ਇੱਕ Missed Call ਨਾਲ ਪਤਾ ਕਰੋ ਹੁਣ ਆਪਣਾ PF Balance, ਮੋਬਾਈਲ ਵਿਚ ਸੇਵ ਕਰੋ ਇਹ ਨੰਬਰ
Advertisement

ਇੱਕ Missed Call ਨਾਲ ਪਤਾ ਕਰੋ ਹੁਣ ਆਪਣਾ PF Balance, ਮੋਬਾਈਲ ਵਿਚ ਸੇਵ ਕਰੋ ਇਹ ਨੰਬਰ

ਪੀ ਐੱਫ ਖਾਤੇ ਦਾ ਬੈਲੰਸ ਜਾਣਨਾ ਹੁਣ ਬਹੁਤ ਆਸਾਨ ਹੋ ਗਿਆ ਹੈ. ਘਰ ਬੈਠੇ ਮਿਸ ਕਾਲ ਜਾਂ ਐਸਐਮਐਸ ਦੇ ਜ਼ਰੀਏ Employees Provident Fund Subscribers ਬੈਲੰਸ ਪਤਾ ਕੀਤਾ ਜਾ ਸਕਦਾ ਹੈ.

ਪੀ ਐੱਫ ਖਾਤੇ ਦਾ ਬੈਲੰਸ ਜਾਣਨਾ ਹੁਣ ਬਹੁਤ ਆਸਾਨ ਹੋ ਗਿਆ ਹੈ.

ਪੀ ਐੱਫ ਖਾਤੇ ਉੱਤੇ ਵਿਆਜ ਦਾ ਇੰਤਜ਼ਾਰ ਹਰ ਕਰਮਚਾਰੀ ਨੂੰ ਪੂਰੇ ਸਾਲ ਰਹਿੰਦਾ ਹੈ ਫਾਈਨੈਂਸ਼ੀਅਲ ਯੀਅਰ ਉਨੀ ਵੀਹ ਦੇ ਵਿਚ ਵਿਆਜ ਨਾਲ ਪ੍ਰਾਪਤ ਰਕਮ ਨੂੰ ਮੋਦੀ ਸਰਕਾਰ ਨੇ  ਸਬਸਕ੍ਰਾਈਬਰ ਦੇ ਪੀਐਫ ਅਕਾਊਂਟ ਦੇ ਵਿਚ ਟ੍ਰਾਂਸਫਰ ਕਰਨ ਦੀ ਸ਼ੁਰੂਆਤ ਕੀਤੀ ਹੈ ਪਰ ਹੁਣ ਤਕ ਸਾਰੇ ਪੀਐਫ ਖਾਤਿਆਂ ਦੇ ਵਿਚ ਬਿਆਸ ਟਰਾਂਸਫਰ ਨਹੀਂ ਹੋ ਪਾਇਆ ਅਗਰ ਤੁਹਾਨੂੰ ਹੁਣ ਤਕ EPFO ਤੋਂ SMS ਨਹੀਂ ਮਿਲਿਆ ਹੈ ਤਾਂ ਵੀ ਤੁਸੀਂ ਆਪਣੇ ਪੀਐਫ ਖਾਤੇ ਦਾ ਬੈਲੰਸ ਪਤਾ ਕਰ ਸਕਦੇ ਹੋ.

Missed Call ਨਾਲ ਪਤਾ ਕਰੋ PF ਖਾਤੇ ਦਾ ਬੈਲੇਂਸ 

ਸਬਸਕ੍ਰਾਈਬਰ ਆਪਣੇ ਰਜਿਸਟਰਡ ਮੋਬਾਇਲ ਨੰਬਰ ਤੋਂ 011-22901406 ਕੁੱਤੇ ਮਿਸ ਕਾਲ ਦੇ ਕੇ ਆਪਣੇ ਬੈਲੇਂਸ ਦੀ ਜਾਂਚ ਕਰ ਸਕਦੇ ਹਨ ਅਗਰ ਮੈਂਬਰ ਦਾ ਯੂਐੱਨ ਖਾਤਾ ਗਿਣਤੀ ਆਧਾਰ ਅਤੇ ਪੈਨ ਵਿਚੋਂ ਇਕ ਐਨਾਲਾਗ ਹੁੰਦਾ ਹੈ ਤਾਂ ਕੁਝ ਹੀ ਸੈਕਿੰਡ ਵਿੱਚ ਤੁਹਾਨੂੰ ਇਸ 011-22901406 ਨੰਬਰ 'ਤੇ ਦੇ ਜ਼ਰੀਏ ਜਾਣਕਾਰੀ ਮਿਲ ਜਾਏਗੀ ਰਜਿਸਟਰਡ  ਮੋਬਾਇਲ ਨੰਬਰ ਉੱਤੇ ਮਿਸਕਾਲ ਦੇਣ ਦੇ ਨਾਲ 2 ਰਿੰਗ ਵੱਜ ਕੇ ਉੱਥੋਂ ਦੇ ਡਿਸਕਨੈਕਟ ਹੋ ਜਾਵੇਗਾ ਤੇ ਪੀ ਐੱਫ ਬੈਲੇਂਸ ਚੈੱਕ ਕਰਨ ਦੀ ਸੇਵਾ ਫ੍ਰੀ ਹੈ.

SMS ਨਾਲ ਵੀ ਪਤਾ ਕਰ ਸਕਦੇ ਹੋ 

ਇਸ ਸਮੇਂ ਇਸ ਦੇ ਜ਼ਰੀਏ ਬੈਲੇਂਸ ਚੈੱਕ ਕਰਨ ਦੇ ਲਈ ਸਬਸਕ੍ਰਾਈਬਰ ਆਪਣੇ ਰਜਿਸਟਰਡ ਮੋਬਾਇਲ ਨੰਬਰ ਤੋਂ 7738299899 ਉੱਤੇ ਐੱਸਐੱਮਐੱਸ ਭੇਜ ਸਕਦੇ ਹਨ ਮੈਂਬਰ  "EPFOHO UAN" ਨੂੰ ਸਹੀ ਤਰੀਕੇ ਨਾਲ ਲਿਖਣਾ ਹੋਵੇਗਾ ਇਹ ਸੁਵਿਧਾ 10 ਭਾਸ਼ਾਵਾਂ ਵਿੱਚ ਉਪਲੱਬਧ ਹੈ. ਅੰਗਰੇਜ਼ੀ ਭਾਸ਼ਾ ਨੂੰ ਡਿਫਾਲਟ ਵਿੱਚ ਰੱਖਿਆ ਗਿਆ ਹੈ.

ਉਮੰਗ ਐਪ ਦੇ ਜ਼ਰੀਏ ਈ ਪੀ ਐੱਫ ਬੈਲੇਂਸ ਚੈੱਕ ਕਰੋ

ਉਮੰਗ ਐਪ (Umang App) ਦੇ ਜ਼ਰੀਏ ਵੀ ਪੀ ਐੱਫ ਖਾਤੇ ਦਾ ਬੈਲੇਂਸ ਪੈਦਾ ਕੀਤਾ ਜਾ ਸਕਦਾ ਹੈ ਯੂ ਏ ਐੱਨ ਅਤੇ ਵਨ ਟਾਈਮ ਪਾਸਵਰਡ (OTP) ਪਾਉਣ ਦੇ ਨਾਲ ਸਬਸਕ੍ਰਾਈਬਰ ਨੂੰ ਆਨਲਾਈਨ ਹੀ ਪੂਰੀ ਜਾਣਕਾਰੀ ਮਿਲ ਜਾਂਦੀ ਹੈ.

WATCH LIVE TV

Trending news