Covid-19: Vaccine ਸੈਂਟਰ ਤੋਂ ਲੈ ਕੇ ਟੈਸਟਿੰਗ ਕੇਂਦਰਾਂ ਦੇ ਬਾਰੇ ਜਾਣਕਾਰੀ ਦੇਵੇਗਾ Google Map

ਤੁਹਾਡੇ ਕੋਲ ਵੈਕਸੀਨੇਸ਼ਨ ਸੈਂਟਰ ਕਿੱਥੇ ਇਸ ਦੀ ਜਾਣਕਾਰੀ ਤੁਹਾਨੂੰ ਗੂਗਲ ਐਕਸ ਜ਼ਰੀਏ ਮਿਲ ਜਾਏਗੀ ਗੂਗਲ ਮੈਪਸ ਦੇ ਯੂਜ਼ਰਜ਼ ਵੱਲੋਂ ਐਪ ਉੱਤੇ ਵੈਕਸੀਨੇਸ਼ਨ ਸੈਂਟਰ ਸਰਚ ਕਰਨ ਤੇ ਨਜ਼ਦੀਕੀ ਸੈਂਟਰ ਚ ਉਨ੍ਹਾਂ ਦੀ ਸਕਰੀਨ ਤੇ ਦਿਖਾਏ ਜਾਣਗੇ  

Covid-19: Vaccine ਸੈਂਟਰ ਤੋਂ ਲੈ ਕੇ ਟੈਸਟਿੰਗ ਕੇਂਦਰਾਂ ਦੇ ਬਾਰੇ ਜਾਣਕਾਰੀ ਦੇਵੇਗਾ  Google Map

ਦਿੱਲੀ  : ਦੇਸ਼ ਭਰ ਵਿੱਚ ਕਰੋੜਾਂ ਦੇ ਮਾਮਲੇ ਲਗਾਤਾਰ ਵਧ ਰਹੇ ਹਨ ਕਰੋਨਾ ਤੋਂ ਮੁਕਾਬਲਾ ਕਰਨ ਦੇ ਲਈ ਸਾਡੀ ਸਤਰਕਤਾ ਸੁਰੱਖਿਆ ਮਾਨਕਾਂ ਦਾ ਪਾਲਣ ਕਰਨਾ ਕੋਰੋਨਾ ਭਟਕਲ ਨਿਭਾਉਣਾ ਬਹੁਤ ਜ਼ਰੂਰੀ ਹੈ ਇਹੀ ਨਹੀਂ ਜਦੋਂ ਵੈਕਸੀਨ ਲਵਾਉਣ ਦੇ ਮਾਣਕ ਪੂਰੇ ਕਰਦੇ ਹਨ ਉਨ੍ਹਾਂ ਨੂੰ ਵੈਕਸੀਨ ਵੀ ਲਗਾਉਣੀ ਚਾਹੀਦੀ ਹੈ  ਜੋ ਵੈਕਸੀਨ ਲਗਾਉਣ ਦੀ ਮਾਣਕ ਪੂਰੀ ਕਰਦੇ ਹਨ ਤਾਂ ਕੀ ਕਰੁਣਾ ਨੂੰ ਮਾਤ ਦਿੱਤੀ ਜਾ ਸਕੇ ਵੈਕਸੀਨ ਲਗਾਉਣ ਵੱਲ ਵੀ ਅਕਸਰ ਇਸ ਗੱਲ ਦਾ ਪਤਾ ਕਰਨ ਵਿਚ ਸਮਾਂ ਲਗਾ ਦਿੰਦੇ ਹਨ ਕਿ ਕਰੋਨਾ ਸੈਂਟਰ ਕੀਤੇ ਅਤੇ ਦੂਜੇ ਪਾਸੇ ਕੋਰੋਨਾ ਟੈਸਟਿੰਗ ਦੇ ਲਈ ਵੀ ਸੈਂਟਰ ਤਲਾਸ਼ਣ ਦੇ ਲਈ ਲੋਕਾਂ ਨੂੰ ਕਾਫ਼ੀ ਮੁਸ਼ੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ. ਗੂਗਲ ਨੇ ਤੁਹਾਡੀ ਇਨ੍ਹਾਂ ਸਮੱਸਿਆਵਾਂ ਦਾ ਹੱਲ ਲੱਭ ਲਿਆ ਹੈ.  

