ਹੁਣ ਕ੍ਰੈਡਿਟ ਅਤੇ ਡੈਬਿਟ ਕਾਰਡ ਤੋਂ ਨਿਕਾਸੀ ਹੋਵੇਗੀ ਮਹਿੰਗੀ
Advertisement

ਹੁਣ ਕ੍ਰੈਡਿਟ ਅਤੇ ਡੈਬਿਟ ਕਾਰਡ ਤੋਂ ਨਿਕਾਸੀ ਹੋਵੇਗੀ ਮਹਿੰਗੀ

  ਹੁਣ ATM ਤੋਂ ਪੈਸਾ ਕੱਢਣਾ ਹੋਰ ਵੀ ਮਹਿੰਗਾ ਪੈ ਸਕਦਾ ਹੈ ਭਾਰਤੀ ਰਿਜ਼ਰਵ ਬੈਂਕ RBI ਨੇ ਇਹ ਇਜਾਜ਼ਤ ਦਿੱਤੀ ਹੈ ਕਿ ਉਹ  ਨਿਕਾਸੀ ਤੇ ਟੈਰਿਫ ਵਧਾ ਸਕਦੇ ਹਨ. ਹੁਣ ਤੁਹਾਨੂੰ ਹਰ ਨਿਕਾਸੀ ਉੱਤੇ ਇੱਕੀ ਰੁਪਏ ਦਾ ਚਾਰਜ ਲੱਗ ਸਕਦਾ ਹੈ.

ਹੁਣ ਕ੍ਰੈਡਿਟ ਅਤੇ ਡੈਬਿਟ ਕਾਰਡ ਤੋਂ ਨਿਕਾਸੀ ਹੋਵੇਗੀ ਮਹਿੰਗੀ

ਦਿੱਲੀ :  ਹੁਣ ATM ਤੋਂ ਪੈਸਾ ਕੱਢਣਾ ਹੋਰ ਵੀ ਮਹਿੰਗਾ ਪੈ ਸਕਦਾ ਹੈ ਭਾਰਤੀ ਰਿਜ਼ਰਵ ਬੈਂਕ RBI ਨੇ ਇਹ ਇਜਾਜ਼ਤ ਦਿੱਤੀ ਹੈ ਕਿ ਉਹ  ਨਿਕਾਸੀ ਤੇ ਟੈਰਿਫ ਵਧਾ ਸਕਦੇ ਹਨ. ਹੁਣ ਤੁਹਾਨੂੰ ਹਰ ਨਿਕਾਸੀ ਉੱਤੇ 21 ਰੁਪਏ ਦਾ ਚਾਰਜ ਲੱਗ ਸਕਦਾ ਹੈ. ਅਗਰ ਤੁਸੀਂ ਆਪਣੇ ਖਾਤੇ ਵਿੱਚ ਮੌਜੂਦ ਰਕਮ ਤੋਂ ਜ਼ਿਆਦਾ ਪੈਸੇ ਕੱਢਣ ਦੀ ਕੋਸ਼ਿਸ਼ ਕਰੋਗੇ ਤਾਂ ਵੀ ਇਹ ਪੈਸੇ ਤੁਹਾਨੂੰ ਦੇਣੇ ਹੋਣਗੇ.  ਇਹ ਵਧੀ ਹੋਈ ਦਰ ਇੱਕ ਜਨਵਰੀ 2022 ਤੋਂ ਲਾਗੂ ਹੋਵੇਗੀ.  

ਬੈਂਕ ਗਾਹਕ ਨੂੰ ਹਰ ਮਹੀਨੇ 5 ਵਾਰ ਟ੍ਰਾਂਜੈਕਸ਼ਨ ਫਰੀ ਹੋਣਗੇ. ਪਰ ਇਸ ਤੋਂ ਉੱਤੇ ਅਗਰ ਆਫ ਏਟੀਐਮ ਦਾ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਤੁਹਾਨੂੰ 20 ਰੁਪਏ ਜ਼ਿਆਦਾ ਦੇਣੇ ਹੋਣਗੇ. ਅਗਰ ਤੁਸੀਂ ਆਪਣੀ ਬੈਂਕ ਦੇ ਏਟੀਐਮ ਨੂੰ ਛੱਡ ਕੇ ਕਿਸੇ ਹੋਰ ਬੈਂਕ ਤੋਂ ਪੈਸੇ ਕੱਢਦੇ ਹੋ  ਤਾਂ ਇਹ 3 ਵਾਰ ਮੈਟਰੋ ਸ਼ਹਿਰਾਂ ਵਿੱਚ ਪੈਸੇ ਕੱਢੇਗਾ ਅਤੇ ਗੈਰ ਮੈਟਰੋ ਸ਼ਹਿਰਾਂ ਵਿੱਚ 5 ਵਾਰ ਬਗੈਰ ਕਟੌਤੀ ਤੋਂ ਪੈਸਾ ਕੱਢਿਆ ਜਾ ਸਕੇਗਾ  

