ਇਸ ਅਦਾਕਾਰਾ ਦੇ ਦਿਨ ਪ੍ਰਤੀਦਿਨ ਘੱਟਦੇ ਜਾ ਰਹੇ ਕਪੜਿਆਂ ਤੇ ਦੇਖੋ ਕੀ ਬੋਲੇ ਮੁੰਡੇ, ਕੀਤੀਆਂ ਸਾਰੀਆਂ ਹੱਦਾਂ ਪਾਰ
Advertisement

ਇਸ ਅਦਾਕਾਰਾ ਦੇ ਦਿਨ ਪ੍ਰਤੀਦਿਨ ਘੱਟਦੇ ਜਾ ਰਹੇ ਕਪੜਿਆਂ ਤੇ ਦੇਖੋ ਕੀ ਬੋਲੇ ਮੁੰਡੇ, ਕੀਤੀਆਂ ਸਾਰੀਆਂ ਹੱਦਾਂ ਪਾਰ

ਛੋਟੇ ਕੱਪੜੇ ਪਾ ਕੇ ਹਰ ਕਿਸੇ ਦਾ ਦਿਲ ਜਿੱਤਣ ਵਾਲੀ ਅਦਾਕਾਰਾ ਜੋ ਕਿ  ਵੱਖ ਵੱਖ ਤਸਵੀਰਾਂ ਤੇ ਵੀਡਿਓਜ਼ ਨਾਲ ਲੋਕਾਂ ਨੂੰ ਕੰਮੈਂਟ ਕਾਰਨ ਤੇ ਹਮੇਸ਼ਾ  ਮਜ਼ਬੂਰ  ਕਰਦੀ ਹੈ ਤੇ ਹੁਣ ਫਿਰ ਉਹ ਟ੍ਰੋਲ ਹੁੰਦੀ ਨਜ਼ਰ ਆ ਰਹੀ ਹੈ  ਨੀਆ ਆਪਣੇ ਨਵੇਂ ਗੀਤ ਦੀ ਪ੍ਰਮੋਸ਼ਨ ਕਰ ਰਹੀ ਹੈ। ਹੁਣ ਨੀਆ ਨੇ ਕੁਝ ਵੱਖਰਾ ਕੀਤਾ ਹੈ। ਨਿਆ ਨੇ ਮੁੰਬਈ ਦੀ ਸੜਕਾਂ ਤੇ ਆਟੋਰਿਕਸ

Photo

ਛੋਟੇ ਕੱਪੜੇ ਪਾ ਕੇ ਹਰ ਕਿਸੇ ਦਾ ਦਿਲ ਜਿੱਤਣ ਵਾਲੀ ਅਦਾਕਾਰਾ ਜੋ ਕਿ  ਵੱਖ ਵੱਖ ਤਸਵੀਰਾਂ ਤੇ ਵੀਡਿਓਜ਼ ਨਾਲ ਲੋਕਾਂ ਨੂੰ ਕੰਮੈਂਟ ਕਾਰਨ ਤੇ ਹਮੇਸ਼ਾ  ਮਜ਼ਬੂਰ  ਕਰਦੀ ਹੈ ਤੇ ਹੁਣ ਫਿਰ ਉਹ ਟ੍ਰੋਲ ਹੁੰਦੀ ਨਜ਼ਰ ਆ ਰਹੀ ਹੈ 

ਨੀਆ ਆਪਣੇ ਨਵੇਂ ਗੀਤ ਦੀ ਪ੍ਰਮੋਸ਼ਨ ਕਰ ਰਹੀ ਹੈ। ਹੁਣ ਨੀਆ ਨੇ ਕੁਝ ਵੱਖਰਾ ਕੀਤਾ ਹੈ। ਨਿਆ ਨੇ ਮੁੰਬਈ ਦੀ ਸੜਕਾਂ ਤੇ ਆਟੋਰਿਕਸ਼ਾ ਚਾਲਕਾਂ ਨਾਲ ਸੜਕ 'ਤੇ ਡਾਂਸ ਕੀਤਾ। ਇਸ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਸ ਨੇ ਨਿਆ ਨੂੰ ਉਸ ਦੇ ਇਸ ਗੀਤ ਨੂੰ ਲੈ ਕੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ। ਨਿਆ ਸ਼ਰਮਾ ਬਿੱਗ ਬੌਸ 15 'ਚ ਗੀਤ 'ਫੂਕ ਲੇ' ਦੇ ਪ੍ਰਮੋਸ਼ਨ ਲਈ ਪਹੁੰਚੀ ਸੀ। ਇਸ ਤੋਂ ਬਾਅਦ ਉਹ ਪਾਨ-ਬੀੜੀ ਦੀ ਦੁਕਾਨ 'ਤੇ ਗੀਤ ਦਾ ਪ੍ਰਮੋਸ਼ਨ ਕਰ ਰਹੀ ਸੀ