ਵੈਕਸੀਨੇਸ਼ਨ ਦੀ ਜਾਣਕਾਰੀ

ਤੁਹਾਡੇ ਆਸ ਪਾਸ ਵੈਕਸੀਨੇਸ਼ਨ ਕਿੱਥੇ ਹੋ ਰਹੀ ਇਸ ਦੀ ਜਾਣਕਾਰੀ ਤੋਂ ਹਨ ਗੂਗਲ ਮੈਪਸ ਦੇ ਜ਼ਰੀਏ ਮਿਲ ਜਾਵੇਗੀ ਗੂਗਲ ਮੈਪਸ ਯੂਜ਼ਰਜ਼ ਚਲੋ ਐਪ ਉੱਤੇ ਵੈਕਸੀਨੇਸ਼ਨ ਸੈਂਟਰ ਸਰਚ ਕਰੋ ਤੇ ਸਾਰੇ ਨਜ਼ਦੀਕੀ ਸੈਂਟਰ ਜ਼ੋਨਾਂ ਦੀ ਸਕਰੀਨ ਤੇ ਵਿਖਾਈ ਦੇਣਗੇ  ਇਹ ਐਪ ਇਸ ਗੱਲ ਦੀ ਵੀ ਜਾਣਕਾਰੀ ਦੇਵੇਗਾ ਸੈਂਟਰ ਖੁੱਲ੍ਹਾ ਹੈ ਜਾਂ ਫਿਰ ਨਹੀਂ

ਮਿਲਣਗੇ ਫੋਨ ਨੰਬਰ

ਗੂਗਲ ਮੈਪਸ ਚ ਸੈਂਟਰ ਦੇ ਫੋਨ ਨੰਬਰ ਵੀ ਦਿੱਤੇ ਹੋਣਗੇ ਇਸ ਵਜ੍ਹਾ ਨਾਲੋਂ ਜਾਂਚ ਤੋਂ ਜਾਣ ਤੋਂ ਪਹਿਲਾਂ ਸੈਂਟਰ ਦੇ ਵਿੱਚ ਫੋਨ ਕਰ ਕੇ ਜਾਂਚ ਸਬੰਧੀ ਸੂਚਨਾ ਪਤਾ ਕਰ ਸਕਦੇ ਹਨ  ਇਸ ਵਿੱਚ ਤੁਹਾਨੂੰ ਲੈਬ ਸੈਂਟਰ ਦੇ ਫੋਨ ਨੰਬਰ ਅਤੇ ਉਨ੍ਹਾਂ ਦੇ ਕੰਮ ਕਰਨ ਦੇ ਸਮੇਂ ਦੇ ਬਾਰੇ ਜਾਣਕਾਰੀ ਵੀ ਮਿਲ ਜਾਏਗੀ

 ਇਸ ਤਰ੍ਹਾਂ ਪਤਾ ਲੱਗੇਗੀ ਜਾਣਕਾਰੀ 

ਆਪਣੇ ਫੋਨ ਤੇ ਗੂਗਲ ਐਪ ਵਿਛਿਆ ਫਿਰ ਕ੍ਰੋਮ ਬ੍ਰਾਊਜ਼ਰ ਵਿੱਚ ਜਾ ਕੇ COVID 19 Vaccine ਟਾਈਪ ਕਰਕੇ ਸਰਚ ਕਰਕੇ ਕਲਿੱਕ ਕਰੋ ਇਸ ਉੱਤੇ ਤੁਹਾਨੂੰ Where to gwt it ਦਾ ਟੈਬ ਦਿਖੇਗਾ ਜਿਸ ਉੱਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਨੇੜੇ ਦੇ ਸਾਰੇ ਹਸਪਤਾਲਾਂ ਦੀ ਲਿਸਟ ਸਾਹਮਣੇ ਆ ਜਾਏਗੀ   ਜਿੱਥੇ ਜਿੱਥੇ ਕਰੁਣਾ ਦਾ ਟੀਕਾ ਲੱਗ ਰਿਹਾ ਹੈ  

ਇਸ ਤਰ੍ਹਾਂ ਵੇਖ ਸਕਦੇ ਹੋ ਹੋਰ ਸੈਂਟਰ

 ਤੁਹਾਨੂੰ more places ਦਾ ਆਪਸ਼ਨ ਵੀ ਮਿਲੇਗਾ ਜਿਸ ਉੱਤੇ ਕਲਿੱਕ ਕਰਕੇ ਤੁਸੀਂ ਹੋਰ ਕਰੋ ਵੈਕਸੀਨ ਸੈਂਟਰ ਬਾਰੇ ਵੀ ਜਾਣਕਾਰੀ ਹਾਸਲ ਕਰ ਸਕਦੇ ਹੋ

WATCH LIVE TV