Tokyo Olympic : ਸੈਮੀ ਫਾਈਨਲ 'ਚ ਹਾਰੀ ਭਾਰਤੀ ਮਹਿਲਾ ਹਾਕੀ ਟੀਮ, ਹੁਣ Bronze ਜਿੱਤਣ ਲਈ ਕਰੇਗੀ ਬਰਤਾਨੀਆ ਨਾਲ ਮੁਕਾਬਲਾ
Advertisement

Tokyo Olympic : ਸੈਮੀ ਫਾਈਨਲ 'ਚ ਹਾਰੀ ਭਾਰਤੀ ਮਹਿਲਾ ਹਾਕੀ ਟੀਮ, ਹੁਣ Bronze ਜਿੱਤਣ ਲਈ ਕਰੇਗੀ ਬਰਤਾਨੀਆ ਨਾਲ ਮੁਕਾਬਲਾ

ਟੋਕੀਓ ਓਲੰਪਿਕ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਸੈਮੀਫਾਈਨਲ ਵਿੱਚ ਅਰਜਨਟੀਨਾ ਤੋਂ ਹਾਰ ਗਈ.

 Tokyo Olympic : ਸੈਮੀ ਫਾਈਨਲ 'ਚ ਹਾਰੀ ਭਾਰਤੀ ਮਹਿਲਾ ਹਾਕੀ ਟੀਮ, ਹੁਣ Bronze ਜਿੱਤਣ ਲਈ ਕਰੇਗੀ ਬਰਤਾਨੀਆ ਨਾਲ ਮੁਕਾਬਲਾ

ਚੰਡੀਗਡ਼੍ਹ : ਟੋਕੀਓ ਓਲੰਪਿਕ ( Tokyo Olympic) ਵਿੱਚ ਭਾਰਤੀ ਮਹਿਲਾ ਹਾਕੀ ਟੀਮ ਸੈਮੀਫਾਈਨਲ ਵਿੱਚ ਅਰਜਨਟੀਨਾ ਤੋਂ ਹਾਰ ਗਈ. ਚੌਥੇ ਕੁਆਰਟਰ ਦੇ ਵਿਚ ਟੀਮ ਇੰਡੀਆ ਨੇ ਗੋਲ ਕਰਨ ਦੀ ਕੋਸ਼ਿਸ਼ ਕੀਤੀ ਪਰ ਭਾਰਤੀ ਟੀਮ ਨੇ ਪੈਨਲਟੀ ਕਾਰਨਰ ਗੁਆ ਦਿੱਤਾ ਅਤੇ ਮੈਚ ਅਰਜਨਟੀਨਾ ਨੇ ਦੋ 1-2 ਤੋਂ ਜਿੱਤ ਲਿਆ.

ਸੈਮੀਫਾਈਨਲ ਮੈਚ ਵਿੱਚ ਹਾਰੀ ਭਾਰਤੀ ਮਹਿਲਾ ਹਾਕੀ ਟੀਮ ਮੁਕਾਬਲੇ ਦੇ ਵਿੱਚ ਟੀਮ ਇੰਡੀਆ ਨੇ ਬਿਹਤਰੀਨ ਤਰੀਕੇ ਨਾਲ ਸ਼ੁਰੂਆਤ ਕੀਤੀ ਅਤੇ ਸ਼ੁਰੂਆਤੀ ਮਿੰਟਾਂ ਚ ਭਾਰਤ ਦੀ ਗੁਰਜੀਤ ਸਿੰਘ ਨੇ ਗੋਲ ਕਰ ਦਿੱਤਾ ਕੋਲ ਦੇ ਬਾਅਦ ਅਰਜਨਟੀਨਾ ਨੇ ਕਾਫੀ ਅਟੈਕਿੰਗ ਖੇਡ ਦਿਖਾਇਆ,  ਪਰ ਭਾਰਤੀ ਟੀਮ ਸ਼ਾਨਦਾਰ ਡਿਫੈਂਸ ਕਰਦੀ ਰਹੀ ਅਤੇ ਅਰਜਨਟੀਨਾ ਨੂੰ ਕੋਈ ਮੌਕਾ ਨਹੀਂ ਦਿੱਤਾ ਦੂਜੇ ਕੁਆਰਟਰ ਦੀ ਸ਼ੁਰੂਆਤ ਤੋਂ ਹੀ  ਅਰਜਨਟੀਨਾ ਦੀ ਟੀਮ ਅਟੈਕ ਕਰ ਰਹੀ ਸੀ ਅਤੇ ਇੱਕ ਮੌਕਾ ਗਵਾਉਣ ਤੋਂ ਬਾਅਦ ਉਨ੍ਹਾਂ ਨੇ ਪਹਿਲਾ ਗੋਲ ਕੀਤਾ ਅਤੇ ਸਕੋਰ ਨੂੰ 1-1 ਨਾਲ ਬਰਾਬਰ ਕਰ ਲਿਆ,  

ਤੀਜੇ ਕੁਆਰਟਰ ਵਿੱਚ ਅਰਜਨਟੀਨਾ ਨੇ ਸ਼ਾਨਦਾਰ ਖੇਡ ਵਿਖਾਉਂਦੇ ਹੋਏ ਪੈਨਲਟੀ ਕਾਰਨਰ ਦਾ ਫ਼ਾਇਦਾ ਚੁੱਕਿਆ ਅਤੇ ਗੋਲ ਕਰ ਦਿੱਤਾ, ਟੀਮ ਇੰਡੀਆ ਲਗਾਤਾਰ ਗੋਲ ਕਰਨ ਦਾ ਮੌਕਾ ਵੇਖ ਰਹੀ ਸੀ, ਪਰ ਅਰਜਨਟੀਨਾ ਨੇ ਬਿਹਤਰੀਨ ਡਿਫੈਂਸ ਕੀਤਾ, ਟੀਮ ਇੰਡੀਆ ਦੀ ਕੋਸ਼ਿਸ਼ ਲਗਾਤਾਰ ਜਾਰੀ ਰਹੀ ਪਰ ਆਖ਼ਿਰ ਵਿੱਚ ਅਰਜਨਟੀਨਾ ਨੇ ਦੋ ਇੱਕ ਤੋਂ ਮੈਚ ਜਿੱਤ ਲਿਆ,  

ਦੱਸ ਦਈਏ ਕਿ ਭਾਰਤੀ ਮਹਿਲਾ ਹਾਕੀ ਟੀਮ ਰੀਓ ਓਲੰਪਿਕ ਦੇ ਸੈਮੀਫਾਈਨਲ ਚ ਪਹੁੰਚ ਕੇ ਪਹਿਲਾਂ ਹੀ ਇਤਿਹਾਸ ਰਚ ਦਿੱਤਾ ਸੀ, ਹੁਣ ਭਾਰਤੀ ਮਹਿਲਾ ਟੀਮ ਬ੍ਰਾਂਜ ਮੈਡਲ ਦੇ ਲਈ ਫਾਈਟ ਕਰੇਗੀ,

WATCH LIVE TV

Trending news