BSNL ਲੈਕੇ ਆਇਆ ਨਵਾਂ ਧਮਾਕੇਦਾਰ ਪਲਾਨ ,ਹੁਣ ਇਸ ਤਰ੍ਹਾਂ ਦੁੱਗਣਾ ਮਿਲੇਗਾ ਡਾਟਾ

 ਸਰਕਾਰੀ ਟੈਲੀਕਾਮ ਕੰਪਨੀ BSNL ਆਪਣੇ ਗਾਹਕਾਂ ਦੇ ਲਈ ਇੱਕ ਬਹੁਤ ਵਧੀਆ ਆਫ਼ਰ ਲੈਕੇ ਆਈ ਹੈ, ਕੰਪਨੀ ਨੇ ਆਪਣੇ ਸਭ ਤੋਂ ਪਾਪੂਲਰ ਪਲਾਨ ਦੇ ਵਿੱਚ ਇੱਕ ਜ਼ਬਰਦਸਤ ਪ੍ਰਮੋਸ਼ਨਲ ਆਫਰ ਕੱਢੀ ਹੈ, ਇਸ ਨਾਲ ਤੁਹਾਨੂੰ ਦੁੱਗਣੀ ਵੇਲੀਡਿਟੀ ਮਿਲੇਗੀ, ਨਾਲ ਹੀ ਯੂਜ਼ਰਸ ਨੂੰ ਤੈਅ ਲਿਮਿਟ ਵਿੱਚ ਡਬਲ ਇੰਟਰਨੈੱਟ ਡਾਟਾ ਦਿੱਤਾ ਜਾ ਰਿਹਾ ਹੈ

BSNL ਲੈਕੇ ਆਇਆ ਨਵਾਂ ਧਮਾਕੇਦਾਰ ਪਲਾਨ ,ਹੁਣ ਇਸ ਤਰ੍ਹਾਂ ਦੁੱਗਣਾ ਮਿਲੇਗਾ ਡਾਟਾ
ਰਕਾਰੀ ਟੈਲੀਕਾਮ ਕੰਪਨੀ BSNL ਆਪਣੇ ਗਾਹਕਾਂ ਦੇ ਲਈ ਇੱਕ ਬਹੁਤ ਵਧੀਆ ਆਫ਼ਰ ਲੈਕੇ ਆਈ ਹੈ

ਦਿੱਲੀ: ਸਰਕਾਰੀ ਟੈਲੀਕਾਮ ਕੰਪਨੀ BSNL ਆਪਣੇ ਗਾਹਕਾਂ ਦੇ ਲਈ ਇੱਕ ਬਹੁਤ ਵਧੀਆ ਆਫ਼ਰ ਲੈਕੇ ਆਈ ਹੈ, ਕੰਪਨੀ ਨੇ ਆਪਣੇ ਸਭ ਤੋਂ ਪਾਪੂਲਰ ਪਲਾਨ ਦੇ ਵਿੱਚ ਇੱਕ ਜ਼ਬਰਦਸਤ ਪ੍ਰਮੋਸ਼ਨਲ ਆਫਰ ਕੱਢੀ ਹੈ, ਇਸ ਨਾਲ ਤੁਹਾਨੂੰ ਦੁੱਗਣੀ ਵੇਲੀਡਿਟੀ ਮਿਲੇਗੀ, ਨਾਲ ਹੀ ਯੂਜ਼ਰਸ ਨੂੰ ਤੈਅ ਲਿਮਿਟ ਵਿੱਚ ਡਬਲ ਇੰਟਰਨੈੱਟ ਡਾਟਾ ਦਿੱਤਾ ਜਾ ਰਿਹਾ ਹੈ
   
Mithram Plus Plan ਵਿੱਚ ਆਇਆ ਸ਼ਾਨਦਾਰ ਆਫਰ 

BSNL ਨੇ ਆਪਣਾ ਸਭ ਤੋਂ ਮਸ਼ਹੂਰ ਰੀਚਾਰਜ ਵਾਊਚਰ ਬਦਲਿਆ ਹੈ, ਟੈਲੀਕਾਮ ਕੰਪਨੀ ਨੇ ਮੌਜੂਦਾ Mithram Plus Plan ਵਿੱਚ ਚੰਗਾ ਆਫਰ ਕੱਢਿਆ ਹੈ, ਤਕਨੀਕ ਸਾਈਟ keralatelecom ਦੇ ਮੁਤਾਬਿਕ ਹੁਣ  BSNL  ਨੇ 109 ਰੁਪਏ ਦੇ ਰੀਚਾਰਜ ਕੂਪਨ ਵਿੱਚ ਮਿਲਣ ਵਾਲੇ ਸਾਰੇ ਫਾਇਦੇ ਦੁੱਗਣੇ ਕਰ ਦਿੱਤੇ ਗਏ ਹਨ.

