ਵਿਰੋਧੀ ਧਿਰਾਂ ਨੇ ਚੰਨੀ ਦੇ ਐਲਾਨ ਨੂੰ ਕਰਾਰ ਦਿੱਤਾ ਜੁਮਲਾ
Advertisement

ਵਿਰੋਧੀ ਧਿਰਾਂ ਨੇ ਚੰਨੀ ਦੇ ਐਲਾਨ ਨੂੰ ਕਰਾਰ ਦਿੱਤਾ ਜੁਮਲਾ

ਚਰਨਜੀਤ ਸਿੰਘ ਚੰਨੀ ਵੱਲੋਂ ਬਿਜਲੀ ਸਬੰਧੀ ਕੀਤੇ ਗਏ ਐਲਾਨ ਤੋਂ ਬਾਅਦ ਵਿਰੋਧੀ ਧਿਰਾਂ ਵੱਲੋਂ ਖੂਬ ਨਿਸ਼ਾਨੇਬਾਜ਼ੀ ਕੀਤੀ ਜਾ ਰਹੀ ਹੈ।ਸ਼੍ਰੌੰਮਣੀ ਅਕਾਲੀ ਦਲ ਨੇ ਚਰਨਜੀਤ ਸਿੰਘ ਚੰਨੀ ਦੇ ਐਲਾਨ ਨੂੰ ਚੋਣ ਸਟੰਟ ਕਰਾਰ ਦਿੱਤਾ ਹੈ।ਉਹਨਾਂ ਕਿਹਾ ਕਿ ਚੰਨੀ ਨੇ ੳੇੁਸ ਵੇਲੇ ਇਹ ਐਲਾਨ ਕੀਤਾ ਹੈ ਜਿਸ ਵੇਲੇ ਕੋਈ ਵੀ ਬਿਜਲੀ ਦਾ ਬਿਲ ਨਹੀਂ ਆਉਣਾ ਅਤੇ ਉਸਤੋਂ ਬਾਅਦ ਇਹ ਫ਼ੈਸਲਾ ਵੈ

ਵਿਰੋਧੀ ਧਿਰਾਂ ਨੇ ਚੰਨੀ ਦੇ ਐਲਾਨ ਨੂੰ ਕਰਾਰ ਦਿੱਤਾ ਜੁਮਲਾ

ਚੰਡੀਗੜ: ਚਰਨਜੀਤ ਸਿੰਘ ਚੰਨੀ ਵੱਲੋਂ ਬਿਜਲੀ ਸਬੰਧੀ ਕੀਤੇ ਗਏ ਐਲਾਨ ਤੋਂ ਬਾਅਦ ਵਿਰੋਧੀ ਧਿਰਾਂ ਵੱਲੋਂ ਖੂਬ ਨਿਸ਼ਾਨੇਬਾਜ਼ੀ ਕੀਤੀ ਜਾ ਰਹੀ ਹੈ।ਸ਼੍ਰੌੰਮਣੀ ਅਕਾਲੀ ਦਲ ਨੇ ਚਰਨਜੀਤ ਸਿੰਘ ਚੰਨੀ ਦੇ ਐਲਾਨ ਨੂੰ ਚੋਣ ਸਟੰਟ ਕਰਾਰ ਦਿੱਤਾ ਹੈ।ਉਹਨਾਂ ਕਿਹਾ ਕਿ ਚੰਨੀ ਨੇ ੳੇੁਸ ਵੇਲੇ ਇਹ ਐਲਾਨ ਕੀਤਾ ਹੈ ਜਿਸ ਵੇਲੇ ਕੋਈ ਵੀ ਬਿਜਲੀ ਦਾ ਬਿਲ ਨਹੀਂ ਆਉਣਾ ਅਤੇ ਉਸਤੋਂ ਬਾਅਦ ਇਹ ਫ਼ੈਸਲਾ ਵੈਸੇ ਹੀ ਲਾਗੁ ਨਹੀਂ ਰਹਿਣਾ 

ਉਧਰ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਨੇ ਵੀ ਇਸਨੂੰ ਜੁਮਲਾ ਕਰਾਰ ਦਿੱਤਾ ਹੈ।ਉਹਨਾਂ ਕਿਹਾ ਕਿ ਪੰਾਜਬ ਸਰਕਾਰ ਲੋਕਾਂ ਦੀਆਂ ਅੱਖਾਂ ਵਿਚ ਧੂੜ ਝੋਕਣ ਦਾ ਕੰਮ ਕਰ ਰਹੀ ਹੈ।

 

WATCH LIVE TV

Trending news