ਪੰਜਾਬ 'ਚ ਤਬਾਦਲਿਆ ਦੀ ਕਵਾਇਦ ਤੇਜ਼, 3 ਆਈ.ਪੀ.ਐਸ. ਅਧਿਕਾਰੀਆਂ ਸਣੇ 90 ਡੀ.ਐਸ.ਪੀ. ਬਦਲੇ
Advertisement

ਪੰਜਾਬ 'ਚ ਤਬਾਦਲਿਆ ਦੀ ਕਵਾਇਦ ਤੇਜ਼, 3 ਆਈ.ਪੀ.ਐਸ. ਅਧਿਕਾਰੀਆਂ ਸਣੇ 90 ਡੀ.ਐਸ.ਪੀ. ਬਦਲੇ

ਪੰਜਾਬ ਸਰਕਾਰ ਨੇ ਇਕ ਹੁਕਮ ਜਾਰੀ ਕਰਕੇ 90 ਡੀ.ਐਸ.ਪੀ.ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ

ਪੰਜਾਬ 'ਚ ਤਬਾਦਲਿਆ ਦੀ ਕਵਾਇਦ ਤੇਜ਼, 3 ਆਈ.ਪੀ.ਐਸ. ਅਧਿਕਾਰੀਆਂ ਸਣੇ 90 ਡੀ.ਐਸ.ਪੀ. ਬਦਲੇ

ਨੀਤਿਕਾ ਮਹੇਸ਼ਵਰੀ/ਚੰਡੀਗੜ੍ਹ: ਪੰਜਾਬ ਸਰਕਾਰ ਨੇ ਇਕ ਹੁਕਮ ਜਾਰੀ ਕਰਕੇ 90 ਡੀ.ਐਸ.ਪੀ.ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਨ੍ਹਾਂ ਵਿੱਚ ਤਿੰਨ ਆਈ.ਪੀ.ਐਸ.ਅਧਿਕਾਰੀ ਵੀ ਸ਼ਾਮਲ ਹਨ।
ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।

 

fallback

 

ਫ਼ੋਟੋ

 

 

 

fallback

 

 

ਫ਼ੋਟੋ

 

 

 

fallback

 

 

 

 

 

 

 

 

Trending news