ਅਗਰ ਤੁਸੀਂ ਜ਼ਿਆਦਾ ਖ਼ਰੀਦਦਾਰੀ ਕ੍ਰੈਡਿਟ ਕਾਰਡ ਡੈਬਿਟ ਕਾਰਡ ਤੋਂ ਕਰਦੇ ਹੋ ਤਾਂ RBI ਦੀ ਲੰਮੇ ਸਮੇਂ ਬਾਅਦ ਇਸ ਵਿੱਚ ਵੀ ਬਦਲਾਅ ਕਰਨ ਦੀ ਰਣਨੀਤੀ ਹੈ. ਇਸਦੇ ਲਈ ਇਕ ਸਪੈਸ਼ਲ ਸਮਿਤੀ ਦਾ ਗਠਨ ਕੀਤਾ ਗਿਆ ਹੈ. RBI ਨੇ ATM ਲੈਣ ਦੇਣ ਦੇ ਲਈ ਇੰਟਰ  ਚੇਂਜ ਟੈਰਿਫ ਵਧਾ ਕੇ 15 ਰੁਪਏ ਤੋਂ 17 ਰੁਪਏ ਕਰ ਦਿੱਤਾ ਹੈ ਅਤੇ ਗੈਰਵਿੱਤੀ ਲੈਣ ਦੇਣ ਤੇ 5 ਰੁਪਏ ਤੋਂ ਵਧਾ ਕੇ 6 ਰੁਪਏ ਕਰ ਦਿੱਤਾ ਹੈ. ਇੰਟਰਚੇਂਜ ਟੈਰਿਫ ਬੈਂਕਾਂ ਵੱਲੋਂ ਕ੍ਰੈਡਿਟ ਕਾਰਡ ਡੈਬਿਟ ਕਾਰਡ ਰਾਹੀਂ ਪੇਮੈਂਟ ਕਰਨ ਤੇ ਵਪਾਰੀਆਂ ਵੱਲੋਂ ਕੀਤੀ ਜਾਣ ਵਾਲੀ ਰਾਸ਼ੀ ਹੈ. ਇਹ ਨਵੀਆਂ ਦਰਾਂ ਇੱਕ ਅਗਸਤ ਦੋ ਹਜਾਰ ਇੱਕੀ ਤੋਂ ਲਾਗੂ ਹੋਣਗੀਆਂ.  

SBI ਨੇ ATM ਤੋਂ ਪੈਸੇ ਕੱਢਣ ਨੂੰ ਲੈ ਕੇ ਵੀ ਨਵੀਂ ਨੀਤੀ ਬਣਾਈ ਹੈ ਜੋ ਦੂਜੇ ਬੈਂਕਾਂ ਤੋਂ ਵੱਖ ਹੈ ਹੁਣ ATM ਤੋਂ ਪੈਸੇ ਕੱਢਣ ਵਿਚ ਸੇਵਾ ਟੈਰਿਫ ਦੇ ਵਿਚ ਜੋ ਸੋਧ ਹੋਈ ਹੈ  ਉਸ ਵਿੱਚ SBI ਨੇ ਬੀਐਸਬੀਡੀ Basic Saving Bank Deposit) ਖਾਤਾਧਾਰਕਾਂ ਦੇ ਲਈ ਨਵੇਂ ਨਿਯਮ ਲਾਗੂ ਕੀਤੇ ਹਨ ਇਹ ਬਿਨਾਂ ਕਿਸੇ ਸਰਵਿਸ ਚਾਰਜ ਦੇ ਸਿਰਫ 4 ਗੁਣਾਂ ਤੱਕ ਹੀ ਬ੍ਰਾਂਚ ਅਤੇ ਏਟੀਐਮ ਤੋਂ ਪੈਸੇ ਕੱਟ ਸਕੋਗੇ ਇਸ ਤੋਂ ਬਾਅਦ ਗਾਹਕ ਨੂੰ ਟ੍ਰਾਂਜੈਕਸ਼ਨ ਦੇ ਲਈ 15 ਰੁਪਏ ਪਲੱਸ ਜੀਐੱਸਟੀ ਦੇਣਾ ਹੋਵੇਗਾ

Trending news