ਸਿੰਘੂ ਬਾਰਡਰ ਕਤਲਕਾਂਡ ਮਾਮਲਾ: 7 ਦਿਨਾਂ ਪੁਲਿਸ ਰਿਮਾਂਡ ’ਤੇ ਨਿਹੰਗ ਸਰਬਜੀਤ ਸਿੰਘ
X

ਸਿੰਘੂ ਬਾਰਡਰ ਕਤਲਕਾਂਡ ਮਾਮਲਾ: 7 ਦਿਨਾਂ ਪੁਲਿਸ ਰਿਮਾਂਡ ’ਤੇ ਨਿਹੰਗ ਸਰਬਜੀਤ ਸਿੰਘ

ਸਿੰਘੂ ਬਾਰਡਰ ਕਤਲਕਾਂਡ ਮਾਮਲੇ ਵਿਚ ਸਰਬਜੀਤ ਸਿੰਘ ਨਾਮੀ ਨਿਹੰਗ ਸਿੰਘ ਦੇ ਆਤਮ ਸਮਰਪਣ ਕੀਤੇ ਜਾਣ ਤੋਂ ਬਾਅਦ,ਅੱਜ ਮੈਡੀਕਲ ਕਰਵਾ ਕੇ ਕੋਰਟ ਵਿਚ ਪੇਸ਼ ਕੀਤਾ ਗਿਆ।ਜਿਥੇ ਅਦਾਲਤ ਨੇ ਸਰਬਜੀਤ ਸਿੰਘ ਨੇ 7 ਦਿਨਾਂ ਰਿਮਾਂਡ ’ਤੇ ਭੇਜਿਆ ਹੈ।

ਸਿੰਘੂ ਬਾਰਡਰ ਕਤਲਕਾਂਡ ਮਾਮਲਾ: 7 ਦਿਨਾਂ ਪੁਲਿਸ ਰਿਮਾਂਡ ’ਤੇ ਨਿਹੰਗ ਸਰਬਜੀਤ ਸਿੰਘ

ਚੰਡੀਗੜ: ਸਿੰਘੂ ਬਾਰਡਰ ਕਤਲਕਾਂਡ ਮਾਮਲੇ ਵਿਚ ਸਰਬਜੀਤ ਸਿੰਘ ਨਾਮੀ ਨਿਹੰਗ ਸਿੰਘ ਦੇ ਆਤਮ ਸਮਰਪਣ ਕੀਤੇ ਜਾਣ ਤੋਂ ਬਾਅਦ,ਅੱਜ ਮੈਡੀਕਲ ਕਰਵਾ ਕੇ ਕੋਰਟ ਵਿਚ ਪੇਸ਼ ਕੀਤਾ ਗਿਆ।ਜਿਥੇ ਅਦਾਲਤ ਨੇ ਸਰਬਜੀਤ ਸਿੰਘ ਨੇ 7 ਦਿਨਾਂ ਰਿਮਾਂਡ ’ਤੇ ਭੇਜਿਆ ਹੈ।ਹਲਾਂਕਿ ਪੁਲਿਸ ਨੇ ਨਿਹੰਗ ਸਿੰਘ ਸਰਬਜੀਤ ਲਈ 14 ਦਿਨਾਂ ਦਾ ਰਿਮਾਂਡ ਮੰਗਿਆ ਸੀ।ਪਰ ਅਦਾਲਤ ਵੱਲੋਂ ਸਿਰਫ਼ 7 ਦਿਨਾਂ ਦਾ ਹੀ ਰਿਮਾਂਡ ਦਿੱਤਾ ਗਿਆ।

ਦੱੱਸਿਆ ਜਾ ਰਿਹਾ ਹੈ ਕਿ ਹੁਣ ਕ੍ਰਾਈਮ ਟੀਮ ਡੂੰਘੀ ਪੁੱਛ-ਪੜਤਾਲ ਕਰਕੇ ਜਾਂਚ ਕਰੇਗੀ ਤਾਂ ਕਿ ਇਸ ਵਾਰਦਾਤ ਨਾਲ ਸਬੰਧਿਤ ਹੋਰ ਦੋਸ਼ੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਸਕੇ।

ਉਧਰ ਹਰਿਆਣਾ ਸਰਕਾਰ ਨੇ ਵੀ ਇਸ ਕਤਲਕਾਂਡ ਮਾਮਲੇ ’ਚ ਹਾਈਲੇਵਲ ਮੀਟਿੰਗ ਕੀਤੀ ਹੈ।CID ਟੀਮ ਨੇ ਇਸ ਪੂਰੇ ਘਟਨਾਕ੍ਰਮ ਦੀ ਰਿਪੋਰਟ ਸੌਂਪੀ ਹੈ,ਜਿਸ ਵਿਚ ਘਟਨਾਸਥੱਲ ਨਿਹੰਗ ਸਿੰਘ ਅਤੇ ਸੰਯੁਕਤ ਕਿਸਾਨ ਮੋਰਚਾ ਦਾ ਵੀ ਜ਼ਿਕਰ ਕੀਤਾ ਗਿਆ ਹੈ।

ਇਹ ਖ਼ਬਰ ਸਾਹਮਣੇ ਆਈ ਹੈ ਕਿ ਪੇਸ਼ੀ ਤੋਂ ਬਾਅਦ ਨਿਹੰਗ ਸਰਬਜੀਤ ਸਿੰਘ ਮੀਡੀਆ ਕਰਮਚਾਰੀਆਂ ਨਾਲ ਉਲਝਿਆ।ਸਰਬਜੀਤ ਸਿੰਘ ਨੇ ਪੱਤਰਕਾਰਾਂ ਉੱਤੇ ਦਸਤਾਰ ਉਤਾਰਣ ਦੇ ਦੋਸ਼ ਲਗਾਏ।

WATCH LIVE TV

Trending news