ਅਗਲੇ 6 ਦਿਨ ਬੈਂਕਾਂ ਵਿਚ ਨਹੀਂ ਹੋਵੇਗਾ ਕੋਈ ਕੰਮ,ਜਾਣੋ ਕਿਉਂ?
X

ਅਗਲੇ 6 ਦਿਨ ਬੈਂਕਾਂ ਵਿਚ ਨਹੀਂ ਹੋਵੇਗਾ ਕੋਈ ਕੰਮ,ਜਾਣੋ ਕਿਉਂ?

18 ਅਕਤੂਬਰ ਤੋਂ ਲੈ ਕੇ ਅਗਲੇ 6 ਦਿਨਾਂ ਤੱਕ ਬੈਂਕ ਬੰਦ ਰਹਿਣਗੇ।ਦੱਸ ਦਈਏ ਕਿ ਮਹੀਨੇ ਦੇ ਅੱਧ ਵਿਚ ਬੈਂਕ 11 ਦਿਨਾਂ ਲਈ ਬੰਦ ਰਹੇ ਸਨ।

ਅਗਲੇ 6 ਦਿਨ ਬੈਂਕਾਂ ਵਿਚ ਨਹੀਂ ਹੋਵੇਗਾ ਕੋਈ ਕੰਮ,ਜਾਣੋ ਕਿਉਂ?

ਚੰਡੀਗੜ: ਤਿਉਹਾਰਾਂ ਦਾ ਸੀਜ਼ਨ ਆ ਗਿਆ ਹੈ ਅਤੇ ਹੁਣ ਇਸਦੇ ਨਾਲ ਹੀ ਛੁੱਟੀਆਂ ਦੀ ਭਰਮਾਰ ਰਹਿਣ ਵਾਲੀ ਹੈ।ਅਗਲੇ ਹਫ਼ਤੇ ਦੀ ਸ਼ੁਰੂਆਤ ਹੀ ਛੁੱਟੀਆਂ ਦੇ ਨਾਲ ਹੋਵੇਗੀ।18 ਅਕਤੂਬਰ ਤੋਂ ਲੈ ਕੇ ਅਗਲੇ 6 ਦਿਨਾਂ ਤੱਕ ਬੈਂਕ ਬੰਦ ਰਹਿਣਗੇ।ਦੱਸ ਦਈਏ ਕਿ ਮਹੀਨੇ ਦੇ ਅੱਧ ਵਿਚ ਬੈਂਕ 11 ਦਿਨਾਂ ਲਈ ਬੰਦ ਰਹੇ ਸਨ।

ਕਿਸ-ਕਿਸ ਦਿਨ ਕਿਹੜੀ ਹੈ ਛੁੱਟੀ ?

18 ਅਕਤੂਬਰ ਨੂੰ ਘਾਟੀ ਬੀਹੂ ਦੇ ਮੌਕੇ ਉੱਤਰ ਪੂਰੀ ਰਾਜ ਗੁਹਾਟੀ ਵਿਚ ਬੈਂਕ ਬੰਦ ਰਹਿਣਗੇ।

19 ਅਕਤੂਬਰ ਨੂੰ ਈਦ-ਉਲ-ਮਿਲਾਦ ਦੇ ਮੌਕੇ ਦੇਸ਼ ਸਮੇਤ ਦੇਸ਼ ਦੇ ਵੱੱਡੇ ਸ਼ਹਿਰਾਂ ਅੰਦਰ ਬੈਂਕ ਬੰਦ ਰਹਿਣਗੇ।

20 ਅਕਤੂਬਰ ਨੂੰ ਵਾਲਮੀਕੀ ਜਯੰਤੀ ਮੌਕੇ ਬੈਂਗਲੋਰ,ਚੰਡੀਗੜ੍ਹ,ਸ਼ਿਮਲਾ ਕੋਲਕਾਤਾ ਅਤੇ ਅਗਰਤਲਾ ਵਿਚ ਬੈਂਕ ਬੰਦ ਰਹਿਣਗੇ।

22 ਅਕਤੂਬਰ ਈਦ-ਉਲ-ਮਿਲਾਦ ਨਬੀ ਦੇ ਕਾਰਨ ਜੰਮੂ-ਕਸ਼ਮੀਰ ਅਤੇ ਸ੍ਰੀ ਨਗਰ ਵਿਚ ਬੈਂਕ ਬੰਦ ਰਹਿਣਗੇ।

23 ਅਕਤੂਬਰ ਚੌਥੇ ਸ਼ਨੀਵਾਰ ਕਾਰਨ ਦੇਸ਼ ਭਰ ਵਿਚ ਬੈਂਕ ਰਹਿਣਗੇ ਬੰਦ

24 ਅਕਤੂਬਰ ਐਤਵਾਰ ਕਾਰਨ ਹੋਵੇਗੀ ਛੁੱਟੀ

 

 

WATCH LIVE TV

Trending news