PHOTO : ਪੰਜਾਬ ਦੇ ਇਸ ਗੁਰਦੁਆਰਾ ਸਾਹਿਬ ਦੀ ਪਹਿਲੀ ਮੰਜ਼ਿਲ 'ਤੇ ਲੱਗੀ ਜ਼ਬਰਦਸਤ ਅੱਗ,ਸਾਰਾ ਸਮਾਨ ਸੜ ਕੇ ਸਵਾਹ
Advertisement

PHOTO : ਪੰਜਾਬ ਦੇ ਇਸ ਗੁਰਦੁਆਰਾ ਸਾਹਿਬ ਦੀ ਪਹਿਲੀ ਮੰਜ਼ਿਲ 'ਤੇ ਲੱਗੀ ਜ਼ਬਰਦਸਤ ਅੱਗ,ਸਾਰਾ ਸਮਾਨ ਸੜ ਕੇ ਸਵਾਹ

ਹੁਸ਼ਿਆਰਪੁਰ ਦੇ ਗੁਰਦੁਆਰਾ ਰਾਮਗੜ੍ਹੀਆ ਸਾਹਿਬ ਦੀ ਪਹਿਲੀ ਮੰਜ਼ਿਲ 'ਤੇ ਲੱਗੀ ਸੀ  ਅੱਗ

ਹੁਸ਼ਿਆਰਪੁਰ ਦੇ ਗੁਰਦੁਆਰਾ ਰਾਮਗੜ੍ਹੀਆ ਸਾਹਿਬ ਦੀ ਪਹਿਲੀ ਮੰਜ਼ਿਲ 'ਤੇ ਲੱਗੀ ਸੀ  ਅੱਗ

ਰਮਨ ਖੋਸਲਾ/ਹੁਸ਼ਿਆਰਪੁਰ  : ਹੁਸ਼ਿਆਰਪੁਰ ਦੇ ਗੁਰਦੁਆਰਾ ਰਾਮਗੜ੍ਹੀਆ ਵਿਸ਼ਵਕਰਮਾ ਸਭਾ ਸੁਤਿਹਰੀ ਰੋਡ ਵਿਖੇ ਉਸ ਵੇਲੇ ਹਫੜਾ ਦਫੜੀ ਮੱਚ ਗਈ ਜਦੋਂ ਗੁਰਦੁਆਰਾ ਸਾਹਿਬ ਦੀ ਪਹਿਲੀ ਮੰਜ਼ਿਲ 'ਤੇ ਜ਼ਬਰਦਸਤ ਅੱਗ ਲੱਗ ਗਈ,ਅੱਗ ਕਮਰੇ ਵਿੱਚ ਲੱਗੀ ਅਤੇ ਵੇਖਦੇ ਹੀ ਵੇਖਦੇ ਅੱਗ ਦੀਆਂ ਲਾਟਾਂ ਵਿਖਾਈ ਦੇਣ ਲੱਗੀਆਂ, ਫ਼ੌਰਨ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਮੌਕੇ 'ਤੇ ਪਹੁੰਚ ਕੇ  ਅੱਗ ਤੇ ਕਈ ਘੰਟਿਆਂ ਬਾਅਦ ਕਾਬੂ ਪਾਇਆ  ਗਿਆ,ਹੁਣ ਤੱਕ ਅੱਗ ਦੇ ਪਿੱਛੇ ਸ਼ਾਰਟ ਸਰਕਟ ਨੂੰ ਕਾਰਨ ਦੱਸਿਆ ਜਾ ਰਿਹਾ ਹੈ 

fallback

 ਦੁਪਹਿਰ ਗੁਰਦੁਆਰਾ ਸਾਹਿਬ ਦੇ ਜਿਸ ਕਮਰੇ ਨੂੰ ਅੱਗ ਲੱਗੀ ਉਸ ਵਿੱਚ ਗੁਰਦੁਆਰਾ ਸਾਹਿਬ ਵਿਚ ਕੰਮ ਕਰਦੇ ਭਾਈ ਸਾਹਿਬ  ਆਪਣੇ ਪਰਿਵਾਰ ਨਾਲ ਰਹਿੰਦੇ ਸਨ ਪਰ ਰਾਹਤ ਦੀ ਗੱਲ ਇਹ ਹੈ ਕਿ ਜਦੋਂ ਅੱਗ ਲੱਗੀ ਉਸ ਵਕਤ ਉਨ੍ਹਾਂ ਦਾ ਪਰਿਵਾਰ ਕਮਰੇ ਤੋਂ ਬਾਹਰ ਸੀ ਪਰ ਇਸ ਦੌਰਾਨ ਕਮਰੇ ਵਿੱਚ ਰੱਖਿਆ ਸਾਮਾਨ ਸੜ ਕੇ ਸੁਆਹ ਹੋ ਗਿਆ,ਪਰ ਕਮਰੇ 'ਚ ਸੁੱਖ ਆਸਨ ਕੀਤੇ ਸਰੂਪ ਬਾਲ ਬਾਲ ਬੱਚ ਗਏ
  

fallback

Trending news