ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਦੀਆ ਧੀ ਨਾਲ ਤਸਵੀਰਾਂ ਵਾਇਰਲ, ਪਹਿਲੀ ਵਾਰ ਹੋਏ ਕੈਮਰਾ 'ਚ ਕੈਦ
Advertisement

ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਦੀਆ ਧੀ ਨਾਲ ਤਸਵੀਰਾਂ ਵਾਇਰਲ, ਪਹਿਲੀ ਵਾਰ ਹੋਏ ਕੈਮਰਾ 'ਚ ਕੈਦ

 ਪ੍ਰਿਅੰਕਾ ਚੋਪੜਾ ਤੇ ਨਿਕ ਜੋਨਸ ਲਗਾਤਾਰ ਸੁਰਖੀਆ ਬਟੌਰ ਰਹੇ ਨੇ ਜਾਣਕਾਰੀ ਲਈ ਤਹਾਨੂੰ ਦੱਸ ਦਈਏ ਪ੍ਰਿਯੰਕਾ ਬੇਸ਼ੱਕ ਵਿਦੇਸ਼ ਚ ਰਹਿੰਦੀ ਪਰ  ਦਿਲੋਂ ਦੇਸੀ ਹੈ ਤੇ ਇਸ ਦਾ ਸਬੂਤ ਉਹ ਕਈ ਵਾਰ ਦੇ ਚੁੱਕੀ ਹੈ। ਇਨ੍ਹੀਂ ਦਿਨੀਂ ਪ੍ਰਿਯੰਕਾ ਆਪਣੇ ਪਤੀ ਨਿਕ ਜੋਨਸ ਤੇ ਨਿਊ ਬੋਰਨ ਬੇਬੀ ਨਾਲ ਲਾਸ ਏਂਜਲਸ 'ਚ ਕੁਆਲਿਟੀ ਟਾਈਮ ਬਤੀਤ ਕਰ ਰਹੀ ਹੈ। ਇਸ ਦੌਰਾਨ ਉਸ ਨੇ ਇੰਸਟਾਗ੍

ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਦੀਆ ਧੀ ਨਾਲ ਤਸਵੀਰਾਂ ਵਾਇਰਲ, ਪਹਿਲੀ ਵਾਰ ਹੋਏ ਕੈਮਰਾ 'ਚ ਕੈਦ

 ਪ੍ਰਿਅੰਕਾ ਚੋਪੜਾ ਤੇ ਨਿਕ ਜੋਨਸ ਲਗਾਤਾਰ ਸੁਰਖੀਆ ਬਟੌਰ ਰਹੇ ਨੇ ਜਾਣਕਾਰੀ ਲਈ ਤਹਾਨੂੰ ਦੱਸ ਦਈਏ ਪ੍ਰਿਯੰਕਾ ਬੇਸ਼ੱਕ ਵਿਦੇਸ਼ ਚ ਰਹਿੰਦੀ ਪਰ  ਦਿਲੋਂ ਦੇਸੀ ਹੈ ਤੇ ਇਸ ਦਾ ਸਬੂਤ ਉਹ ਕਈ ਵਾਰ ਦੇ ਚੁੱਕੀ ਹੈ। ਇਨ੍ਹੀਂ ਦਿਨੀਂ ਪ੍ਰਿਯੰਕਾ ਆਪਣੇ ਪਤੀ ਨਿਕ ਜੋਨਸ ਤੇ ਨਿਊ ਬੋਰਨ ਬੇਬੀ ਨਾਲ ਲਾਸ ਏਂਜਲਸ 'ਚ ਕੁਆਲਿਟੀ ਟਾਈਮ ਬਤੀਤ ਕਰ ਰਹੀ ਹੈ। ਇਸ ਦੌਰਾਨ ਉਸ ਨੇ ਇੰਸਟਾਗ੍ਰਾਮ ਸਟੋਰੀਜ਼ 'ਚ ਭਾਰਤੀ ਖਾਣੇ ਦਾ ਆਨੰਦ ਲੈਂਦੇ ਹੋਏ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਪ੍ਰਿਅੰਕਾ ਨੇ ਜੋ ਤਸਵੀਰ ਸ਼ੇਅਰ ਕੀਤੀ ਹੈ, ਉਹ ਉਸ ਦੇ ਸਵੇਰ ਦੇ ਨਾਸ਼ਤੇ ਦੀ ਹੈ। ਇਸ ਤਸਵੀਰ 'ਚ ਪੋਹਾ ਤੇ ਕੁਝ ਹੋਰ ਭਾਰਤੀ ਪਕਵਾਨ ਪਲੇਟ 'ਚ ਨਜ਼ਰ ਆ ਰਹੇ ਹਨ।

