ਆਮ ਲੋਕਾਂ ਦੀਆਂ ਖ਼ਾਸ ਕਾਰਾਂ 'ਤੇ ਬੰਪਰ ਡਿਸਕਾਉਂਟ, ਇਸ ਦਿਨ ਤੋਂ ਵਧਣ ਵਾਲੀਆਂ ਨੇ ਕੀਮਤਾਂ
Advertisement

ਆਮ ਲੋਕਾਂ ਦੀਆਂ ਖ਼ਾਸ ਕਾਰਾਂ 'ਤੇ ਬੰਪਰ ਡਿਸਕਾਉਂਟ, ਇਸ ਦਿਨ ਤੋਂ ਵਧਣ ਵਾਲੀਆਂ ਨੇ ਕੀਮਤਾਂ

Maruti ਅਤੇ Nissan India ਨੇ 1 ਅਪ੍ਰੈਲ ਤੋਂ ਕਾਰਾਂ ਦੇ  ਰੇਟ ਵਧਾਉਣ ਦਾ ਐਲਾਨ ਕੀਤਾ ਹੈ ਅਜਿਹੇ ਵਿੱਚ ਜੇ ਤੁਸੀਂ ਕਾਰ ਲੈਣ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਤੁਹਾਡੇ ਲਈ ਚੰਗੀ ਖ਼ਬਰ ਹੈ ਕਿ ਇਸ ਵੇਲੇ ਕਈ ਕੰਪਨੀਆਂ ਕਾਰਾਂ ਉੱਤੇ ਬੰਪਰ ਡਿਸਕਾਊਂਟ ਦੇ ਰਹੀਆਂ ਹਨ

Maruti ਅਤੇ Nissan India ਨੇ 1 ਅਪ੍ਰੈਲ ਤੋਂ ਕਾਰਾਂ ਦੇ  ਰੇਟ ਵਧਾਉਣ ਦਾ ਐਲਾਨ ਕੀਤਾ ਹੈ

ਦਿੱਲੀ : Car Discount: Maruti ਅਤੇ Nissan India ਨੇ 1 ਅਪ੍ਰੈਲ ਤੋਂ ਕਾਰਾਂ ਦੇ  ਰੇਟ ਵਧਾਉਣ ਦਾ ਐਲਾਨ ਕੀਤਾ ਹੈ ਅਜਿਹੇ ਵਿੱਚ ਜੇ ਤੁਸੀਂ ਕਾਰ ਲੈਣ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਤੁਹਾਡੇ ਲਈ ਚੰਗੀ ਖ਼ਬਰ ਹੈ ਕਿ ਇਸ ਵੇਲੇ ਕਈ ਕੰਪਨੀਆਂ ਕਾਰਾਂ ਉੱਤੇ ਬੰਪਰ ਡਿਸਕਾਊਂਟ ਦੇ ਰਹੀਆਂ ਹਨ ਇਸ ਵਿੱਚ  Maruti, Hyundai, Reanult, Nissan ਦੀਆਂ ਵੀ ਕਾਰਾਂ ਹਨ  

Maruti Altoਉੱਤੇ ਆਫਰ

 ਤੁਸੀਂ ਮਾਰੂਤੀ ਦੀ  Alto ਖਰੀਦ ਦੇ ਹੋ ਤਾਂ ਤੁਹਾਨੂੰ ਇਸ ਮਹੀਨੇ  39 ਹਜਾਰ ਦੀ ਛੋਟ ਮਿਲ ਸਕਦੀ ਹੈ ਇਸ ਵਿੱਚ 20 ਹਜ਼ਾਰ ਰੁਪਏ ਕੈਸ਼ ਡਿਸਕਾਉਂਟ  15 ਹਜ਼ਾਰ ਰੁਪਏ ਐਕਸਚੇਂਜ ਬੋਨਸ ਅਤੇ 4  ਹਜ਼ਾਰ ਰੁਪਏ ਕਾਰਪੋਰੇਟ ਡਿਸਕਾਉਂਟ ਮਿਲ ਸਕਦਾ ਹੈ, ਇੱਕ ਮਾਰੂਤੀ ਆਲਟੋ ਵਿੱਚ ਤੁਹਾਨੂੰ  796cc ਦਾ 3 ਸਿਲੰਡਰ ਪੈਟਰੋਲ ਇੰਜਣ ਮਿਲਦਾ ਹੈ ਜੋ 48 ps ਦੀ ਪਾਵਰ ਅਤੇ  69 Nmਦਾ ਟਾਰਕ ਜਨਰੇਟ ਕਰਦਾ ਹੈ ਇਸ ਕਾਰ ਵਿੱਚ ਤੁਹਾਨੂੰ 5 ਸਪੀਡ ਮੈਨੁਅਲ ਟ੍ਰਾਂਸਮਿਸ਼ਨ ਆਉਂਦਾ ਹੈ ਆਲਟੋ ਵਿੱਚ ਤੁਹਾਨੂੰ CNG ਇੰਜਣ ਦਾ ਆਪਸ਼ਨ ਵੀ ਮਿਲਦਾ ਹੈ ਮਾਰੂਤੀ ਆਲਟੋ ਦੀ ਸ਼ੁਰੂਆਤੀ ਕੀਮਤ 2.99 ਲੱਖ ਰੁਪਏ ਹੈ ਇਸ ਦੇ ਟਾਪ ਵੇਰੀਐਂਟ ਦਾ ਰੇਟ  4.48 ਲੱਖ ਹੈ 

