ਪਤੀ ਰੋਣ ਲੱਗ ਪਏ, ਰੋਦਿਆਂ ਹੋਇਆ ਉਨ੍ਹਾਂ ਨੇ ਕਿਹਾ ਕਿ ਪਾਰਟੀ ਨੇ ਬਹੁਤ ਗਲਤ ਕੀਤਾ ਹੈ, ਪਾਰਟੀ ਨੂੰ ਇਸ ਤਰ੍ਹਾਂ ਨਾਲ ਨਹੀਂ ਕਰਨਾ ਚਾਹੀਦਾ।

Trending news