16 ਅਗਸਤ ਤੋਂ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਸ਼ੁਰੂ,ਸਰਕਾਰ ਨੇ ਜਾਰੀ ਕੀਤੇ ਦਿਸ਼ਾ-ਨਿਰਦੇਸ਼
Advertisement

16 ਅਗਸਤ ਤੋਂ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਸ਼ੁਰੂ,ਸਰਕਾਰ ਨੇ ਜਾਰੀ ਕੀਤੇ ਦਿਸ਼ਾ-ਨਿਰਦੇਸ਼

ਕੋਰੋਨਾ ਦੀ ਵਜ੍ਹਾਂ ਕਰਕੇ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਬੰਦ ਕੀਤੀ ਗਈ ਸੀ 

ਕੋਰੋਨਾ ਦੀ ਵਜ੍ਹਾਂ ਕਰਕੇ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਬੰਦ ਕੀਤੀ ਗਈ ਸੀ

ਜੰਮੂ : 16 ਅਗਸਤ ਨੂੰ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਸ਼ੁਰੂ ਹੋਣ ਜਾ ਰਹੀ ਹੈ, ਸਰਕਾਰ ਨੇ ਇਸ ਸਬੰਧ ਵਿੱਚ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਨੇ, ਇਸ ਦੇ ਮੁਤਾਬਿਕ 10 ਸਾਲ ਤੋਂ ਘੱਟ ਉਮਰ ਦੇ ਲਈ   ਫ਼ਿਲਹਾਲ ਯਾਤਰਾ 'ਤੇ ਰੋਕ ਲਗਾਈ ਗਈ ਹੈ, ਇਸ ਦੇ ਨਾਲ ਹੀ ਯਾਤਰੀਆਂ ਦੇ ਲਈ ਮਾਸਕ ਪਾਉਣਾ ਜ਼ਰੂਰੀ ਕਰ ਦਿੱਤਾ ਗਿਆ ਹੈ

ਘੱਟ ਗਿਣਤੀ ਵਿੱਚ ਘਰੇਲੂ ਸ਼ਰਧਾਲੂ ਹੀ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨ ਕਰ ਸਕਣਗੇ,ਰਾਤ ਦੇ ਵਕਤ ਰਸਤਾ ਬੰਦ ਹੋਵੇਗਾ 

ਮਾਤਾ ਦੇ ਭਵਨ 'ਤੇ ਸ਼ਰਧਾਲੂਆਂ ਨੂੰ ਰਾਤ ਵਿੱਚ ਠਹਿਰਾਉਣ 'ਤੇ ਫ਼ਿਲਹਾਲ ਪਾਬੰਦੀ ਰਹੇਗੀ,ਸਵੇਰ, ਸ਼ਾਮ ਮਾਤਾ ਦੇ ਭਵਨ ਵਿੱਚ ਹੋਣ ਵਾਲੀ ਆਰਤੀ ਵਿੱਚ ਫ਼ਿਲਹਾਲ ਸ਼ਰਧਾਲੂਆਂ ਦੇ ਬੈਠਣ ਦੀ ਇਜਾਜ਼ਤ ਨਹੀਂ ਹੋਵੇਗੀ    

Trending news