Hyundai Santro ਉੱਤੇ ਡਿਸਕਾਉਂਟ 

ਅਗਰ ਤੁਸੀਂ  Hyundai की Santro ਖਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਲਈ 50,000 ਰੁਪਏ ਤੱਕ  ਦਾ ਡਿਸਕਾਉਂਟ ਮਿਲ ਸਕਦਾ ਹੈ ਅਤੇ  ਕੈਸ਼ ਡਿਸਕਾਊਂਟ ਐਕਸਚੇਂਜ ਬੋਨਸ ਵੀ ਮਿਲ ਰਿਹਾ ਹੈ, Santro ਕੰਪਨੀ ਦੀ ਇੱਕ ਚੰਗੀ ਪਰਫਾਰਮੈਂਸ ਵਾਲੀ ਅਤੇ ਸਭ ਤੋਂ  ਜ਼ਿਆਦਾ ਵਿਕਣ ਵਾਲੀਆਂ ਕਾਰਾਂ ਵਿੱਚੋਂ ਇੱਕ ਹੈ ਇਸ ਵਿਚ ਤੁਹਾਨੂੰ  1.1 ਲਿਟਰ ਦਾ ਪੈਟਰੋਲ ਇੰਜਣ ਮਿਲੇਗਾ ਜੋ ਕਿ 69 ਪੀ ਐੱਸ ਦੀ ਪਾਵਰ ਅਤੇ 99 Nm ਦਾ ਟਾਰਕ ਜਨਰੇਟ ਕਰਦਾ ਹੈ ਇਸ ਵਿੱਚ 5 ਸਪੀਡ ਮੈਨੂਅਲ ਅਤੇ ਆਟੋਮੈਟਿਕ ਗਿਅਰਬਾਕਸ ਹੁੰਦਾ ਹੈ ਸੈਂਟਰ ਦੀ ਸ਼ੁਰੂਆਤੀ ਐਕਸ ਸ਼ੋਰੂਮ ਕੀਮਤ 4.67 ਲੱਖ ਰੁਪਏ ਤੱਕ ਹੈ ਜੋ ਕਿ 6.35 ਲੱਖ ਰੁਪਏ ਤੱਕ ਜਾਂਦੀ ਹੈ  

 Renault Kwid  ਉੱਤੇ ਵੀ ਮਿਲ ਰਹੀ ਹੈ ਛੋਟ

ਛੋਟੀ ਕ‌ਾਰਾਂ ਵਿੱਚ ਸਭ ਤੋਂ ਜ਼ਿਆਦਾ ਪਾਪੂਲਰ   Renault Kwid  ਉੱਤੇ  ਤੁਹਾਨੂੰ 50 ਹਜ਼ਾਰ ਰੁਪਏ ਤੱਕ ਦਾ ਡਿਸਕਾਉਂਟ ਮਿਲ ਸਕਦਾ ਹੈ ਇਸ ਵਿੱਚ 20000 ਰੁਪਏ ਦਾ ਕੈਸ਼ ਡਿਸਕਾਊਂਟ ਅਤੇ 20000 ਰੁਪਏ ਦਾ ਐਕਸਚੇਂਜ ਬੋਨਸ ਤੋਂ ਇਲਾਵਾ  10000 ਰੁਪਏ ਦਾ ਲਾਇਲਟੀ ਬੋਨਸ ਦਿੱਤਾ ਜਾ ਰਿਹਾ ਹੈ ਕੰਪਨੀ ਇਸ ਕਾਰ ਦੀ ਖਰੀਦ ਉੱਤੇ ਆਕਰਸ਼ਕ ਫਾਇਨੈਂਸ ਸਕੀਮ ਵੀ ਆਫਰ ਕਰ ਰਹੀ ਹੈ ਇਸ ਕਾਰ ਨੂੰ ਤੁਸੀਂ 5.99 ਦੀ ਦਰ ਨਾਲ ਫਾਈਨੈਂਸ ਦੀ ਕਰਾ ਸਕਦੇ ਹੋ ਇਸ ਦੇ ਬੇਸ ਵੇਰੀਐਂਟ ਦੀ ਕੀਮਤ 3.12 ਲੱਖ ਰੁਪਏ ਤੋਂ ਸ਼ੁਰੂ ਹੋ ਕੇ ਟਾਪ ਮਾਡਲ 5.31 ਲੱਖ ਰੁਪਏ ਤਕ ਜਾਂਦਾ ਹੈ

WATCH LIVE TV

Trending news