 ਇਸ ਤੋਂ ਬਾਅਦ ਹੁਣ ਸੋਸ਼ਲ ਮੀਡੀਆ 'ਤੇ ਉਸ ਦੀ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵਿੱਚ ਨਿਆ ਮੁੰਬਈ ਦੀਆਂ ਸੜਕਾਂ 'ਤੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। ਇਹ ਵੀਡੀਓ ਨੂੰ ਇੱਕ ਸੋਸ਼ਲ ਮੀਡੀਆ ਯੂਜ਼ਰ ਵਾਇਰਲ ਭਿਆਨੀ ਵੱਲੋਂ ਸ਼ੇਅਰ ਕੀਤੀ ਗਈ ਹੈ। ਇਸ ਵੀਡੀਓ 'ਚ ਨਿਆ ਸ਼ਰਮਾ ਆਟੋਰਿਕਸ਼ਾ ਵਾਲਿਆਂ ਨਾਲ ਖੂਬ ਡਾਂਸ ਕਰਕੇ ਆਪਣੇ ਗੀਤ ਦਾ ਪ੍ਰਮੋਸ਼ਨ ਕਰ ਰਹੀ ਹੈ। ਇਸ ਦੇ ਨਾਲ ਹੀ ਨੀਆ ਦੇ ਯੂਜ਼ਰਸ ਨੇ ਸੋਸ਼ਲ ਮੀਡੀਆ 'ਤੇ ਖੂਬ ਕਲਾਸ ਲਗਾਈ ਹੈਇਸ ਵੀਡੀਓ ਨੂੰ ਵੇਖਣ ਮਗਰੋਂ ਯੂਜ਼ਰਸ ਬਹੁਤ ਨਾਰਾਜ਼ ਹਨ। ਸੋਸ਼ਲ ਮੀਡੀਆ ਯੂਜ਼ਰਸ ਨੇ ਵੱਖ-ਵੱਖ ਕਮੈਂਟ ਕਰਕੇ ਆਪਣੀ ਪ੍ਰਤੀਕੀਰਿਆ ਦਿੱਤੀ ਹੈ। ਇੱਕ ਯੂਜ਼ਰ ਨੇ ਲਿਖਿਆ, 'ਮਿੰਨੀ ਰਾਖੀ ਸਾਵੰਤ'। ਇੱਕ ਯੂਜ਼ਰ ਨੇ ਲਿਖਿਆ, 'ਮਾਸਕ ਪਹਿਨੋ, ਮੈਡਮ, ਜਿਸ ਤਰ੍ਹਾਂ ਨਾਲ ਕੋਰੋਨਾ ਵਾਇਰਸ ਫੈਲ ਰਿਹਾ ਹੈ

।' ਇੱਕ ਨੇ ਲਿਖਿਆ, 'ਕੀ ਕਾਮੇਡੀ ਸ਼ੋਅ ਚੱਲ ਰਿਹਾ ਹੈ'।ਇਸ ਤੋਂ ਇਲਾਵਾ ਕੁਝ ਯੂਜ਼ਰਸ ਨੇ ਨਿਆ ਦੇ ਨਵੇਂ ਗੀਤ ਦੇ ਬੋਲ ਨੂੰ ਲੈ ਕੇ ਕਮੈਂਟ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਨਿਆ ਨੂੰ ਅਜਿਹੇ ਅਸ਼ਲੀਲ ਬੋਲ ਵਾਲੇ ਗੀਤ ਨਹੀਂ ਕਰਨੇ ਚਾਹੀਦੇ ਹਨ ਤੇ ਨਾਂ ਹੀ ਅਜਿਹੇ ਗੀਤਾਂ ਨੂੰ ਸਪੋਰਟ ਕਰਨਾ ਚਾਹੀਦਾ ਹੈ। ਟੀਵੀ ਅਦਾਕਾਰਾ ਨਿਆ ਸ਼ਰਮਾ ਇਨ੍ਹੀਂ ਦਿਨੀਂ ਆਪਣੇ ਨਵੇਂ ਟ੍ਰੈਕ 'ਫੂਕ ਲੇ' ਨੂੰ ਲੈ ਕੇ ਚਰਚਾ 'ਚ ਹੈ।

Trending news