'ਉੱਡਣੇ ਸਿੱਖ' ਮਿਲਖਾ ਸਿੰਘ ਦੀ ਸਿਹਤ ਵਿੱਚ ਸੁਧਾਰ, ICU ਤੋਂ ਕੀਤਾ ਗਿਆ ਸ਼ਿਫਟ

ਭਾਰਤ ਦੇ ਮਹਾਨ ਅਥਲੀਟ ਰਹੇ ਮਿਲਖਾ ਸਿੰਘ ਦੀ ਹਾਲਤ ਹੁਣ ਸਥਿਰ ਹੈ ਅਤੇ ਕੋਵਿਡ ਦੀ ਰਿਪੋਰਟ ਨੈਗੇਟਿਵ ਆ ਗਈ ਹੈ ਮਿਲਖਾ ਸਿੰਘ ਨੂੰ ਕੁਝ ਦਿਨਾਂ ਪਹਿਲਾਂ ਕੋਰੋਨਾ ਹੋਇਆ ਸੀ ਅਤੇ ਕੋਵਿਡ ਆਈ ਸੀ ਯੂ ਵਿਚ ਸ਼ਿਫਟ ਕੀਤਾ ਗਿਆ ਸੀ ਪਰ ਹੁਣ ਉਨ੍ਹਾਂ ਦੀ ਕੋਵਿਡ ਰਿਪੋਰਟ ਨੇਗਟਿਵ ਆਈ ਹੈ ਮਿਲਖਾ ਸਿੰਘ ਨੂੰ ਹੁਣ ਆਈਸੀਯੂ ਤੋਂ ਬਾਹਰ ਕੱਢ ਪੀਜੀਆਈ ਹਸਪਤਾਲ ਦੀ ਦੂਸਰੀ ਬਿਲਡਿੰਗ

'ਉੱਡਣੇ ਸਿੱਖ' ਮਿਲਖਾ ਸਿੰਘ ਦੀ ਸਿਹਤ ਵਿੱਚ ਸੁਧਾਰ, ICU ਤੋਂ ਕੀਤਾ ਗਿਆ ਸ਼ਿਫਟ
Milkha Singh
ਚੰਡੀਗੜ੍ਹ : ਭਾਰਤ ਦੇ ਮਹਾਨ ਅਥਲੀਟ ਰਹੇ ਮਿਲਖਾ ਸਿੰਘ ਦੀ ਹਾਲਤ ਹੁਣ ਸਥਿਰ ਹੈ ਅਤੇ ਕੋਵਿਡ ਦੀ ਰਿਪੋਰਟ ਨੈਗੇਟਿਵ ਆ ਗਈ ਹੈ ਮਿਲਖਾ ਸਿੰਘ ਨੂੰ ਕੁਝ ਦਿਨਾਂ ਪਹਿਲਾਂ ਕੋਰੋਨਾ ਹੋਇਆ ਸੀ ਅਤੇ ਕੋਵਿਡ ਆਈ ਸੀ ਯੂ ਵਿਚ ਸ਼ਿਫਟ ਕੀਤਾ ਗਿਆ ਸੀ ਪਰ ਹੁਣ ਉਨ੍ਹਾਂ ਦੀ ਕੋਵਿਡ ਰਿਪੋਰਟ ਨੇਗਟਿਵ ਆਈ ਹੈ ਮਿਲਖਾ ਸਿੰਘ ਨੂੰ ਹੁਣ ਆਈਸੀਯੂ ਤੋਂ ਬਾਹਰ ਕੱਢ ਪੀਜੀਆਈ ਹਸਪਤਾਲ ਦੀ ਦੂਸਰੀ ਬਿਲਡਿੰਗ ਵਿਚ ਸ਼ਿਫਟ ਕੀਤਾ ਗਿਆ ਹੈ 
 
ਮਿਲਖਾ ਸਿੰਘ ਦੇ ਪਰਿਵਾਰ ਵੱਲੋਂ ਦਸਿਆ ਗਿਆ ਕਿ ਹੁਣ ਉਨ੍ਹਾਂ ਦੀ ਹਾਲਤ ਸਥਿਰ ਹੈ ਅਤੇ ਹੁਣ ਮਿਲਖਾ ਸਿੰਘ ਕੋਵਿਡ ICU ਤੋਂ ਬਾਹਰ ਹਨ। ਉਨ੍ਹਾਂ ਕਿਹਾ ਕਿ 'ਤੁਹਾਡੀ ਸਭ ਦੀਆਂ  ਦੁਆਵਾਂ ਲਈ ਸ਼ੁਕਰੀਆ' ਪੀ ਜੀ ਆਈ ਦੇ ਸੂਤਰਾਂ ਵੱਲੋਂ ਦਸਿਆ ਗਿਆ ਕਿ 'ਉਨ੍ਹਾਂ  ਦੀ ਕੋਵਿਡ 19 ਦੀ ਰਿਪੋਰਟ ਨੇਗਿਟਿਵ ਆਈ ਹੈ ਜਿਸ ਤੋਂ ਬਾਅਦ ਹੀ ਉਨ੍ਹਾਂ ਨੂੰ ਕੋਵਿਡ ਆਈ ਸੀ ਯੂ ਤੋਂ ਸ਼ਿਫਟ ਕੀਤਾ ਗਿਆ
 
WATCH LIVE TV