ਪੰਜਾਬ 'ਚ ਇਸ ਨੰਬਰ ਦੀ 5 ਕਰੋੜ ਦੀ ਲਾਟਰੀ ਨਿਕਲੀ,ਮਾਲਿਕ ਗਾਇਬ, 6 ਦਿਨ ਬਾਅਦ ਵੀ ਇਨਾਮ ਲੈਣ ਨਹੀਂ ਪਹੁੰਚਿਆ
Advertisement

ਪੰਜਾਬ 'ਚ ਇਸ ਨੰਬਰ ਦੀ 5 ਕਰੋੜ ਦੀ ਲਾਟਰੀ ਨਿਕਲੀ,ਮਾਲਿਕ ਗਾਇਬ, 6 ਦਿਨ ਬਾਅਦ ਵੀ ਇਨਾਮ ਲੈਣ ਨਹੀਂ ਪਹੁੰਚਿਆ

ਛੱਪੜ ਫਾੜ ਕੇ ਪੈਸਾ ਪਾਉਣ ਦੀ ਚਾਹਤ ਕਿਸਦੀ ਨਹੀਂ ਹੁੰਦੀ ਇਸ ਦੇ ਲਈ ਸਰਕਾਰ  ਕੁੱਝ ਮੌਕਿਆਂ 'ਤੇ ਬੰਪਰ ਲਾਟਰੀ ਵੀ ਕੱਢਦੀ ਹੈ  ਅਤੇ ਫਿਰ ਉਸ ਦਾ ਇਨਾਮ ਦਿੱਤਾ ਜਾਂਦਾ ਹੈ ਪਰ ਅੰਮ੍ਰਿਤਸਰ ਵਿੱਚ ਅਜਿਹਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ 5 ਕਰੋੜ ਦੀ ਲਾਟਰੀ ਦਾ ਮਾਲਿਕ ਉਸ ਨੂੰ ਲੈਣ ਹੀ ਨਹੀਂ ਪਹੁੰਚਿਆ

ਪੰਜਾਬ 'ਚ ਇਸ ਨੰਬਰ ਦੀ 5 ਕਰੋੜ ਦੀ ਲਾਟਰੀ ਨਿਕਲੀ,ਮਾਲਿਕ ਗਾਇਬ, 6 ਦਿਨ ਬਾਅਦ ਵੀ ਇਨਾਮ ਲੈਣ ਨਹੀਂ ਪਹੁੰਚਿਆ

ਚੰਡੀਗੜ੍ਹ : ਛੱਪੜ ਫਾੜ ਕੇ ਪੈਸਾ ਪਾਉਣ ਦੀ ਚਾਹਤ ਕਿਸਦੀ ਨਹੀਂ ਹੁੰਦੀ ਇਸ ਦੇ ਲਈ ਸਰਕਾਰ  ਕੁੱਝ ਮੌਕਿਆਂ 'ਤੇ ਬੰਪਰ ਲਾਟਰੀ ਵੀ ਕੱਢਦੀ ਹੈ  ਅਤੇ ਫਿਰ ਉਸ ਦਾ ਇਨਾਮ ਦਿੱਤਾ ਜਾਂਦਾ ਹੈ ਪਰ ਅੰਮ੍ਰਿਤਸਰ ਵਿੱਚ ਅਜਿਹਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ 5 ਕਰੋੜ ਦੀ ਲਾਟਰੀ ਦਾ ਮਾਲਿਕ ਉਸ ਨੂੰ ਲੈਣ ਹੀ ਨਹੀਂ ਪਹੁੰਚਿਆ

ਇਹ ਸੀ ਮਾਮਲਾ 

ਪੰਜਾਬ ਸਟੇਟ ਡੀਅਰ ਲਾਟਰੀ ਮਹਾਸ਼ਿਵਰਾਤਰੀ ਬੰਪਰ ਦਾ ਡਰਾਅ 12 ਮਾਰਚ ਨੂੰ ਨਿਕਲਿਆ,ਜਿਸ ਵਿੱਚ ਲਾਟਰੀ ਨੰਬਰ 409692 ਦਾ 5 ਕਰੋੜ ਰੁਪਏ ਦਾ ਪਹਿਲਾ ਇਨਾਮ ਅੰਮ੍ਰਿਤਸਰ  ਤੋਂ ਨਿਕਲਿਆ ਹੈ ਜੋ ਕੇਵਲ ਲਾਟਰੀ ਸਟਾਲ ਪੁਤਲੀ ਘਰ ਦੇ ਵੱਲੋਂ ਵੇਚਿਆ ਗਿਆ ਸੀ  ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਹਾਲੇ ਤੱਕ ਇਸ ਲਾਟਰੀ ਨੂੰ ਕਲੇਮ ਕਰਨ ਦੇ ਲਈ ਕੋਈ ਨਹੀਂ ਆਇਆ 

ਲਾਟਰੀ ਵੇਚਣ ਵਾਲੇ ਨੇ ਜਮਾਂ ਕਰਵਾਏ ਦਸਤਾਵੇਜ਼  

ਜਾਗਰਨ ਵਿੱਚ ਛਪੀ ਖ਼ਬਰ ਮੁਤਾਬਿਕ ਲਾਟਰੀ ਵੇਚਣ ਵਾਲੇ  ਨੇ ਆਪਣਾ ਇਨਾਮ ਪਾਉਣ ਦੇ ਲਈ ਦਸਤਾਵੇਜ਼ ਚੰਡੀਗੜ੍ਹ ਆਫਿਸ ਦੇ ਵਿੱਚ ਜਮ੍ਹਾਂ ਕਰਵਾਏ ਨੇ ਕੇਵਲ ਨੂੰ 20 ਲੱਖ ਇਨਾਮ ਦੇ ਤੌਰ 'ਤੇ ਮਿਲਣਗੇ, ਸਟਾਕਿਸਟ ਪੀ ਐਨ ਸ਼ਰਮਾ ਨੂੰ 5 ਲੱਖ ਰੁਪਏ ਇਨਾਮ ਵਜੋਂ ਮਿਲਣਗੇ ਪਰ 5 ਕਰੋੜ ਦਾ ਦਾਅਵੇਦਾਰ ਹਾਲੇ ਤੱਕ ਕੋਈ ਨਹੀਂ ਆਇਆ ਹੈ

WATCH LIVE TV

Trending news