ਸੁਰੇਸ਼ ਰੈਨਾ ਦੇ ਰਿਸ਼ਤੇਦਾਰ ਦੇ ਕਤਲ ਮਾਮਲੇ 'ਚ ਇੱਕ ਹੋਰ ਗ੍ਰਿਫ਼ਤਾਰੀ
Advertisement

ਸੁਰੇਸ਼ ਰੈਨਾ ਦੇ ਰਿਸ਼ਤੇਦਾਰ ਦੇ ਕਤਲ ਮਾਮਲੇ 'ਚ ਇੱਕ ਹੋਰ ਗ੍ਰਿਫ਼ਤਾਰੀ

ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਦੇ ਫੁੱਫੜ ਅਸ਼ੋਕ ਕੁਮਾਰ ਦੇ ਕਤਲ ਮਾਮਲੇ ਵਿਚ ਫਰਾਰ ਚੱਲ ਰਹੇ ਵਾਂਟੇਡ ਅਪਰਾਧੀ ਛੱਜੂ ਛਹਿ ਮਾਰ ਨੂੰ ਯੂ ਪੀ  STF  ਪੁਲਸ ਨੇ ਐਤਵਾਰ ਨੂੰ ਗ੍ਰਿਫ਼ਤਾਰ ਕਰ ਲਿਆ.  

ਸੁਰੇਸ਼ ਰੈਨਾ ਦੇ ਰਿਸ਼ਤੇਦਾਰ ਦੇ ਕਤਲ ਮਾਮਲੇ 'ਚ ਇੱਕ ਹੋਰ ਗ੍ਰਿਫ਼ਤਾਰੀ

ਅਜੇ ਮਹਾਜਨ/ਪਠਾਨਕੋਟ : ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਦੇ ਫੁੱਫੜ ਅਸ਼ੋਕ ਕੁਮਾਰ ਦੇ ਕਤਲ ਮਾਮਲੇ ਵਿਚ ਫਰਾਰ ਚੱਲ ਰਹੇ ਵਾਂਟੇਡ ਅਪਰਾਧੀ ਛੱਜੂ ਛਹਿ ਮਾਰ ਨੂੰ ਯੂ ਪੀ  STF  ਪੁਲਸ ਨੇ ਐਤਵਾਰ ਨੂੰ ਗ੍ਰਿਫ਼ਤਾਰ ਕਰ ਲਿਆ.  ਸੁਰੇਸ਼ ਰੈਨਾ ਦੇ ਫੁੱਫੜ ਪੰਜਾਬ ਦੇ ਪਠਾਨਕੋਟ ਦੇ ਰਹਿਣ ਵਾਲੇ ਸਨ ਉਨ੍ਹਾਂ ਦਾ ਕਤਲ ਪਿਛਲੇ ਸਾਲ ਅਗਸਤ ਵਿਚ ਘਰ ਵਿਚ ਵੜ ਕੇ ਕਰ ਦਿੱਤੀ ਗਈ ਸੀ ਅਤੇ ਡਕੈਤੀ ਵੀ ਕੀਤੀ ਗਈ ਸੀ ਇਸ ਮਾਮਲੇ ਚ ਫਰਾਰ ਚੱਲ ਰਹੇ ਵਾਂਟਿਡ ਛੱਜੂ ਛਹਿ ਮਾਰ ਨੂੰ ਐਸਟੀਐਫ ਵੱਲੋਂ  ਗ੍ਰਿਫ਼ਤਾਰ ਕਰ ਲਿਆ ਗਿਆ  

 ਐਸਟੀਐਫ ਨੂੰ ਸੂਚਨਾ ਮਿਲੀ ਸੀ  ਕੀ ਸੁਰੇਸ਼ ਰੈਨਾ ਦੇ ਰਿਸ਼ਤੇਦਾਰਾਂ ਦੇ ਘਰ ਵਿੱਚ ਵੜ ਕੇ ਡਕੈਤੀ ਕਰਨ ਵਾਲੇ ਛੇ ਮਾਰ ਗਿਰੋਹ ਦਾ ਇਕ ਮੈਂਬਰ ਜੋ ਘਟਨਾ ਵਿਚ ਵਾਂਟੇਡ ਹੈ ਉਹ ਆਪਣੇ ਪਿੰਡ ਵਿਚ ਲੁਕ ਕੇ ਰਹਿ ਰਿਹਾ ਸੀ ਇਸ ਦੇ ਚੱਲਦੇ ਇਸ ਸੂਚਨਾ ਨੂੰ ਪੰਜਾਬ ਪੁਲਸ ਦੇ ਨਾਲ ਸਾਂਝਾ ਕੀਤਾ  ਗਿਆ ਅਤੇ ਉਨ੍ਹਾਂ ਨੂੰ ਅੱਜ ਮੇਰੇ ਲਈ ਬੁਲਾਇਆ ਗਿਆ ਅੱਜ ਐੱਸ ਟੀ ਐੱਫ ਨੇ ਪੰਜਾਬ ਪੁਲੀਸ ਅਤੇ ਬਰੇਲੀ ਪੁਲੀਸ ਨਾਲ ਮਿਲ ਕੇ ਛੱਜੂ ਛਹਿ ਮਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ  

