ਸੋਨੂੰ ਸੂਦ ਨੇ ਖੱਚਰ ਰੇਹੜੀ 'ਤੇ ਬੈਠ ਕੇ ਕੀਤਾ ਭੈਣ ਲਈ ਪ੍ਰਚਾਰ
Advertisement

ਸੋਨੂੰ ਸੂਦ ਨੇ ਖੱਚਰ ਰੇਹੜੀ 'ਤੇ ਬੈਠ ਕੇ ਕੀਤਾ ਭੈਣ ਲਈ ਪ੍ਰਚਾਰ

 ਹਲਕਾ ਮੋਗਾ ਤੋਂ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਨੇ ਮਾਲਵਿਕਾ ਸੂਦ ਨੂੰ ਉਮੀਦਵਾਰ ਐਲਾਨਿਆਂ ਹੈ,

ਸੋਨੂੰ ਸੂਦ ਨੇ ਖੱਚਰ ਰੇਹੜੀ 'ਤੇ ਬੈਠ ਕੇ ਕੀਤਾ ਭੈਣ ਲਈ ਪ੍ਰਚਾਰ

ਚੰਡੀਗੜ੍ਹ:  ਹਲਕਾ ਮੋਗਾ ਤੋਂ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਨੇ ਮਾਲਵਿਕਾ ਸੂਦ ਨੂੰ ਉਮੀਦਵਾਰ ਐਲਾਨਿਆਂ ਹੈ, ਸਾਰੀਆਂ ਸਿਆਸੀ ਪਾਰਟੀਆਂ ਆਪੋ-ਆਪਣੇ ਤਰੀਕੇ ਨਾਲ ਪ੍ਰਚਾਰ ਕਰ ਰਹੀਆਂ ਹਨ, ਪਰ ਮੋਗਾ ਚ ਮਾਲਵਿਕਾ ਸੂਦ ਲਈ ਉਨ੍ਹਾਂ ਦਾ ਭਰਾ ਸੋਨੂੰ ਸੂਦ ਵੱਖਰੇ ਹੀ ਤਰੀਕੇ ਨਾਲ ਪ੍ਰਚਾਰ ਕਰ ਰਹੇ ਹਨ, ਤੁਸੀ ਵੇਖ ਸਕਦੇ ਹੋ ਕਿ ਸੋਨੂੰ ਸੂਦ ਨੇ ਖੱਚਰ ਰੇਹੜੀ 'ਤੇ ਬੈਠ ਕੇ ਭੈਣ ਮਾਲਵਿਕਾ ਸੂਦ  ਲਈ ਪ੍ਰਚਾਰ ਕੀਤਾ 

ਇਸ ਤੋ ਬਾਅਦ ਸੁਨੀਲ ਕੁਮਾਰ ਸੂਦ ਦੇ ਘਰ ਇੱਕ ਅਹਿਮ ਬੈਠਕ ਕੀਤੀ ਤੇ ਵਾਰਡ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ। ਇਸ ਮੌਕੇ ਉਨ੍ਹਾਂ ਕਿਹਾ ਕਿ ਮੋਗਾ ਹਲਕੇ ਦੇ ਵਿਕਾਸ, ਸਿੱਖਿਆ, ਸਿਹਤ ਸਹੂਲਤਾਂ, ਅਤੇ ਨਸ਼ਿਆਂ ਦੀ ਸਮੱਸਿਆ ਅਦਿ ਗੰਭੀਰ ਮੁੱਦੇ ਹਨ।

Trending news