ਸਿੱਧੂ ਨੇ ਜਾਖੜ 'ਤੇ ਧਰੀ ਉਂਗਲੀ, ਫਿਰ ਜਾਖੜ ਨੇ ਟਵੀਟ 'ਤੇ ਲਗਾਏ ਸ਼ਾਇਰਾਨਾ ਰਗੜੇ
Advertisement

ਸਿੱਧੂ ਨੇ ਜਾਖੜ 'ਤੇ ਧਰੀ ਉਂਗਲੀ, ਫਿਰ ਜਾਖੜ ਨੇ ਟਵੀਟ 'ਤੇ ਲਗਾਏ ਸ਼ਾਇਰਾਨਾ ਰਗੜੇ

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦਾ ਇਕ ਵਾਰ ਫਿਰ ਤੋਂ ਸ਼ਾਇਰਾਨਾ ਅੰਦਾਜ਼ ਵੇਖਣ ਨੂੰ ਮਿਲਿਆ ਹੈ।

ਸਿੱਧੂ ਨੇ ਜਾਖੜ 'ਤੇ ਧਰੀ ਉਂਗਲੀ,  ਫਿਰ ਜਾਖੜ ਨੇ ਟਵੀਟ 'ਤੇ ਲਗਾਏ ਸ਼ਾਇਰਾਨਾ ਰਗੜੇ

ਚੰਡੀਗੜ:  ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦਾ ਇਕ ਵਾਰ ਫਿਰ ਤੋਂ ਸ਼ਾਇਰਾਨਾ ਅੰਦਾਜ਼ ਵੇਖਣ ਨੂੰ ਮਿਲਿਆ ਹੈ।ਆਪਣੇ ਟਵਿੱਟਰ ਅਕਾਊਂਟ 'ਤੇ ਸੁਨੀਲ ਜਾਖੜ ਨੇ ਨਵਜੋਤ ਸਿੰਘ ਸਿੱਧੂ ਦਾ ਇਕ ਵੀਡੀਓ ਸਾਂਝਾ ਕੀਤਾ ਹੈ।ਇਸ ਵੀਡੀਓ ਦੇ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸੁਨੀਲ ਜਾਖੜ 'ਤੇ ਤੰਜ ਕੱਸਦੇ ਵਿਖਾਈ ਦੇ ਰਹੇ ਹਨ।ਇਸ ਵੀਡੀਓ ਵਿਚ ਸਿੱਧੂ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸਿਰਫ਼ ਟਵੀਟੋ-ਟਵੀਟ ਹੋਣ ਜੋਗੇ ਹੀ ਸਨ।ਕਦੇ ਕੋਈ ਕੰਮ ਤਾਂ ਉਹਨਾਂ ਨੇ ਕੀਤਾ ਹੀ ਨਹੀਂ।ਜਿਸਦਾ ਮੋੜਵਾਂ ਜਵਾਬ ਸੁਨੀਲ ਜਾਖੜ ਵੱਲੋਂ ਟਵੀਟ ਜ਼ਰੀਏ ਦਿੱਤਾ ਗਿਆ।ਜਿਸਦੇ ਵਿਚ ਸ਼ਾਇਰਾਨਾ ਤੀਰ ਜਾਖੜ ਵੱਲੋਂ ਛੱਡਿਆ।

 

ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਸੁਨੀਲ ਜਾਖੜ ਨੇ ਨਵਜੋਤ ਸਿੰਘ ਸਿੱਧੂ 'ਤੇ ਤੰਜ ਕੱਸਿਆ ਹੋਵੇ।

WATCH LIVE TV 

 

Trending news