ਗਿਰੋਹ ਦੇ ਲੋਕ ਇਸ ਤਰ੍ਹਾਂ ਦੇਂਦੇ ਸਨ ਵਾਰਦਾਤ ਨੂੰ ਅੰਜਾਮ  

ਐਸਟੀਐਫ ਦੇ ਮੁਤਾਬਿਕ ਪੁੱਛਗਿੱਛ ਵਿਚ ਦੋਸ਼ੀ ਛੱਜੂ ਨੇ ਦੱਸਿਆ ਹੈ ਕਿ ਆਪਣੇ ਸਾਥੀਆਂ ਦੇ ਨਾਲ ਸਾਵਨ ਮੁਹੰਮਦ ਰਸ਼ੀਦ ਸ਼ਾਹਰੁਖ ਨਾਸੇ ਅਮੀਰ ਅਤੇ ਤਿੰਨ ਹੋਰ ਮਹਿਲਾਵਾਂ ਦੇ ਨਾਲ  ਸ਼ਾਹਪੁਰਕੰਡੀ ਵਿੱਚ ਰਹਿ ਕੇ ਚਾਦਰ ਅਤੇ ਫੁੱਲ ਵੇਚਦਾ ਸੀ ਇਨ੍ਹਾਂ ਲੋਕਾਂ ਦੇ ਕੋਲ ਇਕ ਟੈਂਪੂ ਜੀ ਜਿਸ ਨਾਲ ਇਹ ਲੋਕ ਇਲਾਕੇ ਵਿੱਚ ਘੁੰਮਦੇ ਸਨ ਅਤੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਆਪਣਾ ਸਮਾਨ ਚੁੱਕ ਕੇ ਚਲੇ ਜਾਂਦੇ ਸਨ  

ਦੱਸ ਦੇਈਏ ਕਿ ਸੁਰੇਸ਼ ਰੈਨਾ ਦੇ ਫੱਟੜ ਪੰਜਾਬ ਵਿਚ ਰਹਿ ਕੇ ਠੇਕੇਦਾਰੀ ਦਾ ਕੰਮ ਕਰਦੇ ਸੀ ਅਤੇ ਉਨ੍ਹਾਂ ਨੇ ਆਪਣਾ ਘਰ ਪਿੰਡ ਤੋਂ ਹੀ ਥੋੜ੍ਹੀ ਦੂਰ ਖਰਿਆਲਾ ਵਿੱਚ ਬਣਾ ਰੱਖਿਆ ਸੀ ਮਕਾਨ ਪਿੰਡ ਤੋਂ ਬਾਹਰ ਹੋਣ ਦੇ ਕਾਰਨ ਡਕੈਤਾਂ ਨੂੰ ਉਸ ਦੀ ਰੇਕੀ ਕਰਨ ਅਤੇ ਘਟਨਾ ਨੂੰ ਅੰਜਾਮ ਦੇਣ ਵਿਚ ਆਸਾਨੀ  ਹੋ ਗਈ ਅਤੇ ਅਗਸਤ 2020 ਦੀ ਰਾਤ ਨੂੰ ਡਕੈਤਾਂ ਨੇ ਛੱਤ ਤੇ ਚੜ੍ਹ ਕੇ ਸਹੁਰੇ ਪਰਿਵਾਰਕ ਮੈਂਬਰਾਂ ਨੂੰ ਜ਼ਖ਼ਮੀ ਕਰ ਦਿੱਤਾ ਜਿਸ ਵਿਚ ਅਸ਼ੋਕ ਕੁਮਾਰ ਦੀ ਮੌਤ ਹੋ ਗਈ ਸੀ ਉੱਥੇ ਕਈ ਲੋਕ ਜ਼ਖ਼ਮੀ ਹੋ ਗਏ ਸਨ

Trending news