ਆਸਟ੍ਰੇਲੀਆ ਦੌਰੇ ਲਈ ਭਾਰਤੀ ਕ੍ਰਿਕਟ ਟੀਮ ਦਾ ਐਲਾਨ, ਕੋਹਲੀ ਕਪਤਾਨ, ਇਹ ਖਿਡਾਰੀ ਬਣਿਆ ਉਪ-ਕਪਤਾਨ

ਆਈਪੀਐਲ 2020 ਤੋਂ ਬਾਅਦ ਭਾਰਤੀ ਟੀਮ ਆਸਟ੍ਰੇਲਿਆ ਦੌਰੇ ਤੇ ਜਾਵੇਗੀ।   

ਆਸਟ੍ਰੇਲੀਆ ਦੌਰੇ ਲਈ ਭਾਰਤੀ ਕ੍ਰਿਕਟ ਟੀਮ ਦਾ ਐਲਾਨ, ਕੋਹਲੀ ਕਪਤਾਨ, ਇਹ ਖਿਡਾਰੀ ਬਣਿਆ ਉਪ-ਕਪਤਾਨ
ਫਾਈਲ ਫੋਟੋ

ਵਿਨੋਦ ਲਾਂਬਾ/ ਨਵੀਂ ਦਿੱਲੀ: ਆਸਟ੍ਰੇਲੀਆ ਦੌਰੇ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਭਾਰਤੀ ਟੀਮ ਆਸਟ੍ਰੇਲੀਆ ਦੌਰੇ 'ਤੇ ਟੀ-20 ,ਵਨ-ਡੇ ਅਤੇ ਟੈਸਟ ਸਿਰੀਜ਼ ਖੇਡੇਗਾ। ਰੋਹਿਤ ਸ਼ਰਮਾ ਸੱਟ ਦੇ ਚਲਦੇ ਇਸ ਦੌਰੇ ਤੋਂ ਫਿਲਹਾਲ ਬਾਹਰ ਰਹਿਣਗੇ ਕੇ,ਐਲ,ਰਾਹੁਲ ਟੀ-20 ਅਤੇ ਵਨ-ਡੇ ਮੁਕਾਬਲਿਆਂ ਚ ਵਾਈਸ ਕਪਤਾਨ ਨਿਯੁਕਤ ਕੀਤੇ ਗਏ ਹਨ। ਆਈਪੀਐਲ 2020 ਤੋਂ ਬਾਅਦ ਭਾਰਤੀ ਟੀਮ ਆਸਟ੍ਰੇਲਿਆ ਦੌਰੇ ਤੇ ਜਾਵੇਗੀ। 

ਭਾਰਤ ਦੀ ਟੀ20 ਟੀਮ-

ਵਿਰਾਟ ਕੋਹਲੀ(ਕਪਤਾਨ), ਸ਼ਿਖਰ ਧਵਨ, ਮਾਯੰਕ ਅਗਰਵਾਲ, ਕੇ,ਐੱਲ ਰਾਹੁਲ (ਉਪ-ਕਪਤਾਨ ਤੇ ਵਿਕਟਕੀਪਰ) ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਹਾਰਦਿਕ ਪੰਡਿਆ, ਸੰਜੂ ਸੈਮਸਨ (ਵਿਕਟਕੀਪਰ), ਰਵਿੰਦਰ ਜਡੇਜਾ, ਵਸਿੰਗਟਨ ਸੁੰਦਰ, ਯੁਜਵੇਂਦਰ ਚਹਿਲ, ਜਸਪ੍ਰੀਤ ਬੁਮਰਾਹ, ਮੁਹੰਮਦ ਸਮੀ, ਨਵਦੀਪ ਸੈਣੀ, ਦੀਪਕ ਚਾਹਰ, ਵਰੁਣ ਚੱਕਰਵਰਤੀ। 

ਭਾਰਤੀ ਵਨਡੇ ਟੀਮ-

ਵਿਰਾਟ ਕੋਹਲੀ(ਕਪਤਾਨ), ਸ਼ਿਖਰ ਧਵਨ, ਸ਼ੁਭਮਨ ਗਿੱਲ, ਮਾਯੰਕ ਅਗਰਵਾਲ, ਕੇ,ਐੱਲ ਰਾਹੁਲ (ਉਪ-ਕਪਤਾਨ ਤੇ ਵਿਕਟਕੀਪਰ) ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਹਾਰਦਿਕ ਪੰਡਿਆ, ਰਵਿੰਦਰ ਜਡੇਜਾ,  ਯੁਜਵੇਂਦਰ ਚਹਿਲ, ਜਸਪ੍ਰੀਤ ਬੁਮਰਾਹ, ਕੁਲਦੀਪ ਯਾਦਵ, ਮੁਹੰਮਦ ਸਮੀ, ਨਵਦੀਪ ਸੈਣੀ, ਸ਼ਾਰਦੁਲ ਠਾਕੁਰ। 

ਭਾਰਤੀ ਟੈਸਟ ਟੀਮ-

ਵਿਰਾਟ ਕੋਹਲੀ(ਕਪਤਾਨ), ਮਾਯੰਕ ਅਗਰਵਾਲ, ਪ੍ਰਿਥਵੀ ਸ਼ਾਵ, ਕੇ,ਐੱਲ ਰਾਹੁਲ,ਚੇਤੇਸਵਰ ਪੁਜ਼ਾਰਾ, ਅਜਿੰਕਿਆ ਰਹਾਣੇ (ਉਪ ਕਪਤਾਨ), ਹਨੁਮਾ ਵਿਹਾਰੀ, ਸ਼ੁਭਮਨ ਗਿੱਲ, ਵ੍ਰਿਧੀਮਾਨ ਸਾਹਾ (ਵਿਕਟਕੀਪਰ), ਰਿਸ਼ਭ ਪੰਤ (ਵਿਕਟਕੀਪਰ),   ਜਸਪ੍ਰੀਤ ਬੁਮਰਾਹ, ਉਮੇਸ਼ ਯਾਦਵ, ਮੁਹੰਮਦ ਸਮੀ,  ਨਵਦੀਪ ਸੈਣੀ,  ਰਵਿੰਦਰ ਜਡੇਜਾ, ਆਰ.ਅਸ਼ਵਿਨ, ਮੁਹੰਮਦ ਸਿਰਾਜ। 

 Watch Live TV-