ਫੋਟੋ ਸ਼ੇਅਰ ਕਰਦੇ ਹੋਏ ਪ੍ਰਿਅੰਕਾ ਨੇ ਲਿਖਿਆ, ਲਾਸ ਏਂਜਲਸ ਵਿੱਚ ਪੋਹਾ ਜਿਸ ਕਾਰਨ ਮੈਂ ਮੁੰਬਈ ਦੀਆਂ ਯਾਦਾਂ ਵਿੱਚ ਗੁਆਚ ਗਈ। ਤੁਹਾਨੂੰ ਦੱਸ ਦੇਈਏ ਕਿ ਪ੍ਰਿਯੰਕਾ ਭਾਰਤੀ ਖਾਣੇ ਦੀ ਦੀਵਾਨੀ ਹੈ। ਇਹੀ ਕਾਰਨ ਹੈ ਕਿ ਉਸਨੇ ਨਿਊਯਾਰਕ ਵਿੱਚ ਸੋਨਾ ਨਾਮ ਦਾ ਇੱਕ ਰੈਸਟੋਰੈਂਟ ਵੀ ਸ਼ੁਰੂ ਕੀਤਾ ਹੈ, ਜਿਸ ਵਿੱਚ ਖਾਸ ਤੌਰ 'ਤੇ ਭਾਰਤੀ ਭੋਜਨ ਪਰੋਸਿਆ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਪ੍ਰਿਯੰਕਾ ਭਾਵੇ ਭਾਰਤ ਤੋਂ ਦੂਰ ਵਿਦੇਸ਼ ਵਿੱਚ ਵੱਸ ਗਈ ਹੋਵੇ ਪਰ ਉਹ ਦਿਲੋਂ ਭਾਰਤ ਨਾਲ ਜੁੜੀ ਹੋਈ ਹੈ।

ਹਾਲ ਹੀ 'ਚ ਉਨ੍ਹਾਂ ਨੇ ਮਹਾਸ਼ਿਵਰਾਤਰੀ ਦੀ ਪੂਜਾ ਕਰਦੇ ਹੋਏ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਪ੍ਰਿਅੰਕਾ ਆਪਣੇ ਪਤੀ ਨਿਕ ਨਾਲ ਲਾਸ ਏਂਜਲਸ ਸਥਿਤ ਆਪਣੇ ਘਰ ਦੇ ਮੰਦਰ 'ਚ ਭਗਵਾਨ ਸ਼ਿਵ ਦੀ ਪੂਜਾ ਕਰਦੀ ਨਜ਼ਰ ਆ ਰਹੀ ਹੈ। ਇਸ ਤੋਂ ਪਹਿਲਾਂ ਪ੍ਰਿਯੰਕਾ ਨੇ ਲਾਸ ਏਂਜਲਸ 'ਚ ਦੀਵਾਲੀ ਮਨਾਉਂਦੇ ਹੋਏ ਤਸਵੀਰਾਂ ਵੀ ਸ਼ੇਅਰ ਕੀਤੀਆਂ ਸਨ, ਤੇ ਜਲਦ ਨਵੇਂ ਨਵੇਂ ਪ੍ਰੋਜੈਕਟਸ ਕਰਦੀ ਨਜ਼ਰ ਆ ਸਕਦੀ ਹੈ ਪ੍ਰਿਯੰਕਾ ਚੋਪੜਾ 

Trending news