ਇਸ ਵੱਡੀ ਟੈਲੀਕਾਮ ਕੰਪਨੀ ਦੇ 19 ਰੁਪਏ ਦੇ ਰੀਚਾਰਜ ਦਾ ਕੂਪਨ ਕੀਤਾ ਜਾਰੀ,ਮਿਲ ਰਹੀਆਂ ਨੇ ਇਹ ਅਨਲਿਮਿਟਿਡ ਸੁਵਿਧਾਵਾ
Advertisement

ਇਸ ਵੱਡੀ ਟੈਲੀਕਾਮ ਕੰਪਨੀ ਦੇ 19 ਰੁਪਏ ਦੇ ਰੀਚਾਰਜ ਦਾ ਕੂਪਨ ਕੀਤਾ ਜਾਰੀ,ਮਿਲ ਰਹੀਆਂ ਨੇ ਇਹ ਅਨਲਿਮਿਟਿਡ ਸੁਵਿਧਾਵਾ

ਜੇਕਰ ਤੁਸੀਂ ਬਹੁਤ ਘੱਟ ਕੀਮਤ ਵਿੱਚ ਆਪਣਾ ਮੋਬਾਈਲ ਰੀਚਾਰਜ ਕਰਵਾਉਣਾ ਚਾਹੁੰਦੇ ਹੋ ਤਾਂ ਇਹ ਖ਼ਬਰ ਤੁਹਾਡੇ ਮਤਲਬ ਦੀ ਹੈ ਹੁਣ ਤੁਸੀਂ ਸਿਰਫ਼ 10 ਰੁਪਏ ਦੇ ਵਿੱਚ ਇੱਕ ਸ਼ਾਨਦਾਰ ਕੂਪਨ ਪਾ ਸਕਦੇ ਹੋ 

ਛੋਟੇ ਰਿਚਾਰਜ ਵਿੱਚ ਮਿਲ ਰਹੀਆਂ ਹਨ ਅਨਲਿਮਿਟਿਡ ਸੁਵਿਧਾਵਾਂ

ਦਿੱਲੀ: ਜੇਕਰ ਤੁਸੀਂ ਬਹੁਤ ਘੱਟ ਕੀਮਤ ਵਿੱਚ ਆਪਣਾ ਮੋਬਾਈਲ ਰੀਚਾਰਜ ਕਰਵਾਉਣਾ ਚਾਹੁੰਦੇ ਹੋ ਤਾਂ ਇਹ ਖ਼ਬਰ ਤੁਹਾਡੇ ਮਤਲਬ ਦੀ ਹੈ ਹੁਣ ਤੁਸੀਂ ਸਿਰਫ਼ 10 ਰੁਪਏ ਦੇ ਵਿੱਚ ਇੱਕ ਸ਼ਾਨਦਾਰ ਕੂਪਨ ਪਾ ਸਕਦੇ ਹੋ ਇਸ ਛੋਟੇ ਰਿਚਾਰਜ ਵਿੱਚ ਮਿਲ ਰਹੀਆਂ ਹਨ ਅਨਲਿਮਿਟਿਡ ਸੁਵਿਧਾਵਾਂ

Airtle ਦਾ 19 ਰੁਪਏ ਵਾਲਾ ਰੀਚਾਰਜ ਕੂਪਨ 

ਏਅਰਟੈੱਲ ਯੂਜ਼ਰਸ (Airtel) ਨੂੰ ਧਿਆਨ 'ਚ ਰੱਖਦੇ ਹੋਏ ਇੱਕ ਸ਼ਾਨਦਾਰ ਛੋਟਾ ਰੀਚਾਰਜ ਕੂਪਨ ਲਾਂਚ ਕੀਤਾ ਹੈ ਇਸ ਰੀਚਾਰਜ ਕੂਪਨ ਦੀ ਕੀਮਤ ਸਿਰਫ 19 ਰੁਪਏ ਹੈ ਏਅਰਟੈੱਲ ਆਪਣੇ ਗਾਹਕਾਂ ਨੂੰ ਇਸ ਪਲਾਨ ਚ ਕਈ ਸ਼ਾਨਦਾਰ ਬੈਨਿਫਿਟਸ ਦੇ ਰਹੀ ਹੈ.

