LPG ਸਿਲੰਡਰ ਲੈਣ ਲਈ ਨਹੀਂ ਹੁਣ ਲੰਬੀਆਂ ਲਾਈਨਾਂ ਵਿਚ ਲੱਗਣ ਦੀ ਲੋੜ,ਇਕ ਫੋਨ ਘੁੰਮਾਓ ’ਤੇ ਮਿੰਟਾਂ ਵਿਚ ਮਿਲੇਗਾ LPG
X

LPG ਸਿਲੰਡਰ ਲੈਣ ਲਈ ਨਹੀਂ ਹੁਣ ਲੰਬੀਆਂ ਲਾਈਨਾਂ ਵਿਚ ਲੱਗਣ ਦੀ ਲੋੜ,ਇਕ ਫੋਨ ਘੁੰਮਾਓ ’ਤੇ ਮਿੰਟਾਂ ਵਿਚ ਮਿਲੇਗਾ LPG

ਹੁਣ ਸਿਲੰਡਰ ਲੈਣ ਲਈ ਸਿਰਫ਼ ਦੱਬਣਾ ਹੋਵੇਗਾ 1 ਬਟਨ।ਜੀ ਹਾਂ ਹੁਣ LPG ਦੇ ਲਈ Whatsapp ’ਤੇ ਬੁਕਿੰਗ ਕਰਵਾਈ ਜਾ ਸਕਦੀ ਹੈ ਤੇ ਕੁਝ ਹੀ ਮਿੰਟਾਂ ਵਿਚ ਤੁਹਾਡੀ ਰਸੋਈ ਵਿਚ ਹੋਵੇਗਾ ਸਿਲੰਡਰ ।

LPG ਸਿਲੰਡਰ ਲੈਣ ਲਈ ਨਹੀਂ ਹੁਣ ਲੰਬੀਆਂ ਲਾਈਨਾਂ ਵਿਚ ਲੱਗਣ ਦੀ ਲੋੜ,ਇਕ ਫੋਨ ਘੁੰਮਾਓ ’ਤੇ ਮਿੰਟਾਂ ਵਿਚ ਮਿਲੇਗਾ LPG

ਚੰਡੀਗੜ: ਘਰ ਦੀ ਰਸੋਈ ਵਿਚ ਵਰਤਿਆ ਜਾਣ ਵਾਲਾ LPG ਲੈਣ ਲਈ ਵੀ ਭਾਰੀ ਮੁਸ਼ੱਕਤ ਕਰਨੀ ਪੈਂਦੀ ਹੈ।ਲੰਬੀਆਂ-ਲੰਬੀਆਂ ਲਾਈਨਾਂ ਵਿਚ ਲੱਗ ਕੇ ਘੰਟਿਆ ਬੱਧੀ ਖੜੇ ਰਹਿਣਾ ਕੋਈ ਅਸਾਨ ਕੰਮ ਨਹੀਂ ਹੈ।

ਪਰ ਹੁਣ ਸਿਲੰਡਰ ਲੈਣ ਲਈ ਸਿਰਫ਼ ਦੱਬਣਾ ਹੋਵੇਗਾ 1 ਬਟਨ।ਜੀ ਹਾਂ ਹੁਣ LPG ਦੇ ਲਈ Whatsapp ’ਤੇ ਬੁਕਿੰਗ ਕਰਵਾਈ ਜਾ ਸਕਦੀ ਹੈ ਤੇ ਕੁਝ ਹੀ ਮਿੰਟਾਂ ਵਿਚ ਤੁਹਾਡੀ ਰਸੋਈ ਵਿਚ ਹੋਵੇਗਾ ਸਿਲੰਡਰ ।

ਵੱਖ-ਵੱਖ ਕੰਪਨੀਆਂ ਦੇ ਗ੍ਰਾਹਕਾਂ ਲਈ ਹਰੇ ਕੰਪਨੀ ਨੇ ਆਪੋ-ਆਪਣਾ Whatsapp  ਨੰਬਰ ਜਾਰੀ ਕੀਤਾ ਹੈ।ਜਿਸ ਰਾਹੀਂ ਸਿਲੰਡਰ ਦੀ ਬੁਕਿੰਗ ਕਰਵਾਈ ਜਾ ਸਕਦੀ ਹੈ।

Indane Gas  ਦੇ ਗ੍ਰਾਹਕ ਸਿਲੰਡਰ ਬੁਕਿੰਗ ਕਰਵਾਉਣ ਵਾਸਤੇ 7718955555 ’ਤੇ ਕਾਲ ਕਰਕੇ ਆਪਣੇ ਸਿਲੰਡਰ ਦੀ ਬੁਕਿੰਗ ਕਰਵਾ ਸਕਦੇ ਹਨ।
ਇਸ ਤੋਂ ਇਲਾਵਾ ਵਟਸਐਪ ’ਤੇ ਬੁਕਿੰਗ ਕਰਵਾਉਣ ਲਈ  7588888824 ਨੰਬਰ ਦੀ ਵਰਤੋਂ ਕੀਤੀ ਜਾ ਸਕਦੀ ਹੈ।

HP Gas  ਵਾਲੇ ਗ੍ਰਾਹਕ 9222201122 ਨੰਬਰ ’ਤੇ ਵਟਸਐਪ ਬੁਕਿੰਗ ਕਰਵਾ ਸਕਦੇ ਹਨ।

ਭਾਰਤ ਗੈਸ ਵਾਲੇ ਕਸਟਮਰ 18002224344 ’ਤੇ ਸੰਪਰਕ ਕਰ ਸਕਦੇ ਹਨ।

 

 

WATCH LIVE TV

Trending news