ਲਿਮਿਟ  30 ਦੀ ਬਜਾਏ 75 ਦਿਨ

BSNL ਦੇ ਇਸ 109 ਰੁਪਏ ਵਾਲੇ Mithram Plus Plan ਦੀ ਲਿਮਿਟ ਦੁੱਗਣੀ ਤੋਂ ਵੀ ਵੱਧ ਕੀਤੀ  ਹੈ, ਹੁਣ ਇਸ ਯੋਜਨਾ ਵਿੱਚ ਗਾਹਕ ਨੂੰ 75 ਦਿਨਾਂ ਦੀ ਲਿਮਿਟ ਮਿਲੇਗੀ, ਪਹਿਲਾਂ ਗ੍ਰਾਹਕਾਂ ਨੂੰ ਇਸ ਯੋਜਨਾ ਤਹਿਤ ਸਿਰਫ 30 ਦਿਨਾਂ ਦੀ ਲਿਮਿਟ ਮਿਲਦੀ ਸੀ

5 GB ਦੀ ਬਜਾਏ 10 GB ਡਾਟਾ

ਗਾਹਕਾਂ ਨੂੰ ਭਰਮਾਉਣ ਲਈ, ਕੰਪਨੀ ਨੇ ਇਸ ਰੀਚਾਰਜ ਕੂਪਨ 109 ਰੁਪਏ ਵਿੱਚ ਤੈਅ ਕੀਤੇ ਇੰਟਰਨੈੱਟ ਤੋਂ ਵੱਧ ਡੇਟਾ ਦੇਣ ਦਾ ਫੈਸਲਾ ਕੀਤਾ ਹੈ, ਇਸ ਕੂਪਨ ਵਿੱਚ ਪਹਿਲਾਂ ਸਿਰਫ 5 GB ਡਾਟਾ ਦਿੱਤਾ ਗਿਆ ਸੀ। ਇਸ ਮੌਜੂਦਾ ਯੋਜਨਾ ਵਿਚ ਹੁਣ ਗਾਹਕਾਂ ਨੂੰ 10 GB ਡਾਟਾ ਦਿੱਤਾ ਜਾ ਰਿਹਾ ਹੈ.

Unlimited ਕਾਲਿੰਗ - ਕਿਸੇ ਵੀ ਨੈੱਟਵਰਕ ਵਿੱਚ

BSNL  ਨੇ ਹਾਲ ਹੀ ਵਿੱਚ ਆਪਣੀਆਂ ਸਾਰੀਆਂ ਯੋਜਨਾਵਾਂ ਵਿੱਚ (Unlimited Calling) ਸਹੂਲਤ ਦੀ ਪੇਸ਼ਕਸ਼ ਦੇਣੀ ਸ਼ੁਰੂ ਕੀਤੀ ਹੈ. ਇਸ ਦੇ ਤਹਿਤ, 109 ਰੁਪਏ ਦੀ ਯੋਜਨਾ ਵਿੱਚ ਤੁਹਾਨੂੰ (Unlimited Calling) ਦੀ ਸਹੂਲਤ ਮਿਲ ਰਹੀ ਹੈ.

ਪ੍ਰੋਫੈਸ਼ਨਲ ਆਫਰ ਦੀ ਲਿਮਿਟ ਸਿਰਫ 20 ਦਿਨ

BSNL ਨੇ ਸਪਸ਼ਟ ਕੀਤਾ ਹੈ ਕਿ 5 GB ਦੀ ਬਜਾਏ 10 GB ਦੇ ਪ੍ਰੋਮੋਸ਼ਨਲ ਆਫਰ ਦੀ ਲਿਮਿਟ 20 ਦਿਨ ਹੈ

1 ਅਪ੍ਰੈਲ ਤੋਂ ਬੰਦ ਹੋ ਜਾਏਗਾ  Mithram Plus Plan 

ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਇਹ ਯੋਜਨਾ ਇਸ ਸਾਲ 1 ਅਪ੍ਰੈਲ ਤੋਂ ਬੰਦ ਕੀਤੀ ਜਾ ਸਕਦੀ ਹੈ.

WATCH LIVE TV