ਫ੍ਰੀ ਅਨਲਿਮਟਿਡ ਕਾਲਿੰਗ

 ਏਅਰਟੈੱਲ ਦੇ ਇਸ ਰੀਚਾਰਜ ਪਲਾਨ 'ਚ ਯੂਜ਼ਰਸ ਨੂੰ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਮਿਲ ਰਹੀ ਹੈ, ਯੂਜ਼ਰਸ ਇਸ ਪਲਾਨ ਦੇ ਤਹਿਤ ਕਿਸੇ ਵੀ ਨੈੱਟਵਰਕ ਦੇ ਵਿੱਚ 24 ਘੰਟੇ ਬਿਨਾਂ ਰੁਕਾਵਟ ਦੇ ਗੱਲਬਾਤ ਕਰ ਸਕਦਾ ਹੈ
  
ਇੰਟਰਨੈੱਟ ਦਾ ਵੀ ਫ਼ਾਇਦਾ 

ਯੂਜਰਸ ਨੂੰ 19 ਰੁਪਏ ਵਾਲੇ ਰੀਚਾਰਜ ਪਲਾਨ 'ਚ ਸਿਰਫ ਕਾਲਿੰਗ ਦੀ ਸੁਵਿਧਾ ਹੀ ਨਹੀਂ ਮਿਲ ਰਹੀ ਯੂਜ਼ਰਜ਼ ਨੂੰ ਨਾਲ ਹੀ ਸ਼ਾਨਦਾਰ ਇੰੋਟਰਨੈੱਟ ਦੀ ਸੁਵਿਧਾ ਵੀ ਦਿੱਤੀ ਜਾ ਰਹੀ ਹੈ ਇਸ ਛੋਟੇ ਰੀਚਾਰਜ ਪਲਾਨ 'ਚ ਯੂਜ਼ਰਸ ਨੂੰ 200 MB ਡਾਟਾ ਵੀ ਦਿੱਤਾ ਜਾਵੇਗਾ  ਯਾਨੀ ਬਿਨਾਂ ਰੋਕ ਟੋਕ ਤੁਸੀਂ ਆਪਣਾ ਮਨੋਰੰਜਨ ਵੀ ਕਰ ਸਕਦੇ ਹੋ.

ਮੁਫ਼ਤ SMS ਦੀ ਵੀ ਹੈ ਸੁਵਿਧਾ

 ਰਿਚਾਰਜ ਪਲਾਨ 'ਤੇ ਵਾਇਸ ਕਾਲਿੰਗ ਅਤੇ ਇੰਟਰਨੈਟ ਤੋਂ ਵੀ ਜ਼ਿਆਦਾ ਸੁਵਿਧਾਵਾਂ ਮਿਲ ਰਹੀਆਂ ਹਨ ਤੁਸੀਂ ਇਸ ਛੋਟੇ ਜਿਹੇ ਰੀਚਾਰਜ ਦੇ ਵਿੱਚ ਮੁਫ਼ਤ SMS ਵੀ ਕਰ ਸਕਦੇ ਹੋ

2 ਦਿਨ ਦੀ ਵੈਲਿਡਿਟੀ ਮਿਲੀ 

ਜਾਣਕਾਰੀ ਦੇ ਮੁਤਾਬਕ Airtel ਦੇ ਪਲਾਨ ਦੀ ਇੱਕ ਚੰਗੀ ਗੱਲ ਇਹ ਹੈ ਕਿ ਰੀਚਾਰਜ  ਦੇ ਵਿੱਚ 2 ਦਿਨ ਦੀ ਵੈਲੀਡਿਟੀ ਦਿੱਤੀ ਜਾ ਰਹੀ ਹੈ ਇਸ ਤੋਂ ਇਲਾਵਾ Airtel  ਗਾਹਕਾਂ ਨੂੰ ਲੁਭਾਉਣ ਦੇ ਲਈ ਲੰਬੇ ਵੈਲੀਡਿਟੀ ਵਾਲੇ ਪਲਾਨ ਦੇ ਵਿੱਚ ਸ਼ਾਨਦਾਰ ਆਫਰ ਦੇ ਰਿਹਾ ਹੈ, ਕੰਪਨੀ 84 ਦਿਨ ਵਾਲੇ ਰੀਚਾਰਜ ਪਲਾਨ 'ਚ ਤੁਹਾਨੂੰ 6GB ਡਾਟਾ ਮੁਫਤ ਦੇ ਰਹੀ ਹੈ.  ਯੂਜ਼ਰਸ ਨੂੰ Airtel  ਦੇ ਮੁਫ਼ਤ ਕੂਪਨ ਲੈਣ ਦੇ ਲਈ ਏਅਰਟੈੱਲ ਥੈਂਕਸ (Airtel Thanks) ਮੋਬਾਇਲ ਐਪ ਦਾ ਇਸਤੇਮਾਲ ਕਰਨਾ ਹੋਵੇਗਾ ਸਾਰੇ ਮੁਫਤ ਕੂਪਨ ਵੀ ਇਸ ਐਪ ਦੇ ਜ਼ਰੀਏ  ਹੀ ਯੂਜ਼ਰਸ ਨੂੰ ਦਿੱਤੇ ਜਾ ਰਹੇ ਹਨ

WATCH LIVE TV

Trending news